ਬੌਰਟਨ-ਆਨ-ਦ-ਵਾਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Bourton-on-the-Water" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Bourton-on-the-Water" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
 
{{ਜਾਣਕਾਰੀਡੱਬਾ ਯੂਕੇ ਦੀ ਥਾਂ}}
'''ਬੌਰਟਨ-ਆਨ-ਦ-ਵਾਟਰ''' ਇੰਗਲੈਂਡ ਦੇ ਗਲੌਸਟਰਸ਼ਾਇਰ ਦਾ ਇੱਕ ਪਿੰਡ ਅਤੇ ਸਿਵਲ ਪੈਰਿਸ਼ ਹੈ ਜੋ ਕੁਦਰਤ ਦੀ ਸੁੰਦਰਤਾ ਦੇ ਕੋਟਸਵੋਲਡਜ਼ ਏਰੀਆ ਦੇ ਅੰਦਰ ਇੱਕ ਵਿਸ਼ਾਲ ਪਧਰੀ ਵਾਦੀ ਤੇ ਸਥਿਤ ਹੈ। ਸਾਲ 2011 ਦੀ ਮਰਦਮਸ਼ੁਮਾਰੀ ਵੇਲੇ ਇਸ ਪਿੰਡ ਦੀ ਆਬਾਦੀ 3,296 ਸੀ। <ref>{{Cite web|url=https://neighbourhood.statistics.gov.uk/dissemination/LeadKeyFigures.do?a=7&b=11120973&c=Bourton-on-the-Water&d=16&e=62&g=6426904&i=1001x1003x1032x1004&m=0&r=1&s=1427022251873&enc=1|title=Parish population 2011|access-date=22 March 2015}}</ref> ਪਿੰਡ ਦੇ ਕੋਰ ਦਾ ਬਹੁਤਾ ਹਿੱਸਾ ਸੰਭਾਲ ਖੇਤਰ ਮਨੋਨੀਤ ਕੀਤਾ ਗਿਆ ਹੈ।<ref>{{Cite web|url=https://www.cotswold.gov.uk/media/451014/Conservation-area-statement-Bourton.pdf|title=Conservation Area Statement|publisher=Cotswold District Council|access-date=16 July 2018}}</ref>
 
ਲਾਈਨ 6 ⟶ 7:
ਬੌਰਟਨ-ਆਨ-ਵਾਟਰ ਦੀ ਮੁੱਖ ਗਲੀ ਦੇ ਦੋਨੋਂ ਪਾਸੇ ਲੰਬੀ ਚੌੜੀ ਹਰਿਆਵਲ ਹੈ ਅਤੇ ਵਿੰਡਰਸ਼' ਨਾਮ ਦਾ ਛੋਟਾ ਜਿਹਾ ਦਰਿਆ ਇਸ ਦੇ ਵਿੱਚੋਂ ਲੰਘਦਾ ਹੈ। ਦਰਿਆ ਉੱਤੇ ਪੰਜ ਨੀਵੇਂ, ਡਾਟਡਾਰ ਪੁਲ ਬਣਾਏ ਹੋਏ ਹਨ। ਉਹ 1654 ਅਤੇ 1953 ਦੇ ਵਿਚਕਾਰ ਬਣਾਏ ਗਏ ਸਨ, ਜੋ "ਵੈਨਿਸ ਆਫ਼ ਦ ਕਾਟਸਵੋਲਡਜ਼" ਵੱਲ ਜਾਂਦੇ ਹਨ। <ref>{{Cite web|url=https://www.cotswolds.info/blogs/bourton-on-the-water.shtml|title=History of Bourton-on-the-Water|publisher=Cotswolds Info|access-date=16 July 2018}}</ref>
[[ਤਸਵੀਰ:St_lawrence_bourton_7897.jpg|left|thumb| ਸੇਂਟ ਲਾਰੈਂਸ ਚਰਚ ਦਾ ਅੰਦਰੂਨੀ ਭਾਗ ]]
ਸੈਰ-ਸਪਾਟੇ ਦੇ ਮੌਸਮ ਵਿੱਚ ਅਕਸਰ ਪਿੰਡ ਵਿੱਚ ਵਸਨੀਕਾਂ ਨਾਲੋਂ ਵਧੇਰੇ ਸੈਲਾਨੀ ਹੁੰਦੇ ਹਨ। <ref>{{Cite web|url=http://www.localplan.cotswold.gov.uk/localplan/text/text08.htm|title=Local Plan|publisher=Cotswold District Council|archive-url=https://web.archive.org/web/20111107050134/http://www.localplan.cotswold.gov.uk/localplan/text/text08.htm#|archive-date=7 November 2011|access-date=2 July 2011}}</ref> 3500 ਸਥਾਈ ਵਸਨੀਕਾਂ ਦੇ ਮੁਕਾਬਲੇ ਹਰ ਸਾਲ ਲਗਭਗ 300,000 ਸੈਲਾਨੀ ਇਥੇ ਆਉਂਦੇ ਹਨ। <ref>{{Cite web|url=https://www.telegraph.co.uk/travel/galleries/villages-where-tourists-outnumber-locals/Bourton/|title=12 tiny villages which are drowning in tourists|publisher=The Telegraph|access-date=16 July 2018}}</ref>
 
== ਸੈਰ ਸਪਾਟਾ ==
[[ਤਸਵੀਰ:Bridge-over_Bourton_Waters.jpg|right|thumb| ਪਿੰਡ ਦਾ ਇੱਕ ਪੁਲ ]]
[[ਤਸਵੀਰ:Motor_Museum,_Bourton-on-the-Water_-_geograph.org.uk_-_996629.jpg|right|thumb| ਮੋਟਰ ਅਜਾਇਬ ਘਰ ]]
[[ਤਸਵੀਰ:Bourton-on-the-water_1990_03.jpg|right|thumb| ਮਾਡਲ ਪਿੰਡ ]]
 
== ਹਵਾਲੇ ==