"ਕੁਆਂਟਮ ਹੈਡ੍ਰੋਡਾਇਨਾਮਿਕਸ" ਦੇ ਰੀਵਿਜ਼ਨਾਂ ਵਿਚ ਫ਼ਰਕ

{{refimprove|date=August 2016}}
'''ਕੁਆਂਟਮ ਹੈਡ੍ਰੋਡਾਇਨਾਮਿਕਸ''' ਇੱਕ [[ਇਫੈਕਟਿਵ ਫੀਲਡ ਥਿਊਰੀ]] ਹੈ ਜੋ [[ਹੈਡ੍ਰੋਨ]]ਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ । ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ਤੇ ਦਰਸਾਉਣ ਲਈ ਇੱਕ ਢਾਂਚਾ ਹੈ।
<ref>{{Cite book|doi=10.1142/S0218301397000299|arxiv=nucl-th/9701058|title=Recent Progress in Quantum Hadrodynamics|year=1997|last1=Serot|first1=Brian D.|last2=Walecka|first2=John Dirk|bibcode=1997IJMPE...6..515S}}</ref> ਕੁਆਂਟਮ ਹੈਡ੍ਰੋਡਾਇਨਾਮਿਕਸ, [[ਕੁਆਂਟਮ ਕ੍ਰੋਮੋਡਾਇਨਾਮਿਕਸ]] ਤੋਂ ਅੰਸ਼ਿਕ ਤੌਰ ਤੇ ਵਿਉਂਤਬੰਦ ਕੀਤੀ ਹੋਈ ਹੁੰਦੀ ਹੈ ਜੋ, ਇਸੇ ਨਾਲ ਨਜ਼ਦੀਕੀ ਤੌਰ ਤੇ ਸਬੰਧਤ ਹੁੰਦੀ ਹੈ, ਜੋ [[ਤਾਕਤਵਰ ਫੋਰਸ]] ਰਾਹੀਂ, ਹੈਡ੍ਰੌਨ ਰਚਣ ਲਈ [[ਕੁਆਰਕ]]ਾਂ ਅਤੇ [[ਗਲੂਔਨ]]ਾਂ ਦਰਮਿਆਨ ਬੰਨ ਕੇ ਰੱਖਣ ਵਾਲੀਆਂ ਪਰਸਪਰ ਕ੍ਰਿਆਵਾਂ ਦੌਦੀ ਥਿਊਰੀ ਹੈ।
 
== ਇਹ ਵੀ ਦੇਖੋ ==