2001: ਅ ਸਪੇਸ ਓਡੀਸੀ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਨੂੰ ਵੱਡਾ ਕੀਤਾ ਹੈ ।
No edit summary
ਲਾਈਨ 1:
:Indented line
'''2001 : ਖਲਾਅ ਵਿਚ ਇੱਕ ਖੋਜ''' ([[ਅੰਗਰੇਜ਼ੀ]] ਵਿਚਃ ''2001: A Space Odyssey'') 1968 ਵਿਚ ਬਣੀ ਇੱਕ ਮਸ਼ਹੂਰ [[ਅਮਰੀਕਾ |ਅਮਰੀਕੀ]] [[ਵਿਗਿਆਨ|ਵਿਗਿਆਨਕ]] ਖਿਆਲੀ ਕਥਾ ਹੈ । ਇਸ ਫਿਲਮ ਦੇ ਡਾਇਰੈਕਟਰ ਸਟੈਨਲੇ ਕੂਬਰਿਕ ਸਨ । ਫਿਲਮ ਦੇ ਲੇਖਕ ਸਟਾਨਲੇ ਕੂਬਰਿਕ ਅਤੇ ਆਰਥਰ ਕਲਾਰਕ ਸਨ<ref> [http://www.imdb.com/title/tt0062622/ ਇੰਟਰਨੈੱਟ ਮੂਵੀ ਡਾਟਾਬੇਸ] </ref> ।
 
ਫਿਲਮ ਦੀ ਕਹਾਣੀ ਚਾਰ ਮੁੱਖ ਭਾਗਾਂ ਵਿਚ ਵੰਡੀ ਹੋਈ ਹੈ । ਪਹਿਲੇ ਭਾਗ ਦਾ ਨਾਂ ਹੈ '''ਮਨੁੱਖਤਾ ਦਾ ਸੱਜਰ ਵੇਲਾ''' ਅਤੇ ਇਹ ਭਾਗ ਇੱਕ ਬੰਦਰਾ ਦੇ ਝੁੰਡ ਦੀ ਕਹਾਣੀ ਹੈ । ਪਹਿਲੇ ਭਾਗ ਦੇ ਅੰਤ ਤਕ ਬੰਦਰਾ ਦਾ ਝੁੰਡ ਹੱਡੀਆਂ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨਾ ਸਿੱਖ ਜਾਦਾਂ ਹੈ ।
ਲਾਈਨ 5 ⟶ 6:
ਦੂਸਰੇ ਭਾਗ ਦਾ ਨਾਮ '''TMA-I''' ਹੈ ਅਤੇ ਇਸ ਦੀ ਕਹਾਣੀ 'ਤੇ ਵਾਪਰਦੀ ਹੈ ।
 
ਤੀਸਰਾ ਭਾਗ ਇਨਸਾਨਾਂ ਵਲੋਂ ਬ੍ਰਹਿਸਪਤੀ ਗ੍ਰਹਿ ਵਲ ਛੱਡੇ ਗਏ ਇੱਕ ਖਲਾਈ ਜਹਾਜ ਵਿਚ ਦੀ ਕਹਾਣੀ ਹੈ । ਇਸ ਦਾ ਨਾਮ '''ਬ੍ਰਹਿਸਪਤੀ ਵਲ ਸਫਰ''' ਹੈ । ਖਲਾਈ ਜਹਾਜ 'ਤੇ HAL 9000 ਨਾਂ ਦਾ ਕੰਪਿਉਟਰ[[ਕੰਪਿਊਟਰ]] ਹੈ ਜਿਸ ਵਿਚ ਖਰਾਬੀ ਆਉਣ ਕਾਰਨ ਉਹ ਉਨ੍ਹਾਂ ਇਨਸਾਨਾ ਦਾ ਦੁਸ਼ਮਣ ਬਣ ਜਾਂਦਾ ਹੈ ਜੋ ਜਹਾਜ ਵਿਚ ਸਫਰ ਕਰ ਰਹੇ ਹਨ । ਕਿਸੀ ਤਰ੍ਹਾਂ ਡਾ ਡੇਵਿਡ ਬਾੳਮੈਨ HAL 9000 ਨੂੰ ਬੰਦ ਕਰਨ ਵਿਚ ਸਫਲ ਹੋ ਜਾਂਦੇ ਹਨ । ਪੰਜ ਇਨਸਾਨਾ ਵਿਚੋਂ ਉਹ ਇੱਕਲੇ ਹੀ ਇਸ ਭਾਗ ਦੇ ਅੰਤ ਤਕ ਜ਼ਿੰਦਾ ਬੱਚਦੇ ਹਨ ।
 
ਚੌਥੇ ਅਤੇ ਆਖਰੀ ਭਾਗ ਦਾ ਨਾਮ ਹੈ '''ਬ੍ਰਹਿਸਪਤੀ ਅਤੇ ਅਨੰਤ ਤੋਂ ਵੀ ਅੱਗੇ''' ।