ਜੱਸਾ ਸਿੰਘ ਰਾਮਗੜ੍ਹੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
No edit summary
ਲਾਈਨ 13:
}}
 
'''ਜੱਸਾ ਸਿੰਘ ਰਾਮਗੜ੍ਹੀਆ''' (1723-1803) ਦਾ ਜਨਮ ਸ੍ਰੀ [[ਅੰਮ੍ਰਿਤਸਰ]] ਦੇ ਨੇੜੇ ਪਿੰਡ ਗੁੱਗਾ ਬੂਹਾ ਵਿਖੇ ਭਗਵਾਨ ਸਿੰਘ ਦੇ ਘਰ ਵਿਖੇ ਹੋਇਆ|ਹੋਇਆ।<ref>The encyclopedia of Sikhism - Page 111 - ISBN 81-7010-301-0</ref><ref>History Of Medieval India - Page 146 - ISBN 81-261-2313-3</ref> ੳਹਨਾਂ ਦੇ ਦਾਦਾ ਹਰਦਾਸ ਸਿੰਘ ਜੋ ਲਾਹੌਰ ਦਾ ਪਿੰਡ ਸੁਰੁ ਸਿੰਘ ਤੋਂ ਸਨ ਨੇ ਸ੍ਰੀ ਗੁਰੁ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ <ref name="diplomat">Warrior-diplomat: Jassa Singh Ramgarhia - Harbans Singh Virdi</ref> ਅਤੇ ਉਹਨਾਂ ਨੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਿੰਡ ਪਿੰਡ ਪਹੁਚਾਇਆ।
ਆਪ ਦੇ ਦਾਦਾ ਜੀ [[ਬਾਬਾ ਬੰਦਾ ਸਿੰਘ ਬਹਾਦਰ]] ਦੀ ਫੌਜ ਵਿੱਚ ਦਾਖਲ ਹੋਏ ਅਤੇ ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿੱਚ ਸ਼ਹੀਦੀ ਪ੍ਰਪਤ ਕੀਤੀ। ਹਰਦਾਸ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ ਘਰ ਦੇ ਮੋਢੀ ਬਣੇ। ਅਤੇ ਪਿਤਾ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਰਾਮਗੜ੍ਹੀਆ ਘਰ ਦੇ ਮੋਢੀ ਬਣੇ।
 
==ਸ਼ਕਤੀ ਦਾ ਵਿਸਤਾਰ==
1753 ਤੇ 1758 ਦੇ ਸਮੇਂ ਦੇ ਦੌਰਾਨ ਇਹਨਾਂ 5-6 ਸਾਲਾਂ ਦੇ ਵਿਚਕਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਣੀ ਸ਼ਕਤੀ ਦਾ ਬੜਾ ਵਿਸਤਾਰ ਕੀਤਾ ਤੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਨੇ [[ਕਲਾਨੋਰ]] , [[ਬਟਾਲਾ]], ,[[ਕਾਦੀਆਂ]] , ਸ੍ਰੀ ਹਰਗੋਬਿੰਦਪੁਰ , [[ਉੜਮੁੜ]] [[ਟਾਂਡਾ]] ਤੇ ਨਾਲ ਹੀ [[ਮਿਆਨੀ]] ਦੇ ਪ੍ਰਦੇਸਾਂ ਤੇ ਕਬਜਾ ਕਰ ਲਿਆ ।