ਜੀਵਨ ਸਿੰਘ ਦੌਲਾ ਸਿੰਘ ਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 21:
 
== ਯੋਗਦਾਨ ==
27 ਨਵੰਬਰ 1914 ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਜਲਾਲਾਬਾਦ ਵਾਲੀ ਸੜਕ ਤੇ ਗ਼ਦਰੀਆਂ ਦਾ ਇਕੱਠ ਹੋਇਆ ਜਿਸ ਵਿੱਚ [[ਕਰਤਾਰ ਸਿੰਘ ਸਰਾਭਾ]], ਪੰਡਿਤ ਕਾਂਸੀ ਰਾਮ ਆਦਿ ਅਨੇਕਾਂ ਗ਼ਦਰੀ ਸ਼ਾਮਲ ਹੋਏ। ਗ਼ਦਰ ਦੀ ਤਾਰੀਕ ਮੁਲਤਵੀ ਹੋਣ ਕਾਰਨ ਸਾਰੇ ਗ਼ਦਰੀਆਂ ਨੂੰ ਖੰਡਣਾ ਪਿਆ । 22 ਗ਼ਦਰੀ ਟਾਂਗਿਆਂ ਵਿੱਚ ਸਵਾਰ ਹੋ ਕੇ ਮੋਗੇ ਵੱਲ ਚੱਲ ਪਏ । ਜਦੋਂ ਉਹ ਫੇਰੂ ਸ਼ਹਿਰ ਲੰਘੇ ਤਾਂ ਜ਼ੈਲਦਾਰ ਫਤਿਹ ਸਿੰਘ ਤੇ ਥਾਣੇਦਾਰ ਬਸ਼ਾਰਤ ਅਲੀ ਪੁਲਿਸ ਸਮੇਤ ਰਸਤਾ ਰੋਕੀ ਖੜੇ ਸਨ। ਥਾਣੇਦਾਰ ਵੱਲੋਂ ਟਾਂਗਾ ਰੋਕਣ ਤੇ ਹੋਈ ਤਲਖ-ਕਲਾਮੀ ਕਾਰਨ ਥਾਣੇਦਾਰ ਨੇ ਗਦਰੀ ਰਹਿਮਤ ਅਲੀ ਵਜੀਦਕੇ ਦੇ ਥੱਪੜ ਮਾਰਿਆ, ਇਸ ਤੋਂ ਭਗਤ ਸਿੰਘ ਉਰਫ਼ ਗਾਂਧਾ ਸਿੰਘ ਕੱਚਰਭੰਨ ਨੂੰ ਗੁੱਸਾ ਆ ਗਿਆ। ਉਸਨੇ ਰਿਵਾਲਵਰ ਕੱਢ ਕੇ ਥਾਣੇਦਾਰ ਨੂੰ ਗੋਲੀ ਮਾਰੀ ਅਤੇ ਦੂਜੀ ਗੋਲੀ ਨਾਲ ਜ਼ੈਲਦਾਰ ਨੂੰ ਵੀ ਚਿੱਤ ਕਰ ਦਿੱਤਾ। ਇਸ ਘਟਨਾ ਕਾਰਨ ਭਗਦੜ ਮੱਚ ਗਈ । ਕੁੱਝ ਗ਼ਦਰੀ ਲੋਕਾਂ ਦੇ ਇਕੱਠ ਦੀ ਓਟ ਲੈ ਕੇ ਬਚ ਨਿਕਲੇ।