ਸੱਜਣ ਅਦੀਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist|name=ਸੱਜਣ ਅਦੀਬ|origin=ਪੰਜਾਬ, ਭਾਰਤ|module2=|module=|website=|associated_acts=|label=|year..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{Infobox musical artist|name=ਸੱਜਣ ਅਦੀਬ|origin=[[ਪੰਜਾਬ, ਭਾਰਤ]]|module2=|module=|website=|associated_acts=|label=|years_active=(2016 –present– ਹੁਣ)|instrument=|occupation={{flatlist|
* ਗਾਇਕ
}}|genre={{flatlist|
*
}}|birth_date=20 ਸਤੰਬਰ, 1989|image=|birth_place=[[ਭਗਤਾ ਭਾਈ ਕਾ]], ਜ਼ਿਲ੍ਹਾ [[ਬਠਿੰਡਾ]], [[ਪੰਜਾਬ]]|birth_name=ਸੱਜਣ ਸਿੰਘ ਸੀਟੂ|native_name_lang=ਪੰਜਾਬੀ|background=ਸੋਲੋ ਗਾਇਕ|caption=|alt=|landscape=|image_size=|image_upright=|module3=}}'''ਸੱਜਣ ਅਦੀਬ''' (ਜਨਮ ਦਾ ਨਾਮ: ਸੱਜਣ ਸਿੰਘ ਸਿੱਟੂ; [[ਅੰਗ੍ਰੇਜ਼ੀ]]: Sajjan Adeeb) ਇਕ ਪੰਜਾਬੀ ਸੋਲੋ [[ਗਾਇਕ]] ਅਤੇ [[ਅਦਾਕਾਰ]] ਹੈ।<ref>{{Cite web|url=https://www.instagram.com/sajjanadeeb/|title=Sajjan Adeeb(ਸੱਜਣ ਅਦੀਬ) (@sajjanadeeb) • Instagram ਫੋਟੋਆਂ ਅਤੇ ਵੀਡੀਓਜ਼|website=www.instagram.com|language=pa|access-date=2020-05-05}}</ref><ref>{{Cite web|url=https://www.facebook.com/SajjanAdeebOfficial/|title=Sajjan Adeeb|website=www.facebook.com|language=pa|access-date=2020-05-05}}</ref> ਸੱਜਣ ਅਦੀਬ [[ਬਠਿੰਡਾ ਜ਼ਿਲ੍ਹਾ|ਜ਼ਿਲ੍ਹਾ ਬਠਿੰਡਾ]] ਦੇ ਪਿੰਡ [[ਭਗਤਾ ਭਾਈ ਕਾ]] ਦੇ ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਉਹ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਵਿਚ ਰੁਚੀ ਰੱਖਦਾ ਸੀ ਅਤੇ ਗਾਇਨ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਸੀ। ਉਸਨੇ ਆਪਣੇ ਪਿਤਾ ਦੇ ਨਾਮ ਤੋਂ ਆਪਣਾ ਨਾਮ ‘ਸੱਜਣ’ ਅਤੇ ਆਪਣੇ ਕਾਲਜ ਦੇ ਦੋਸਤਾਂ ਤੋਂ ‘ਅਦੀਬ’ ਨਾਮ ਲਿਆ, ਜਿਸਦਾ ਅਰਥ ਕਵੀ ਹੈ। ਸੱਜਣ ਨੂੰ [[ਯੂਟਿਊਬ|ਯੂ ਟਿਊਬ]] ਤੋਂ ਮਾਨਤਾ ਮਿਲੀ, ਜਿੱਥੋਂ ਉਸਨੂੰ ਸਪੀਡ ਰਿਕਾਰਡਜ਼ ਵਰਗੀਆਂ ਵੱਡੀਆਂ ਸੰਗੀਤਕ ਕੰਪਨੀਆਂ ਤੋਂ ਗਾਉਣ ਦੀਆਂ ਪੇਸ਼ਕਸ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਆਖਰਕਾਰ 6 ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ, ਉਸਦਾ ਗਾਣਾ ‘ਇਸ਼ਕਾਂ ਦੇ ਲੇਖੇ’ 2016 ਵਿੱਚ ਹਿੱਟ ਹੋ ਗਿਆ। ਉਸ ਦੇ ਹੋਰ ਕੁਝ ਪ੍ਰਸਿੱਧ ਗਾਣੇ 'ਆ ਚੱਕ ਛੱਲਾ', 'ਚੇਤਾ ਤੇਰਾ', 'ਪਿੰਡਾਂ ਦੇ ਜਾਏ' ਹਨ। ਸੱਜਣ ਅਦੀਬ ਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
 
== ਗੀਤਾਂ ਦੀ ਸੂਚੀ ==
{| class="wikitable"
!ਸਾਲ
!ਗੀਤ
!ਰਿਕਾਰਡ ਲੇਬਲ
|-
|2016
|''ਇਸ਼ਕਾਂ ਦੇ ਲੇਖੇ''
|''ਸਪੀਡ ਰਿਕਾਰਡਸ''
|-
| rowspan="3" |2017
|''ਆਹ ਚੱਕ ਛੱਲਾ''
|
|-
|''ਰੰਗ ਦੀ ਗੁਲਾਬੀ''
|
|-
|''ਸੁਣ ਹਵਾ ਦਿਆ ਬੁੱਲਿਆ''
|''ਹੰਬਲ ਰਿਕਾਰਡਸ''
|-
| rowspan="2" |2018
|''ਚੇਤਾ ਤੇਰਾ''
|
|-
|''ਗੱਭਰੂ ਬਦਾਮ ਵਰਗਾ''
|''ਸਪੀਡ ਰਿਕਾਰਡਸ''
|-
|
|''ਨਾਰਾਂ''
|
|-
|2018
|''ਅੱਖ ਨਾ ਲਗਦੀ''
|
|-
| rowspan="6" |2019
|''ਦਰਸ਼ਨ ਮਹਿੰਗੇ''
|''ਰਿਦਮ ਬੋਆਏਜ਼''
|-
|''ਦਿਲ ਦਾ ਕੋਰਾ''
|
|-
|''ਹੁਸਨ ਦੀ ਰਾਣੀ''
|
|-
|''ਗੱਲ ਦੋਹਾਂ ਵਿੱਚ''
|
|-
|''ਵਿਆਹ ਤੋਂ ਬਾਅਦ''
|
|-
|''ਪ੍ਰਫੈਕਸ਼ਨ''
|
|-
| rowspan="2" |2020
|''ਇਸ਼ਕ ਤੋਂ ਵਧ ਕੇ''
|
|-
|''ਪਿੰਡਾਂ ਦੇ ਜਾਏ''
|
|}
 
== ਹਵਾਲੇ ==
[[ਸ਼੍ਰੇਣੀ:ਪੰਜਾਬੀ ਅਦਾਕਾਰ]]
[[ਸ਼੍ਰੇਣੀ:ਪੰਜਾਬੀ ਗਾਇਕ]]