ਲਿਆ। [[ਹਰਗੋਬਿੰਦਪੁਰ]] ਨੂੰ ਆਪਣੀ ਮਿਸਲ ਦੀ ਰਾਜਧਾਨੀ ਬਨਾਇਆ ।ਬਨਾਇਆ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਰਾਮਗੜ੍ਹੀਆ ਮਿਸਲ ਦੀ ਸ਼ਕਤੀ ਵੱਧ ਗਈ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਗੰਗਾ- ਯਮੁਨਾ ਦੋਆਬ ਦੇ ਕਈ ਇਲਾਕਿਆਂ ਤੇ ਵੀ ਕਬਜ਼ਾ ਕਰ ਲਿਆ।
=='''ਦਿੱਲੀ ਫ਼ਤਿਹ।'''ਫ਼ਤਿਹ==
'''ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ'''
ਨੇ '''ਭਾਈ ਬਘੇਲ ਸਿੰਘ''' ਨਾਲ ਰੱਲ ਕੇ ਦਿੱਲੀ ਲਾਲ ਕਿਲ੍ਹਾ ਫ਼ਤਿਹ ਕੀਤਾ ਤੇ ਜਿਸ ਤਖ਼ਤ ਤੇ ਔਰੰਗਜ਼ੇਬ ਬੈਠਦਾ ਸੀ ਉਸ ਤਖ਼ਤ ਭਾਵ '''ਤਖ਼ਤ ਏ ਤਾਉਸ''' ਨੂੰ ਤੇ ੪੪ ਥੰਮਾਂ ਨੂੰ ਪੁੱਟਕੇ '''ਅੰਮ੍ਰਿਤਸਰ ਹਰਿਮੰਦਰ ਸਾਹਿਬ''' ਵਿਖੇ ਲਿਆਂਦਾ ਤੇ '''ਬੁੰਗਾ ਰਾਮਗੜ੍ਹੀਆਂ''' ਦਾ ਨਿਰਮਾਣ ਸ਼ੁਰੂ ਕਰ ਦਿੱਤਾ।
=='''ਹਥਿਆਰ ਬਣਾਉਣੇ'''==
ਬਾਬਾ ਹਰਦਾਸ ਜੀ ਤੇ ਗਿਆਨੀ ਭਗਵਾਨ ਸਿੰਘ ਜੀ ਤਰਖਾਣ ਹੋਣ ਕਰਕੇ ਗੁਰੂ ਸਾਹਿਬ ਨੂੰ ਹਥਿਆਰ ਬਣਾ ਕੇ ਦਿੰਦੇ ਸੀ।
 
==[[ਰਾਮਗੜ੍ਹੀਆ ਮਿਸਲ]]==
ਉਸ ਸਮੇਂ [[ਮੇਰਠ]] ਤੇ [[ਦਿੱਲੀ]] ਵੀ ਉਹਨਾਂ ਦੀ ਲੁੱਟ ਤੋਂ ਨਹੀਂ ਬੱਚ ਸਕੇ ਤੇ ਸਰਦਾਰ ਜੱਸਾ ਸਿੰਘ ਜੀ ਨੇ ਦਿੱਲੀ ਤੋਂ ਮੁਗਲਾਂ ਦੀਆਂ ਚਾਰ (4) ਤੋਪਾਂ ਵੀ ਲੁੱਟ ਲਈਆਂ ਸਨ ।ਸਨ। [[ਰਾਮਗੜੀਆ ਮਿਸਲ]] ਦੇ ਸੰਸਥਾਪਕ [[ਖੁਸ਼ਹਾਲ ਸਿੰਘ]] ਜੀ, ਤੇ [[ਨੰਦ ਸਿੰਘ]] ਜੀ ਸਨ ਪਰ ਇਸ ਮਿਸਲ ਨੂੰ ਜਿਆਦਾ ਪ੍ਰਸਿੱਧੀ ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ ਕਰਕੇ ਹੀ ਮਿਲੀ ।