ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 83:
 
=== 2)ਪਰੰਪਰਾਗਤ ਦੇ ਰੂਪ ਵਿੱਚ ===
ਮਿੱਥ ਕਥਾ ਵਿਸ਼ੇਸ਼ ਕਾਰਜਾਂ ਵਿੱਚੋ ਯਾਤਰਾ ਕਰਦੀ ਹੋਈ ਪਰੰਪਰਾਗਤ ਅੰੰਸ਼ ਨੂੰ ਧਾਰਨ ਕਰਦੀ ਹੈ। ਇਹ ਵਿਸ਼ੇਸ ਕਾਰਜ ਉਸ ਸਮੇਂ ਦਿ੍ਸ਼ਟਮਾਨ ਹੁੰਦੇ ਹਨ ਜਦ ਕੋੋਈ ਸੰਸਕਿ੍ਤੀ ਜਾਂ ਕਬੀਲਾ ਆਪਣੇੇ ਚੌਗਿਰਦੇ ਨੂੂੰ ਕਿਸੇ ਵਿਵਿਵਿਏਏਧੁਹੋਈਹੋਈਵਿਆਖਿਆ ਵਿੱਚ ਬੰਨਣਾ ਚਾਹੁਦਾ ਹੈ ਜਾਂ ਕਿਸੇ।ਸਮਾਜਕ ਔਕੜ ਦਾ ਹੱਲ ਲੱਭਣਾ ਚਾਹੁੰਦਾ ਹੈ। ਕਿਸੇ ਰੀਤੀ ਦੀ ਪ੍ਰੋੜਤਾ ਜਾਂ ਵਿਅਕਤੀਗਤ ਭਾਵਾਂ ਦੀ ਤਿਪ੍ਰਤੀ ਤੇ ਅਭਿਵਿਅਕਤੀ ਕਰਨ ਵਿੱਚ ਤੱਤਪਰ ਹੈ।ਮਿੱਥ ਕਥਾ ਇਹਨਾਂ ਕਾਰਜਾਂ ਨੂੰ ਨਿਭਾਉਣ ਹਿਤ ਉਪਸਥਿੱਤ ਹੁੰਦੀ ਹੈ।ਸੰਸਥਾਗਤ ਕਾਰਜਾਂ ਅਤੇ ਸਥਾਪਿਤ ਅਨੁਸ਼ਾਸ਼ਨਾਂ ਨੂੰ ਨਿਭਾਉਣ ਕਾਰਨ ਹੀ ਮਿਥ ਕਥਾ ਪਰੰਪਰਾ ਦਾ ਅੰਗ ਹੋ ਨਿਬੜਦੀ ਹੈ।
 
ਆਂ