ਜਲੂਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
No edit summary
ਲਾਈਨ 1:
{{ਬੇ-ਹਵਾਲਾ}}
 
'''ਜਲੂਰ '''ਪਿੰਡ ਡਾਕਖਾਨਾ ਰਾਏਧਰਾਣਾ, ਜ਼ਿਲ੍ਹਾ [[ਸੰਗਰੂਰ]] ਦੀ ਸਬ ਡਿਵੀਜ਼ਨ [[ਲਹਿਰਾਗਾਗਾ]] ਅਧੀਨ ਆਉਂਦਾ ਹੈ। ਪਿੰਡ ਜਲੂਰ ਪੁਰਾਤਨ ਪਿੰਡਾਂ ਵਿੱਚੋਂ ਇੱਕ ਹੈ। ਇਹ ਪਿੰਡ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ’ਤੇ ਸਥਿਤ ਹੈ। ਦਫਤਰੀ ਕਾਰਵਾਈ ਵਿੱਚ ਪਿੰਡ ਜਲੂਰ ਨੂੰ ਝਲੂਰ ਵੀ ਲਿਖਿਆ ਜਾਂਦਾ ਹੈ। ਆਜ਼ਾਦੀ ਤੋਂ ਪਹਿਲਾਂ ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵਸਦੇ ਸਨ ਜੋ [[1947]] ਹਿੰਦ-ਪਾਕਿ ਵੰਡ ਸਮੇਂ ਪਿੰਡ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਹੁਣ ਇੱਥੇ ਮੁਸਲਮਾਨ ਭਾੲੀਚਾਰੇ ਦਾ ਸਿਰਫ਼ ਇੱਕ ਹੀ ਘਰ ਹੈ।