ਮਿਲੀ। ਜਦੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਆਪਣੇ 100 ਸਿੰਘਾਂ ਸਮੇਤ ਰਾਮ - ਰਾਉਣੀ ਵਿੱਚ ਜੂਝ ਰਹੇ 500 ਜੁਝਾਰੂ ਸਿੰਘਾਂ ਨਾਲ ਜਾ ਰਲੇ . ਉਸ ਸਮੇਂ ਖਾਲਸਾ ਪੰਥ ਦੀ ਖੁਸ਼ੀ ਹੋਈ ਸਰਦਾਰ ਜੱਸਾ ਸਿੰਘ ਤੇ ਪੰਥ ਨੇ ਖੁਸ਼ ਹੋਕੇ ਰਾਮ - ਰਾਉਣੀ ਦਾ ਕਿਲਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਅਧੀਨ ਕਰ ਦਿੱਤਾ ,ਤਾਕੀ ਰਾਮ ਰਾਉਣੀ ਦੇ ਕਿਲੇ ਦੀ ਰਾਖੀ ਕੀਤੀ ਜਾ ਸਕੇ ਜਦੋ ਸਿੱਖ ਕੌਮ ਦੇ ਸਭ ਜਰਨੈਲਾਂ ਤੇ ਸਿੰਘਾਂ ਨੇ ਮਿਲ ਕੇ ਰਾਮ - ਰਾਉਣੀ ਦਾ ਕਿਲਾ ਬਣਾ ਲਿਆ ਤੇ ਇਹ ਹਕੂਮਤ ਨੂੰ ਸਿੱਧੀ ਚੁਣੋਤੀ ਦੇਣ ਵਾਲਾ ਕਦਮ ਸੀ।<ref name="Hawks">{{cite book | title=When Sparrows Became Hawks: The Making of the Sikh Warrior Tradition, 1699-1799 | publisher=OUP USA | first=Purnima |last=Dhavan | year=3 Nov 2011 | location=USA | pages=81 | isbn=0199756554}}</ref>
 
==ਪਹਾੜੀ ਰਾਜਿਆ ਨਾਲ ਲੜ੍ਹਾਈ==
ਗੁੱਸੇ ਵਿੱਚ ਆਏ ਮੀਰ ਮਨੂੰ ਨੇ ਫੌਜ ਚੜਾ ਦਿੱਤੀ ਰਾਮ - ਰਾਉਣੀ ਦੇ ਕਿਲੇ ਨੂੰ ਢਾਉਣ ਲਈ ।ਲਈ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਖਾਲਸਾ ਪੰਥ ਵਿੱਚ ਉਸ ਸਮੇਂ ਕੁਛ ਨਾਰਾਜਗੀ ਚਲ ਰਹੀ ਸੀ ।ਸੀ। ਪੰਥ ਤੋਂ ਨਾਰਾਜ ਹੋਕੇ ਸਰਦਾਰ ਜੱਸਾ ਸਿੰਘ ਜੀ ਨੇ ਅਦੀਨਾ ਬੇਗ ਕੋਲ ( ਜਲੰਧਰ ) ਜਾ ਕੇ ਨੌਕਰੀ ਕਰ ਲਈ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੁਸ਼ਮਣਾਂ ਦੀ ਫੌਜ ਨਾਲ ਜਲੰਧਰ ਦੇ ਨਵਾਬ ਅਦੀਨਾ ਬੇਗ ਦੇ ਨਾਲ ਆਏ ਸੀ ਉਸ ਸਮੇਂ ਨਾਸਰ ਅਲੀ ਖਾਨ ਜਾਲੰਧਰੀ , ਮਿਰਜਾ ਅਜੀਜ ਖਾਨ ਤੇ ਪਹਾੜੀ ਰਾਜਿਆਂ ਦੀਆਂ ਫੋਜਾਂ ਸਭ ਨੇ ਮਿਲ ਕੇ ਰਾਮ -ਰਾਉਣੀ ਕਿਲੇ ਨੂੰ ਘੇਰਾ ਪਾ ਲਿਆ ।