ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 91:
ਮਿਥ ਕਥਾ "ਕਹਾਣੀ" ਰੂਪ ਵਿੱਚ ਮੌਖਿਕ ਤੌਂ ਸ਼ਾਬਦਿਕ ਅਵਸਥਾ ਤੱਕ ਪਹੁੰਚੀ ਹੈ। ਆਰੰਭ ਤੌਂਂ ਹੀ ਇਸ ਦਾ ਮੰਤਵ ਤੇੇ ਪ੍ਯੋਜਨ ਬਿਰਤਾਂਤ ਨਾਲ ਜੁੁੁੜਿਆ ਹੋੋੋਇਆ ਹੈ। "ਡਾ. ਨਗੇਂਂਦਰ ਸਿੰਘ ਅਨੁਸਾਰ ਮਿੱਥ ਕਥਾ ਦਾ ਸਰੂਪ ਕਥਾਤਮਕ ਹੁੰਦਾ ਹੈ,ਜੋ ਕਲਪਨਾ ਆਧਾਰਤ ਹੋਣ ਕਾਰਨ ਅਲੌਕਿਕ ਤੇ ਅਤਿਮਾਨਵੀ ਘਟਨਾਵਾਂ ਨੂੰ ਪੇਸ਼ ਕਰਦਾ ਹੈ। ਮਾਨਵੀ ਜੀਵਨ ਵਿੱਚ ਇਹਨਾਂ ਘਟਨਾਵਾਂ ਦੀ ਵਿਸ਼ੇਸ਼ ਮਹਾਨਤਾ ਕਾਇਮ ਹੁੰਦੀ ਹੈ। ਇਸ ਵਿਚਲੀ ਕਲਪਨਾ ਨੂੰ ਸਤਿ ਦੀ ਪ੍ਰਤੀਤ ਦੇ ਰੂਪ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ,ਇਸ ਵਾਸਤੇ ਮਿੱਥ ਕਥੲ ਵਿੱਚ ਕਲਪਨਾ ਅਤੇ ਸਤਿ ਅਥਵਾ ਭਾਗਵਤ ਸਤਿ ਵਸਤੁਗਤ ਸਤਿ ਦੀ ਅਭੇਦ ਪਰਤੀਤ ਇਸ ਦੀ ਆਧਾਰ ਭੂਮੀ ਬਣਦੀ ਹੈ।" ਮਿੱਥ ਕਥਾ ਦਾ ਬਿਰਤਾਂਤ ਪਰਮ ਸਤਿ ਨਾਲ ਜੁੜਿਆ ਹੋਣ ਕਾਰਨ ਵਿਸ਼ਵਾਸ ਦੀਆਂ ਰੂੜ੍ਹ ਮਾਨਤਾਵਾਂ ਨੂੰ ਜਨਮ ਦੇਂਦਾ ਹੈ। ਇਸ ਕਰਕੇ ਮਿੱਥ ਕਥਾ ਵਿੱਚ ਬਿਰਤਾਂਤ ਲੱਛਣ ਦਾ ਪ੍ਰੋੜ ਤੇ ਪਰਿਪੱਕ ਹੋਣਾ ਕੁਦਰਤੀ ਹੈ।
 
====== ਹਵਾਲੇ ਅਤੇ ਟਿੱਪਣੀਆਂ ======
 
ੈਲ ਸਿੰਘ ਥਿੰਦ, ਲੋਕਯਾਨ ਅਧਿਐਨ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1978, ਪੰਨਾ-79.