ਆਂਦਰੇਈ ਤਾਰਕੋਵਸਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਉਚਾਰਨ
ਲਾਈਨ 14:
* [[Lenin Prize]] {{small|(1990)}}
* [[British Academy of Film and Television Arts|BAFTA]] {{small|(1988)}}
}}}}
}}}}'''ਆਂਦਰੇਈ ਅਰਸੇਨੀਏਵਿਚ   ਤਾਰਕੋਵਸਕੀ''' ({{lang-rus|Андре́й Арсе́ньевич Тарко́вский|p=ɐnˈdrʲej ɐrˈsʲenʲjɪvʲɪtɕ tɐrˈkofskʲɪj}} {{pronunciation|Андрей Тарковский.mp3}}; 4 ਅਪ੍ਰੈਲ 1932 – 29 ਦਸੰਬਰ 1986) ਇੱਕ ਸੋਵੀਅਤ ਨਿਰਮਾਤਾ, ਲੇਖਕ, ਫਿਲਮ ਸੰਪਾਦਕ, ਫਿਲਮ ਸਾਸ਼ਤਰੀ, ਥੀਏਟਰ ਅਤੇ ਓਪੇਰਾ   ਡਾਇਰੈਕਟਰ ਸੀ।  
ਤਾਰਕੋਵਸਕੀ ਦੀਆਂ ਫਿਲਮਾਂ ਵਿੱਚ ਇਵਾਨ ਦਾ ਬਚਪਨ (1962), ਆਂਦਰੇਈ ਰੂਬਲੇਵ (1966), ਸੋਲਾਰਿਸ (1972), ਮਿਰਰ (1975) ਅਤੇ ਸਟਾਲਕਰ (1979) ਸ਼ਾਮਲ ਹਨ। ਉਸਨੇ ਆਪਣੀਆਂ ਸੱਤ ਫਿਲਮਾਂ ਵਿੱਚੋਂ ਪਹਿਲੀਆਂ ਪੰਜ ਫਿਲਮਾਂ ਸੋਵੀਅਤ ਯੂਨੀਅਨ ਵਿੱਚ ਨਿਰਦੇਸ਼ਿਤ ਕੀਤੀਆਂ; ਉਸ ਦੀਆਂ ਆਖਰੀ ਦੋ ਫਿਲਮਾਂ, ਨੋਸਟਾਲਗੀਆ (1983) ਅਤੇ ਦਿ ਸਾਂਬਰਿੀਸ (1986) ਕ੍ਰਮਵਾਰ ਇਟਲੀ ਅਤੇ ਸਵੀਡਨ ਵਿੱਚ ਬਣਾਈਆਂ ਗਈਆਂ ਸਨ। ਉਸ ਦੇ ਕੰਮ ਦੀਆਂ ਵਿਸ਼ੇਸ਼ਤਾਈਆਂ ਲੌਂਗ-ਟੇਕ, ਗੈਰ-ਰਵਾਇਤੀ ਨਾਟਕੀ ਸੰਰਚਨਾ, ਸਿਨੇਮਾਟੋਗ੍ਰਾਫੀ ਦੀ ਸਪਸ਼ਟ ਲਿਖਤ ਵਰਤੋਂ, ਅਤੇ ਰੂਹਾਨੀ ਅਤੇ ਅਧਿਆਤਮਿਕ ਥੀਮ ਹਨ।  
 
ਤਾਰਕੋਵਸਕੀ ਦੀਆਂ ਫਿਲਮਾਂ ''ਆਂਦਰੇਈ ਰੂਬਲੇਵ'' &nbsp;, &nbsp;''ਮਿਰਰ &nbsp;'' &nbsp;ਅਤੇ ਸਟਾਲਕਰ ਨੂੰ ਬਾਕਾਇਦਗੀ ਨਾਲ ਸਰਬਕਾਲੀ ਮਹਾਨ ਫਿਲਮਾਂ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਸਿਨੇਮਾ ਵਿਚ ਉਸ ਦਾ ਯੋਗਦਾਨ ਇੰਨਾ ਪ੍ਰਭਾਵਸ਼ਾਲੀ ਸੀ ਕਿ ਇਸੇ ਤਰ੍ਹਾਂ ਨਾਲ ਕੀਤੇ ਗਏ ਕੰਮ ਨੂੰ ਤਾਰਕੋਵਸਕੀਅਨ ਕਿਹਾ ਜਾਂਦਾ ਹੈ।