"ਭਾਈ ਮਤੀ ਦਾਸ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
|organization=
|}}
'''ਭਾਈ ਮਤੀ ਦਾਸ''' ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ।ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾਨੰਦ ਲਾਲ ਜੀ ਸੀ। ਭਾਈ ਪਰਾਗਾਨੰਦ ਲਾਲ ਜੀ, ਸ਼੍ਰੀ [[ਗੁਰੂ ਹਰਿਗੋਬਿੰਦ ਸਾਹਿਬ]] ਜੀ ਦੀ ਫੌਜ ਵਿੱਚ ਜਥੇਦਾਰ ਸਨ। ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ [[ਗੁਰੂ ਤੇਗ਼ ਬਹਾਦਰ]] ਸਾਹਿਬ ਜੀ ਕੋਲ [[ਬਾਬਾ ਬਕਾਲੇ]] ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ।
 
ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ [[ਦਿੱਲੀ]] ਗਏ ਤਾਂ ਆਪ ਨਾਲ ਸਨ। [[ਭਾਈ ਦਿਆਲਾ]] ਜੀ, [[ਭਾਈ ਗੁਰਦਿੱਤਾ]] ਜੀ, [[ਭਾਈ ਉਦੈ]] ਜੀ, [[ਭਾਈ ਜੈਤਾ]] ਜੀ ਤੇ [[ਭਾਈ ਸਤੀ ਦਾਸ]] ਦੀ ਆਦਿ ਗੁਰਸਿੱਖ ਵੀ ਨਾਲ ਸਨ।
ਗੁਮਨਾਮ ਵਰਤੋਂਕਾਰ