ਮੁਸੱਰਤ ਨਜ਼ੀਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 17:
}}
 
'''ਮੁਸੱਰਤ ਨਜ਼ੀਰ''' ਪਾਕਿਸਤਾਨੀ [[ਗਾਇਕ|ਗਾਇਕਾ]] ਅਤੇ [[ਅਦਾਕਾਰ|ਅਦਾਕਾਰਾ]] ਹੈ ਜਿਸਨੇ ਬਹੁਤ ਸਾਰੀਆਂ [[ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਲਮਾਂ ਦੇ ਗੀਤ ਗਾਏ ਹਨ। ਉਸ ਨੇ ਸੋਲੋ ਵੀ ਜਿਆਦਾਤਰ ਵਿਆਹ ਦੇ ਅਤੇ ਲੋਕਗੀਤ ਗਾਏ ਹਨ। ਉਹ 13 ਅਕਤੂਬਰ 1940 ਨੂੰ ਇੱਕ ਮੱਧ-ਵਰਗੀ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਮਾਪੇ [[ਲਾਹੌਰ]] ਤੋਂ ਪੰਜਾਬੀ ਮੂਲ ਦੇ ਸਨ। ਉਸ ਦੇ ਪਿਤਾ, ਖਵਾਜਾ ਨਜ਼ੀਰ ਅਹਿਮਦ, ਉਸ ਦੇ ਜਨਮ ਦੇ ਵੇਲੇ ਰਜਿਸਟਰ ਠੇਕੇਦਾਰ ਦੇ ਤੌਰ ਤੇ ਨਗਰ ਨਿਗਮ ਦੇ ਲਈ ਕੰਮ ਕਰਦੇ ਸਨ।<ref name=APNA>http://apnaorg.com/articles/khalid-hassan/khalid-hassan-12/, Profile of Musarrat Nazir on Academy of the Punjab in North America (APNA) website, Published 18 March 2005, Retrieved 22 June 2016</ref>
 
==ਮੁੱਢਲਾ ਜੀਵਨ==