ਫ਼ਤਿਹ ਸਿੰਘ (ਸਿੱਖ ਆਗੂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 42:
}}</ref> ਦੀ ਮੰਗ ਕਰ ਰਿਹਾ ਸੀ। ਰਾਜਨੀਤਕ ਖੇਤਰ ਵਿੱਚ ਇਸ ਮੰਗ ਦਾ ਝੰਡਾਬਰਦਾਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ। ਜਦੋਂ ਇੱਕ ਮੋਰਚੇ ਸਮੇਂ ਮਾਸਟਰ ਜੀ ਦੇ ਜੇਲ੍ਹ ਜਾਣ ਦੀ ਸੰਭਾਵਨਾ ਬਣੀ, ਉਹਨਾਂ ਨੇ ਬਾਹਰ ਆਪਣੀ ਪ੍ਰਮੁੱਖਤਾ ਸੁਰੱਖਿਅਤ ਰੱਖਣ ਲਈ ਕਿਸੇ ਹੋਰ ਰਾਜਨੀਤਕ ਅਕਾਲੀ ਆਗੂ ਦੀ ਥਾਂ ‘‘ਭੋਲੇ-ਭਾਲੇ, ਅਣਜਾਣੇ, ਗੈਰ-ਰਾਜਨੀਤਕ’’ ਸੰਤ ਫ਼ਤਹਿ ਸਿੰਘ ਨੂੰ ਦਲ ਦਾ ਸੀਨੀਅਰ ਮੀਤ-ਪ੍ਰਧਾਨ ਥਾਪਣਾ ਠੀਕ ਸਮਝਿਆ।
==ਮਰਨ ਵਰਤ==
 
ਪੰਜਾਬੀ ਸੂਬੇ ਲਈ ਸੰਤ ਜੀ ਨੇ ਮਾਸਟਰ ਜੀ ਦੇ ਨਾਲ ਹੁੰਦਿਆਂ ਅਤੇ ਮਗਰੋਂ ਵੱਖ ਹੋ ਕੇ ਕਈ ਮਰਨ-ਵਰਤ ਰੱਖੇ ਅਤੇ ਜਿਉਂਦੇ ਮੱਚ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। 1962 ਵਿੱਚ ਵੱਖਰਾ ਦਲ ਬਣਾ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਦੀਆਂ 45 ਸੀਟਾਂ ਦੇ ਮੁਕਾਬਲੇ 90 ਸੀਟਾਂ ਜਿੱਤ ਲਈਆਂ। ਉਹਨਾਂ ਨੇ ਇੱਕ ਚੰਗਾ ਦਾਅ ਇਹ ਚੱਲਿਆ ਕਿ ਮਾਸਟਰ ਜੀ ਦੇ ਰਾਜਨੀਤੀ ਉੱਤੇ ਜ਼ੋਰ ਦੇ ਮੁਕਾਬਲੇ ਪੰਜਾਬੀ ਸੂਬੇ ਦੀ ਮੰਗ ਦਾ ਆਧਾਰ ਭਾਸ਼ਾ ਨੂੰ ਬਣਾਇਆ। ਇਉਂ, ਉਹਨਾਂ ਦੀ ਪਹੁੰਚ ਉਹਨਾਂ ਲੋਕਾਂ ਤਕ ਹੋ ਗਈ ਜਿਹੜੇ ਭਾਸ਼ਾਈ ਪੰਜਾਬੀ ਸੂਬੇ ਦੇ ਤਾਂ ਹੱਕ ਵਿੱਚ ਮਰਨ ਵਰਤ
 
 
 
 
ਪੰਜਾਬੀ ਸੂਬੇ ਲਈ ਸੰਤ ਜੀ ਨੇ ਮਾਸਟਰ ਜੀ ਦੇ ਨਾਲ ਹੁੰਦਿਆਂ ਅਤੇ ਮਗਰੋਂ ਵੱਖ ਹੋ ਕੇ ਕਈ ਮਰਨ-ਵਰਤ ਰੱਖੇ ਅਤੇ ਜਿਉਂਦੇ ਮੱਚ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। 1962 ਵਿੱਚ ਵੱਖਰਾ ਦਲ ਬਣਾ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਦੀਆਂ 45 ਸੀਟਾਂ ਦੇ ਮੁਕਾਬਲੇ 90 ਸੀਟਾਂ ਜਿੱਤ ਲਈਆਂ। ਉਹਨਾਂ ਨੇ ਇੱਕ ਚੰਗਾ ਦਾਅ ਇਹ ਚੱਲਿਆ ਕਿ ਮਾਸਟਰ ਜੀ ਦੇ ਰਾਜਨੀਤੀ ਉੱਤੇ ਜ਼ੋਰ ਦੇ ਮੁਕਾਬਲੇ ਪੰਜਾਬੀ ਸੂਬੇ ਦੀ ਮੰਗ ਦਾ ਆਧਾਰ ਭਾਸ਼ਾ ਨੂੰ ਬਣਾਇਆ। ਇਉਂ, ਉਹਨਾਂ ਦੀ ਪਹੁੰਚ ਉਹਨਾਂ ਲੋਕਾਂ ਤਕ ਹੋ ਗਈ ਜਿਹੜੇ ਭਾਸ਼ਾਈ ਪੰਜਾਬੀ ਸੂਬੇ ਦੇ ਤਾਂ ਹੱਕ ਵਿੱਚ ਸਨ ਪਰ ਮਾਸਟਰ ਜੀ ਦੀ ਫ਼ਿਰਕੂ ਸੋਚ ਨਾਲ ਸਹਿਮਤ ਨਹੀਂ ਸਨ। ਜਥੇਦਾਰ ਅੱਛਰ ਸਿੰਘ ਵੀ ਮਾਸਟਰ ਜੀ ਦੀਆਂ ਨੀਤੀਆਂ ਦੇ ਖਿਲਾਫ ਸਨ ਜਿਵੇਂ ਮਾਸਟਰ ਜੀ ਅੰਦਰ ਚੌਧਰ, ਜਮਾਂਉਣ ਕਿਸੇ ਨੂੰ ਅੱਗੇ ਨਾਂ ਆਉਂਣ ਦੇਣ ਦੀ ਰੁਚੀ ਆਦਿ।1