2001: ਅ ਸਪੇਸ ਓਡੀਸੀ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਨੂੰ ਵੱਡਾ ਕੀਤਾ ਹੈ ।
ਲਾਈਨ 1:
'''2001 : ਖਲਾਅ ਵਿਚ ਇੱਕ ਖੋਜ''' 1968 ਵਿਚ ਬਣੀ ਇੱਕ ਮਸ਼ਹੂਰ ਅਮਰੀਕੀ ਵਿਗਿਆਨਕ ਖਿਆਲੀ ਕਥਾ ਹੈ । ਇਸ ਫਿਲਮ ਦੇ ਡਾਇਰੈਕਟਰ ਸਟੈਨਲੇ ਕੂਬਰਿਕ ਸਨ । ਫਿਲਮ ਦੇ ਲੇਖਕ ਸਟਾਨਲੇ ਕੂਬਰਿਕ ਅਤੇ ਆਰਥਰ ਕਲਾਰਕ ਸਨ<ref> [http://www.imdb.com/title/tt0062622/ ਇੰਟਰਨੈੱਟ ਮੂਵੀ ਡਾਟਾਬੇਸ] </ref> ।
[[ਤਸਵੀਰ:2001Style B.jpg|thumb]]ਇਹ ਇੱਕ ਅਕੈਡਮੀ ਅਵਾਰਡ ਜੇਤੂ ਅੰਗ੍ਰੇਜ਼ੀ ਹੌਲੀਵੁਡ ਫ਼ਿਲਮ ਹੈ।
 
ਫਿਲਮ ਦੀ ਕਹਾਣੀ ਚਾਰ ਮੁੱਖ ਭਾਗਾਂ ਵਿਚ ਵੰਡੀ ਹੋਈ ਹੈ । ਪਹਿਲੇ ਭਾਗ ਦਾ ਨਾਂ ਹੈ '''ਮਨੁੱਖਤਾ ਦਾ ਸੱਜਰ ਵੇਲਾ''' ਅਤੇ ਇਹ ਭਾਗ ਇੱਕ ਬੰਦਰਾ ਦੇ ਝੁੰਡ ਦੀ ਕਹਾਣੀ ਹੈ । ਪਹਿਲੇ ਭਾਗ ਦੇ ਅੰਤ ਤਕ ਬੰਦਰਾ ਦਾ ਝੁੰਡ ਹੱਡੀਆਂ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨਾ ਸਿੱਖ ਜਾਦਾਂ ਹੈ ।
 
ਦੂਸਰੇ ਭਾਗ ਦਾ ਨਾਮ '''TMA-I''' ਹੈ ਅਤੇ ਇਸ ਦੀ ਕਹਾਣੀ 'ਤੇ ਵਾਪਰਦੀ ਹੈ ।
 
ਤੀਸਰਾ ਭਾਗ ਇਨਸਾਨਾਂ ਵਲੋਂ ਬ੍ਰਹਿਸਪਤੀ ਗ੍ਰਹਿ ਵਲ ਛੱਡੇ ਗਏ ਇੱਕ ਖਲਾਈ ਜਹਾਜ ਵਿਚ ਦੀ ਕਹਾਣੀ ਹੈ । ਇਸ ਦਾ ਨਾਮ '''ਬ੍ਰਹਿਸਪਤੀ ਵਲ ਸਫਰ''' ਹੈ । ਖਲਾਈ ਜਹਾਜ 'ਤੇ HAL 9000 ਨਾਂ ਦਾ ਕੰਪਿਉਟਰ ਹੈ ਜਿਸ ਵਿਚ ਖਰਾਬੀ ਆਉਣ ਕਾਰਨ ਉਹ ਉਨ੍ਹਾਂ ਇਨਸਾਨਾ ਦਾ ਦੁਸ਼ਮਣ ਬਣ ਜਾਂਦਾ ਹੈ ਜੋ ਜਹਾਜ ਵਿਚ ਸਫਰ ਕਰ ਰਹੇ ਹਨ । ਕਿਸੀ ਤਰ੍ਹਾਂ ਡਾ ਡੇਵਿਡ ਬਾੳਮੈਨ HAL 9000 ਨੂੰ ਬੰਦ ਕਰਨ ਵਿਚ ਸਫਲ ਹੋ ਜਾਂਦੇ ਹਨ । ਪੰਜ ਇਨਸਾਨਾ ਵਿਚੋਂ ਉਹ ਇੱਕਲੇ ਹੀ ਇਸ ਭਾਗ ਦੇ ਅੰਤ ਤਕ ਜ਼ਿੰਦਾ ਬੱਚਦੇ ਹਨ ।
 
ਚੌਥੇ ਅਤੇ ਆਖਰੀ ਭਾਗ ਦਾ ਨਾਮ ਹੈ '''ਬ੍ਰਹਿਸਪਤੀ ਅਤੇ ਅਨੰਤ ਤੋਂ ਵੀ ਅੱਗੇ''' ।
 
==ਹਵਾਲੇ==
<references/>
 
==ਬਾਹਰੀ ਕੜੀਆਂ==
 
* [http://www.youtube.com/watch?v=l9E4f0AanBE 2001 : ਖਲਾਅ ਵਿਚ ਇੱਕ ਖੋਜ (1) YouTube 'ਤੇ]
* [http://www.youtube.com/watch?v=mxZFlm3UZNA&feature=related 2001 : ਖਲਾਅ ਵਿਚ ਇੱਕ ਖੋਜ (2) YouTube 'ਤੇ]
* [http://www.youtube.com/watch?v=UpiC-KbtLYI&feature=related 2001 : ਖਲਾਅ ਵਿਚ ਇੱਕ ਖੋਜ (3) YouTube 'ਤੇ ]
* [http://www.youtube.com/watch?v=1TyLDLvBEqQ&feature=related 2001 : ਖਲਾਅ ਵਿਚ ਇੱਕ ਖੋਜ (4) YouTube 'ਤੇ ]
* [http://www.youtube.com/watch?v=XK5rZ6waRDE&feature=related 2001 : ਖਲਾਅ ਵਿਚ ਇੱਕ ਖੋਜ (5) YouTube 'ਤੇ]
* [http://www.youtube.com/watch?v=wvT3MocJBto&feature=related 2001 : ਖਲਾਅ ਵਿਚ ਇੱਕ ਖੋਜ (6) YouTube 'ਤੇ]
 
[[ਸ਼੍ਰੇਣੀ:ਮਨੋਰੰਜਨ]]
[[ਸ਼੍ਰੇਣੀ:ਹੌਲੀਵੁਡਹਾਲੀਵੁਡ]]
[[ਸ਼੍ਰੇਣੀ:ਫਿਲਮਾਂ]]
[[ਸ਼੍ਰੇਣੀ:ਹੌਲੀਵੁਡਹਾਲੀਵੁਡ ਫਿਲਮਾਂ]]
 
[[af:2001: A Space Odyssey (rolprent)]]