<ref>{{cite news|url=https://www.nytimes.com/2012/06/03/books/review/on-celestial-music-by-rick-moody.html|title=Riffs: 'On Celestial Music,' by Rick Moody|last1=Hampton|first1=Howard|date=1 June 2012|work=[[The New York Times]]|accessdate=20 April 2015}}</ref><ref>{{cite news|url=http://www.telegraph.co.uk/culture/film/filmreviews/8467251/How-I-Ended-This-Summer-review.html|title=How I Ended This Summer, review|last1=Robey|first1=Tim|date=21 April 2011|work=tf|accessdate=20 April 2015}}</ref> [[ਇੰਗਮਾਰ ਬਰਗਮਾਨ]] &nbsp;ਉਸ ਬਾਰੇ ਕਹਿੰਦਾ ਹੈ:  &nbsp;&nbsp;<blockquote class="" autocomplete="off">ਮੇਰੇ ਲਈ ਤਰਕੋਵਸਕੀ ਸਭ ਤੋਂ ਮਹਾਨ (ਡਾਇਰੈਕਟਰ) ਹੈ, ਜਿਸ ਨੇ ਇਕ ਨਵੀਂ ਭਾਸ਼ਾ ਦੀ ਕਾਢ ਕੀਤੀ ਹੈ, ਜੋ ਕਿ ਫਿਲਮ ਦੀ ਪ੍ਰਕਿਰਤੀ ਲਈ ਸੱਚ ਹੈ, ਕਿਉਂਕਿ ਇਹ ਜੀਵਨ ਨੂੰ ਇਕ ਪ੍ਰਤੀਬਿੰਬ ਵਜੋਂ, ਜੀਵਨ ਨੂੰ ਇੱਕ ਸੁਪਨੇ ਵਜੋਂ &nbsp; ਗ੍ਰਹਿਣ ਕਰਦੀ ਹੈ।<ref name="ReferenceA">Title quote of 2003 Tarkovsky Festival Program, Pacific Film Archive</ref></blockquote>
ਤਾਰਕੋਵਸਕੀ ਦੀਆਂ ਫਿਲਮਾਂ ਵਿੱਚ ਇਵਾਨ ਦਾ ਬਚਪਨ (1962), ਆਂਦਰੇਈ ਰੂਬਲੇਵ (1966), ਸੋਲਾਰਿਸ (1972), ਮਿਰਰ (1975) ਅਤੇ ਸਟਾਲਕਰ (1979) ਸ਼ਾਮਲ ਹਨ। ਉਸਨੇ ਆਪਣੀਆਂ ਸੱਤ ਫਿਲਮਾਂ ਵਿੱਚੋਂ ਪਹਿਲੀਆਂ ਪੰਜ ਫਿਲਮਾਂ ਸੋਵੀਅਤ ਯੂਨੀਅਨ ਵਿੱਚ ਨਿਰਦੇਸ਼ਿਤ ਕੀਤੀਆਂ; ਉਸ ਦੀਆਂ ਆਖਰੀ ਦੋ ਫਿਲਮਾਂ, ਨੋਸਟਾਲਗੀਆ (1983) ਅਤੇ ਦਿ ਸਾਂਬਰਿੀਸ (1986) ਕ੍ਰਮਵਾਰ ਇਟਲੀ ਅਤੇ ਸਵੀਡਨ ਵਿੱਚ ਬਣਾਈਆਂ ਗਈਆਂ ਸਨ। ਉਸ ਦੇ ਕੰਮ ਦੀਆਂ ਵਿਸ਼ੇਸ਼ਤਾਈਆਂ ਲੌਂਗ-ਟੇਕ, ਗੈਰ-ਰਵਾਇਤੀ ਨਾਟਕੀ ਸੰਰਚਨਾ, ਸਿਨੇਮਾਟੋਗ੍ਰਾਫੀ ਦੀ ਸਪਸ਼ਟ ਲਿਖਤ ਵਰਤੋਂ, ਅਤੇ ਰੂਹਾਨੀ ਅਤੇ ਅਧਿਆਤਮਿਕ ਥੀਮ ਹਨ। 
 
ਤਾਰਕੋਵਸਕੀ ਦੀਆਂ ਫਿਲਮਾਂ ''ਆਂਦਰੇਈ ਰੂਬਲੇਵ'' , ''ਮਿਰਰ '' ਅਤੇ ਸਟਾਲਕਰ ਨੂੰ ਬਾਕਾਇਦਗੀ ਨਾਲ ਸਰਬਕਾਲੀ ਮਹਾਨ ਫਿਲਮਾਂ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਸਿਨੇਮਾ ਵਿਚ ਉਸ ਦਾ ਯੋਗਦਾਨ ਇੰਨਾ ਪ੍ਰਭਾਵਸ਼ਾਲੀ ਸੀ ਕਿ ਇਸੇ ਤਰ੍ਹਾਂ ਨਾਲ ਕੀਤੇ ਗਏ ਕੰਮ ਨੂੰ ਤਾਰਕੋਵਸਕੀਅਨ ਕਿਹਾ ਜਾਂਦਾ ਹੈ।