ਸੱਜਣ ਅਦੀਬ: ਰੀਵਿਜ਼ਨਾਂ ਵਿਚ ਫ਼ਰਕ

ਪੰਜਾਬੀ ਫ਼ਿਲਮ ਅਦਾਕਾਰ ਅਤੇ ਗਾਇਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist|name=ਸੱਜਣ ਅਦੀਬ|origin=ਪੰਜਾਬ, ਭਾਰਤ|module2=|module=|website=|associated_acts=|label=|year..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

11:22, 5 ਮਈ 2020 ਦਾ ਦੁਹਰਾਅ

ਸੱਜਣ ਅਦੀਬ (ਜਨਮ ਦਾ ਨਾਮ: ਸੱਜਣ ਸਿੰਘ ਸਿੱਟੂ; ਅੰਗ੍ਰੇਜ਼ੀ: Sajjan Adeeb) ਇਕ ਪੰਜਾਬੀ ਗਾਇਕ ਹੈ। ਸੱਜਣ ਅਦੀਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਦੇ ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਉਹ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਵਿਚ ਰੁਚੀ ਰੱਖਦਾ ਸੀ ਅਤੇ ਗਾਇਨ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਸੀ। ਉਸਨੇ ਆਪਣੇ ਪਿਤਾ ਦੇ ਨਾਮ ਤੋਂ ਆਪਣਾ ਨਾਮ ‘ਸੱਜਣ’ ਅਤੇ ਆਪਣੇ ਕਾਲਜ ਦੇ ਦੋਸਤਾਂ ਤੋਂ ‘ਅਦੀਬ’ ਨਾਮ ਲਿਆ, ਜਿਸਦਾ ਅਰਥ ਕਵੀ ਹੈ। ਸੱਜਣ ਨੂੰ ਯੂ ਟਿਊਬ ਤੋਂ ਮਾਨਤਾ ਮਿਲੀ, ਜਿੱਥੋਂ ਉਸਨੂੰ ਸਪੀਡ ਰਿਕਾਰਡਜ਼ ਵਰਗੀਆਂ ਵੱਡੀਆਂ ਸੰਗੀਤਕ ਕੰਪਨੀਆਂ ਤੋਂ ਗਾਉਣ ਦੀਆਂ ਪੇਸ਼ਕਸ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਆਖਰਕਾਰ 6 ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ, ਉਸਦਾ ਗਾਣਾ ‘ਇਸ਼ਕਾਂ ਦੇ ਲੇਖੇ’ 2016 ਵਿੱਚ ਹਿੱਟ ਹੋ ਗਿਆ। ਉਸ ਦੇ ਹੋਰ ਕੁਝ ਪ੍ਰਸਿੱਧ ਗਾਣੇ 'ਆ ਚੱਕ ਛੱਲਾ', 'ਚੇਤਾ ਤੇਰਾ', 'ਪਿੰਡਾਂ ਦੇ ਜਾਏ' ਹਨ।

ਸੱਜਣ ਅਦੀਬ
ਜਨਮ ਦਾ ਨਾਮਸੱਜਣ ਸਿੰਘ ਸੀਟੂ
ਜਨਮ20 ਸਤੰਬਰ, 1989
ਭਗਤਾ ਭਾਈ ਕਾ, ਜ਼ਿਲ੍ਹਾ ਬਠਿੰਡਾ, ਪੰਜਾਬ
ਮੂਲਪੰਜਾਬ, ਭਾਰਤ
ਵੰਨਗੀ(ਆਂ)
ਕਿੱਤਾ
  • ਗਾਇਕ
ਸਾਲ ਸਰਗਰਮ(2016 –present)