ਲਿਆ। ਪਰ ਜੱਸਾ ਸਿੰਘ ਰਾਮਗੜ੍ਹੀਆ ਦੁਸ਼ਮਣਾਂ ਦੀ ਫੌਜ ਨਾਲ ਆ ਤੇ ਗਏ ਸੀ ( ਕਿਓਂਕਿ ਪੰਥ ਨਾਲ ਨਾਰਾਜ ਹੋਕੇ ਇਹ ਅਦੀਨਾ ਬੇਗ ਦੇ ਕੋਲ ਜਾਕੇ ਨੋਕਰੀ ਕਰਨ ਲੱਗ ਪਏ ਸਨ )। ਪਰ ਹੁਣ ਉਹ ਆਪਣੇ ਹੀ ਭਰਾਵਾਂ ਨਾਲ ਲੜਾਈ ਨਈ ਕਰਨਾ ਚਾਹੁੰਦੇ ਸਨ ।ਸਨ। ਇਧਰ ਖਾਲਸਾ ਪੰਥ ਨੂੰ ਵੀ ਪਤਾ ਲੱਗ ਗਿਆ ਸੀ ਕਿਲੇ ਦੇ ਕੋਲ ਵਾਲਾ ਮੋਰਚਾ ਸਰਦਾਰ ਜੱਸਾ ਸਿੰਘਦਾ ਹੈ ।ਹੈ। ਓਹ ਵੀ ਆਪਣੇ ਭਰਾ ਨਾਲ ਲੜਾਈ ਨਈ ਸੀ ਕਰਨਾ ਚਾਹੁੰਦੇ ।ਚਾਹੁੰਦੇ।
==ਪੰਥ ਦੀ ਸ਼ਰਨ==
ਸਰਦਾਰ ਜੱਸਾ ਸਿੰਘ ਜੀ ਨੇ ਲਿਖਕੇ ਬਿਨਤੀ ਭੇਜੀ ਪੰਥ ਦੀ ਸ਼ਰਨ ਵਿੱਚ ਆਉਣ ਲਈ ।ਲਈ। ਪੰਥ ਨੇ ਵੀ ਉਸ ਸਮੇਂ ਇਹੀ ਜਵਾਬ ਦਿੱਤਾ ਕਿ ਹੁਣ ਨਾ ਮਿਲੇ ਤੇ ਫਿਰ ਕਦੀ ਵੀ ਮਿਲਿਆ ਨਹੀਂ ਜਾਣਾ ਪੰਥ ਨੇ ਇਹ ਬਿਨਤੀ ਮੰਨ ਲਈ ਤੇ ਸਰਦਾਰ [[ਜੱਸਾਸਿੰਘ ਰਾਮਗੜ੍ਹੀਆ]] ਝੱਟ ਹੀ ਅਦੀਨਾ ਬੇਗ ਤੋਂ ਆਪਣਾ ਸਾਰਾ ਹਿਸਾਬ ਖਤਮ ਕਰਕੇ ਜੂਝ ਰਹੇ ਸਿੰਘਾਂ ਨਾਲ ਆ ਰਲੇ ।ਰਲੇ। ( ਸਰਦਾਰ ਜੱਸਾ ਸਿੰਘ ਜੀ ਨੇ ਅਦੀਨਾ ਬੇਗ ਨੂੰ ਕਿਹਾ ਕਿ ਜਿਨੇ ਦਿਨ ਮੈਂ ਤੁਹਾਡੇ ਕੋਲ ਨੌਕਰੀ ਕੀਤੀ ਹੈ ਉਸਦਾ ਹਿਸਾਬ ਕਰੋ ਤੇ ਆਪਣਾ ਸਾਰਾ ਹਿਸਾਬ ਲੈਕੇ ਭਾਰੀ ਮੁਸੀਬਤ ਦੇ ਸਮੇਂ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਆਪਣੇ ਨਾਲ 100 ਸਿੰਘਾਂ ਨੂੰ ਲੈਕੇ ਰਾਮ - ਰਾਉਣੀਦੇ ਕਿਲੇ ਵਿੱਚ ਪ੍ਰਵੇਸ਼ ਕਰ ਗਏਤੇ ਬਾਕੀ ਸਿੰਘਾਂ ਨਾਲ ਹੀ ਸ਼ਹੀਦ ਹੋਣ ਨੂੰ ਤਿਆਰ ਹੋ ਗਏ ।ਗਏ। ਦੁਸ਼ਮਣ ਰਾਮ- ਰਾਉਣੀ ਦੇ ਕਿਲੇ ਤੇ ਕਬਜ਼ਾ ਨਹੀਂ ਕਰ ਸਕੇ ਕਿਉਂਕਿ ਸਿੰਘ ਪਹਿਲਾ ਵੀ ਜੂਝ ਰਹੇ ਸਨ ਤੇ ਹੁਣ ਸਰਦਾਰ ਹੋਰਾਂ ਦੇ ਆਉਣ ਕਰਕੇ ਸ਼ਕਤੀ 'ਚ ਹੋਰ ਵਾਧਾ ਹੋ ਗਿਆ ਸੀ ।ਸੀ। ਉਸ ਸਮੇਂ ਖਾਲਸਾ ਪੰਥ ਨੇ ਖੁਸ਼ ਹੋਕੇ ਸਰਦਾਰ ਜੱਸਾ ਸਿੰਘ ਜੀ ਦਾ ਸਤਿਕਾਰ ਕਰਦੇ ਹੋਏ ਰਾਮ - ਰਾਉਣੀ ਦਾ ਕਿਲਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਖ ਰੇਖ ਅਧੀਨ ਕਰ ਦਿੱਤਾ ।ਦਿੱਤਾ।
 
==ਹਵਾਲੇ==