<ref>{{cite news|url=https://www.nytimes.com/2012/06/03/books/review/on-celestial-music-by-rick-moody.html|title=Riffs: 'On Celestial Music,' by Rick Moody|last1=Hampton|first1=Howard|date=1 June 2012|work=[[The New York Times]]|accessdate=20 April 2015}}</ref><ref>{{cite news|url=http://www.telegraph.co.uk/culture/film/filmreviews/8467251/How-I-Ended-This-Summer-review.html|title=How I Ended This Summer, review|last1=Robey|first1=Tim|date=21 April 2011|work=tf|accessdate=20 April 2015}}</ref> [[ਇੰਗਮਾਰ ਬਰਗਮਾਨ]] ਉਸ ਬਾਰੇ ਕਹਿੰਦਾ ਹੈ:  <blockquote class="" autocomplete="off">ਮੇਰੇ ਲਈ ਤਰਕੋਵਸਕੀ ਸਭ ਤੋਂ ਮਹਾਨ (ਡਾਇਰੈਕਟਰ) ਹੈ, ਜਿਸ ਨੇ ਇਕ ਨਵੀਂ ਭਾਸ਼ਾ ਦੀ ਕਾਢ ਕੀਤੀ ਹੈ, ਜੋ ਕਿ ਫਿਲਮ ਦੀ ਪ੍ਰਕਿਰਤੀ ਲਈ ਸੱਚ ਹੈ, ਕਿਉਂਕਿ ਇਹ ਜੀਵਨ ਨੂੰ ਇਕ ਪ੍ਰਤੀਬਿੰਬ ਵਜੋਂ, ਜੀਵਨ ਨੂੰ ਇੱਕ ਸੁਪਨੇ ਵਜੋਂ  ਗ੍ਰਹਿਣ ਕਰਦੀ ਹੈ।<ref name="ReferenceA">Title quote of 2003 Tarkovsky Festival Program, Pacific Film Archive</ref></blockquote>
 
== ਜ਼ਿੰਦਗੀ ==
 
=== ਬਚਪਨ ਅਤੇ ਸ਼ੁਰੂ ਦਾ ਜੀਵਨ ===
ਆਂਦਰੀ ਤਾਰਕੋਵਸਕੀ ਦਾ ਜਨਮ ਇਵਾਨੋਵੋ ਉਦਯੋਗਿਕ ਓਬਲਾਸਟ ਦੇ ਯੂਰੀਏਵੇਤਸਕੀ ਜ਼ਿਲੇ ਵਿਚ ਜ਼ਾਵਰਾਜ਼ੀਏ ਨਾਮ ਦੇ ਪਿੰਡ ਵਿਚ ਹੋਇਆ ਸੀ। &nbsp;ਉਸਦਾ ਪਿਤਾ ਯੈਲਿਸਵੈਤਗ੍ਰਾਡ, ਖੇਰਸਨ ਗਵਰਨੇਟ ਦਾ ਮੂਲਵਾਸੀ ਕਵੀ ਅਤੇ ਅਨੁਵਾਦਕ ਸੀ ਅਤੇ ਮਾਂ, ਮਾਰੀਆ ਇਵਾਨੋਵਾ ਵਿਸ਼ਨਿਆਕੋਵਾ, [[ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ]] &nbsp;ਦੀ ਇੱਕ ਗ੍ਰੈਜੂਏਟ ਸੀ ਜੋ ਬਾਅਦ ਵਿਚ ਦਰੁਸਤੀਆਂ ਕਰਨ ਦਾ ਕੰਮ ਕਰਦੀ ਸੀ;ਅਤੇ ਉਸਦਾ ਜਨਮ ਮਾਸਕੋ ਵਿਚ ਡੁਬਾਸੋਵ ਪਰਿਵਾਰ ਅਸਟੇਟ ਵਿੱਚ ਹੋਇਆ ਸੀ। ਆਂਦਰੀ ਦਾ ਦਾਦਾ ਅਲੈਗਜ਼ੈਂਡਰ ਤਾਰਕੋਵਸਕੀ ( {{Lang-pl|Aleksander Tarkowski}}) ਇੱਕ ਪੋਲਿਸ਼ &nbsp;ਅਮੀਰ &nbsp; ਸੀ ਜੋ ਬੈਂਕ ਕਲਰਕ ਵਜੋਂ ਕੰਮ ਕਰਦਾ ਸੀ। &nbsp; ਉਸ ਦੀ ਪਤਨੀ ਮਾਰੀਆ ਡੈਨਿਲੋਵਨਾ ਰਾਚੇਕੋਵਸਕਾਇਆ ਇੱਕ ਰੋਮਾਨੀਆਈ ਅਧਿਆਪਕ ਸੀ ਜੋ ਲਾਸੀ ਤੋਂ ਆਈ ਸੀ।