ਕੈਲਕੂਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
<big> '''ਕਲਨ''' ਜਾ '''ਹਿਸਾਬਾਨ''' [[ਗਣਿਤ]] ਦੀ ਇੱਕ ਬਹੁਤ ਹੀ ਖ਼ਾਸ ਸ਼ਾਖਾ ਹੈ, ਜੋ ਕਿ [[ਬੀਜਗਣਿਤ]] (ਅਲਜਬਰਾ) ਅਤੇ [[ਅੰਕਗਣਿਤ]] (ਹਿਸਾਬ) ਤੋ ਵਿਕਸਿਤ ਹੋਈ ਹੈ।ਹੈ । ਇਸ ਦੇ ਦੋ ਹਿੱਸੇ ਹਨਃ
 
:ਅਵਕਲਨ ਜਾਂ ਮੁਤਕਾਮਿਲ ਹਿਸਾਬਾਨ
:ਸਮਾਕਲਨ ਜਾਂ ਤਫਰਿਕੀ ਹਿਸਾਬਾਨ
 
ਇਨ੍ਹਾਂ ਦੋਵਾਂ ਮਜ਼ਮੂਨਾ ਵਿਚ ਇੱਕ ਚੀਜ਼ ਸਾਂਝੀ ਹੈਃ ਅਨੰਤ ਅਤੇ ਬਹੁਤ ਹੀ ਛੋਟੀਆ ਗਣਨਾਵਾਂ ਦੇ ਆਧਾਰ ਤੇ ਗਣਨਾ ਕਰਨਾ।ਕਰਨਾ । </big>
 
==ਅਵਕਲਨਃ==
[[File:Sec2tan.gif|right|thumb|300px|]]
 
<big> ਕਲਨ ਦੀ ਇਸ ਸ਼ਾਖ਼ਾ ਦਾ ਮਕਸਦ ਕਿਸੀ ਵੀ ਰਾਸ਼ੀ ਵਿਚ ਹੋ ਰਹੇ ਬਦਲਾਵਾਂ ਦੀ ਰਫਤਾਰ ਮਾਪਣਾ ਹੈ।ਹੈ । ਇਸ ਦਰ ਨੂੰ ਅਵਕਲਜ ਕਹਿੰਦੇ ਹਨ।ਹਨ । </big>
 
:<math>m= {\Delta y \over{\Delta x}}</math>
ਲਾਈਨ 17:
 
 
<big> ਜਿੱਥੇ <math> {\Delta} </math> ਹੋ ਰਹੇ ਬਦਲਾਵਾਂ ਦਾ ਪ੍ਰਤੀਕ ਹੈ।ਹੈ । ਯੂਨਾਨੀ ਜ਼ੁਬਾਨ ਦੇ ਇਸ ਚਿੰਨ੍ਹ (Δ) ਨੂੰ ਗਣਿਤ ਵਿਚ '''ਵਿਚ ਬਦਲਾਵ''' ਦੀ ਥਾਂ 'ਤੇ ਵਰਤਿਆ ਜਾਂਦਾ ਹੈ।.ਹੈ । </big>
 
<big> ਇਸ ਦਾ ਮਤਲਬ ਹੈ ਕਿ Δ''y'' = ''m'' Δ''x''. </big>
ਲਾਈਨ 25:
[[File:Integral as region under curve.svg|left|thumb|280px|]]
 
<big> ਇਹ ਜੋੜਨ ਦਾ ਇੱਕ ਖ਼ਾਸ ਢੰਗ ਹੈ ਜਿਸ ਵਿਚ ਬਹੁਤ ਹੀ ਛੋਟੀਆ ਅਤੇ ਬਹੁਤ ਜ਼ਿਆਦਾ ਗਣਨਾਵਾਂ ਨੂੰ ਜੋੜਿਆ ਜਾਂਦਾ ਹੈ।ਹੈ । ਇਸ ਦਾ ਇਸਤੇਮਾਲ ਮੁੱਖ ਤੌਰ ਤੇ ਉਨ੍ਹਾਂ ਆਕ੍ਰਿਤੀਆਂ ਦਾ ਖੇਤਰਫਲ ਕੱਢਣ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਕੋਈ ਖ਼ਾਸ ਸੂਰਤ (ਤ੍ਰਿਕੋਣ ਵਗੈਰਾ) ਨਹੀ ਹੁੰਦੀ।ਹੁੰਦੀ । </big>
 
[[af:Analise]]