ਬੌਰਟਨ-ਆਨ-ਦ-ਵਾਟਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Bourton-on-the-Water" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

09:13, 12 ਮਈ 2020 ਦਾ ਦੁਹਰਾਅ

ਬੌਰਟਨ-ਆਨ-ਦ-ਵਾਟਰ ਇੰਗਲੈਂਡ ਦੇ ਗਲੌਸਟਰਸ਼ਾਇਰ ਦਾ ਇੱਕ ਪਿੰਡ ਅਤੇ ਸਿਵਲ ਪੈਰਿਸ਼ ਹੈ ਜੋ ਕੁਦਰਤ ਦੀ ਸੁੰਦਰਤਾ ਦੇ ਕੋਟਸਵੋਲਡਜ਼ ਏਰੀਆ ਦੇ ਅੰਦਰ ਇੱਕ ਵਿਸ਼ਾਲ ਪਧਰੀ ਵਾਦੀ ਤੇ ਸਥਿਤ ਹੈ। ਸਾਲ 2011 ਦੀ ਮਰਦਮਸ਼ੁਮਾਰੀ ਵੇਲੇ ਇਸ ਪਿੰਡ ਦੀ ਆਬਾਦੀ 3,296 ਸੀ। [1] ਪਿੰਡ ਦੇ ਕੋਰ ਦਾ ਬਹੁਤਾ ਹਿੱਸਾ ਸੰਭਾਲ ਖੇਤਰ ਮਨੋਨੀਤ ਕੀਤਾ ਗਿਆ ਹੈ।[2]

ਵੇਰਵਾ

 
ਪਿੰਡ ਦੀ ਇੱਕ ਗਲੀ ਤੇ ਨਕਸ਼ਾ

ਬੌਰਟਨ-ਆਨ-ਵਾਟਰ ਦੀ ਮੁੱਖ ਗਲੀ ਦੇ ਦੋਨੋਂ ਪਾਸੇ ਲੰਬੀ ਚੌੜੀ ਹਰਿਆਵਲ ਹੈ ਅਤੇ ਵਿੰਡਰਸ਼' ਨਾਮ ਦਾ ਛੋਟਾ ਜਿਹਾ ਦਰਿਆ ਇਸ ਦੇ ਵਿੱਚੋਂ ਲੰਘਦਾ ਹੈ। ਦਰਿਆ ਉੱਤੇ ਪੰਜ ਨੀਵੇਂ, ਡਾਟਡਾਰ ਪੁਲ ਬਣਾਏ ਹੋਏ ਹਨ। ਉਹ 1654 ਅਤੇ 1953 ਦੇ ਵਿਚਕਾਰ ਬਣਾਏ ਗਏ ਸਨ, ਜੋ "ਵੈਨਿਸ ਆਫ਼ ਦ ਕਾਟਸਵੋਲਡਜ਼" ਵੱਲ ਜਾਂਦੇ ਹਨ। [3]

 
ਸੇਂਟ ਲਾਰੈਂਸ ਚਰਚ ਦਾ ਅੰਦਰੂਨੀ ਭਾਗ
  1. "Parish population 2011". Retrieved 22 March 2015.
  2. "Conservation Area Statement" (PDF). Cotswold District Council. Retrieved 16 July 2018.
  3. "History of Bourton-on-the-Water". Cotswolds Info. Retrieved 16 July 2018.