<ref name="gordon">[http://www.tarkovskiy.su/texty/vospominania/MTarkovskaya04.html Marina Tarkovskaya: «My brother enjoyed being a descendant of the Dagestanian princes»] interview to the [//en.wikipedia.org/wiki/Dmitry_Gordon Gordon Boulevard] newspaper at the ''Andrei Tarkovsky'' media archive, 2007 (in Russian)</ref> &nbsp;ਆਂਦਰੀ ਦੀ ਨਾਨੀ ਵੇਰਾ ਨਿਕੋਲੇਵਨਾ ਵਿਸ਼ਨਿਆਕੋਵਾ (ਪਹਿਲਾਂ ਦੁਬਾਸੋਵਾ) ਰੂਸੀ ਅਮੀਰਸ਼ਾਹੀ ਦੇ ਪੁਰਾਣੇ ਦੁਬਾਸੋਵ ਪਰਿਵਾਰ ਨਾਲ ਸੰਬੰਧਿਤ ਸੀ, ਜਿਸਦਾ ਇਤਿਹਾਸ ਦੇ &nbsp; ਨਿਸ਼ਾਨ 17 ਵੀਂ ਸਦੀ ਵਿਚ ਮਿਲਦੇ ਸੀ; ਉਸ ਦੇ ਰਿਸ਼ਤੇਦਾਰਾਂ ਵਿੱਚ ਐਡਮਿਰਲ ਫਿਓਡਰ ਦੁਬਾਸੋਵ ਵੀ ਸੀ, ਇਹ ਤਥ ਉਸ ਨੂੰ ਸੋਵੀਅਤ ਦਿਨ੍ਹਾਂ ਦੇ ਦੌਰਾਨ ਲੁਕਾਉਣਾ ਪਿਆ ਸੀ। ਉਹ ਕਾਲੁਗਾ ਗਵਰਨੇਟ ਦੇ ਇਵਾਨ ਇਵਾਨੋਵਿਚ ਵਿਸ਼ਨਿਆਕੋਵ ਨਾਲ ਵਿਆਹੀ ਸੀ, ਜਿਸਨੇ ਮਾਸਕੋ ਯੂਨੀਵਰਸਿਟੀ ਵਿਚ ਕਾਨੂੰਨ ਦਾ ਅਧਿਐਨ ਕੀਤਾ ਸੀ &nbsp; ਅਤੇ ਕੋਜਲਸੇਕ ਵਿਚ ਇਕ ਜੱਜ ਦੇ ਤੌਰ ਤੇ ਸੇਵਾ ਕੀਤੀ ਸੀ।<ref>[http://www.itogi.ru/arts-exclus/2012/14/176471.html Filming Eternity] interview with Tarkovsky's sister Marina Tarkovskaya, [[:ru:Итоги (журнал)|Itogy]] journal, April 2, 2012 (in Russian)</ref><ref>[https://ru.wikisource.org/wiki/%D0%AD%D0%A1%D0%91%D0%95/%D0%94%D1%83%D0%B1%D0%B0%D1%81%D0%BE%D0%B2%D1%8B Dubasov family] from the [//en.wikipedia.org/wiki/Brockhaus_and_Efron_Encyclopedic_Dictionary Brockhaus and Efron Encyclopedic Dictionary], 1890—1907 ([//en.wikipedia.org/wiki/Wikisource Wikisource], in Russian)</ref>.
 
== ਹਵਾਲੇ ==