ਜੀਵਨ ਸਿੰਘ ਦੌਲਾ ਸਿੰਘ ਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 18:
 
== ਗ਼ਦਰ ਪਾਰਟੀ ਵਿਚ ਜਾਣਾ ==
ਭਾਈ ਜੀਵਨ ਸਿੰਘ ਗ਼ਦਰ ਲਹਿਰ ਦਾ ਪ੍ਰਭਾਵ ਕਬੂਲ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਹਾਮੀ ਬਣ ਕੇ ਗ਼ਦਰ ਪਾਰਟੀ ਵਿੱਚ ਸਰਗਰਮ ਹੋ ਗਿਆ । ਗ਼ਦਰ ਪਾਰਟੀ ਦਾ ਉਦੇਸ਼ ਵੱਖੋ-ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਇਸ ਆਜ਼ਾਦੀ ਸੰਗਰਾਮ ਲਈ ਜੂਝਣ ਵਾਸਤੇ ਤਿਆਰ ਕਰਨਾ ਵੀ ਸੀ । ਹਾਂਗਕਾਂਗ ਜਾ ਕੇ ਆਪ ਨੇ ਗ਼ਦਰ ਪਾਰਟੀ ਦੇ ਨਿਸ਼ਾਨਿਆਂ ਦੇ ਪ੍ਰਚਾਰ ਲਈ ਮੋਹਰੀ ਰੋਲ ਅਦਾ ਕੀਤਾ। ਆਪ ਨੇ ਫਿਲਪਾਇਨ ਵਿੱਚ ਵੀ ਕੰਮ ਕੀਤਾ। ਪਾਰਟੀ ਦੇ ਹੁਕਮ ਤੇ ਉਹ ਮਨੀਲਾ ਤੋਂ ਹਾਂਗਕਾਂਗ ਆ ਕੇ ਤੋਸ਼ਾਮਾਰੂ ਜਹਾਜ਼ ਰਾਹੀਂ ਹਿੰਦੁਸਤਾਨ ਪਹੁੰਚੇ। ਗ਼ਦਰੀ [[ਗੁਲਾਬ ਕੌਰ]] ਅਤੇ ਹੋਰ ਬਹੁਤ ਸਾਰੇ ਗ਼ਦਰੀ ਆਪ ਨਾਲ ਸਨ।<ref>{{Cite web|url=https://portlandtribune.com/pt/9-news/194913-oregon-marks-ties-with-india-revolutionaries|title=Oregon marks ties with।ndia revolutionaries|last=Law|first=Steve|website=https://joomlakave.com|language=en-gb|access-date=2019-03-29}}</ref>
 
== ਯੋਗਦਾਨ ==