ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 73:
ਮਿੱਥ ਕਥਾ ਦੇ ਤੱਤਾਂ ਬਾਰੇ ਚਰਚਾ ਕਰਦਿਆਂ ਈ.ਈ.ਕੈੈੈਲਟ ਨੇ ਆਪਣੀ ਪੁਸਤਕ ਵਿਚ ਮਿੱਥ ਕਥਾ ਦੇ ਅੱਠ ਤੱਤਾਂ ਦਾ ਵਰਨਣ ਕੀਤਾ ਹੈ।ਉਹ ਅੱਠ ਤੱਤ ਹਨ :।ਅਗਿਆਨਤਾ,ਭੈ,ਹੈਰਾਨੀ,ਸਾਦਿਸ਼੍ਰਤਾ, ਵਿਚਾਰਾਂ,ਦੀ ਮੈਲਜੋਲਤਾ,ਦਲੈਰੀ,ਕਹਾਣੀ ਕਥਨ,ਕਹਾਣੀ ਸੁਧਾਰ ਦੀ ਰੁੱਚੀ। ਕੈਲਟ ਦੇ ਇਹਨਾ ਤੱਤਾਂ ਅਸੀਂ ਧਰਮ ਤੇ ਸਾਹਿਤ ਦੇ ਤੱਤਾਂ ਅਧੀਨ ਰੱਖ ਸਕਦੇ ਹਾਂ। ਭੈ, ਹੈਰਾਨੀ,ਅਗਿਆਨਤਾ,ਆਦਿ ਤੱਤ ਮਨੁੱਖ ਦੀ ਆਦਿਮ ਵਿਰਤੀ ਦਾ ਪ੍ਰਗਟਾਵਾ ਹਨ।ਇਸ ਅਵਸਥਾ ਵਿੱਚ ਧਰਮ ਦਾ ਅੰਕੁਰ ਫੁੱਟ ਰਿਹਾ ਹੁੰਦਾ ਹੈ। ਕਹਾਣੀ ਕਥਨ, ਕਹਾਣੀ ਸੁਧਾਈ ਦੀ ਰੁਚੀ, ਵਿਚਾਰਾਂ ਦੀ ਮੇਲ ਜੋਲਤਾ ਤੇ ਦਲੇਰੀ ਆਦਿ ਮਿੱਥ ਕਥਾ ਦੇ ਕਹਾਣੀ ਤੇ ਬਿਰਤਾਂਤਕ ਅੰਸ਼ ਨਾਲ ਸੰਬੰਧਤ ਹਨ। ਇਸ ਵਾਸਤੇ ਇਹ ਪੱਖ ਸਾਹਿਤ ਨਾਲ ਜੁੜਦੇ ਹਨ। ਜਿਨ੍ਹਾਂ ਤਿੰਨ ਪ੍ਰਮੁੱਖ ਪੱਖਾਂ ਦਾ ਵਿਵਰਣ ਅਸੀਂ ਪਹਿਲੇ ਦੇ ਆਏ ਹਾਂ ਉਨ੍ਹਾਂ ਅਧੀਨ ਹੀ ਮਿੱਥ ਕਥਾ ਦੇ ਸਾਰੇ ਤੱਤ ਵਿਚਾਰੇ ਜਾ ਸਕਦੇ ਹਨ।
 
=== ਮਿੱਥ ਦੇ ਪ੍ਰਮੁੱਖ ਪੱਖ ===
ਮਿੱਥ ਕਥਾ ਦੇ ਅਰਥ ਨਿਸਚਿਤ ਕਰਨ ਲਈ ਇਹਨਾਂ ਨੂੰ ਮੋਟੇ ਤੌੌੌਰ ਤੇ ਤਿੰਨ ਪੱਖਾਂ ਹੇਠਾਂ ਵਿਚਾਰਿਆ ਜਾ ਸਕਦਾ ਹੈ।