ਜੀਵਨ ਸਿੰਘ ਦੌਲਾ ਸਿੰਘ ਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 15:
}}
 
ਗ਼ਦਰੀ ਜੀਵਨ ਸਿੰਘ ਉਰਫ਼ ਜਿਊਣ ਸਿੰਘ ਦਾ ਜਨਮ ਵਜ਼ੀਰ ਸਿੰਘ ਦੇ ਘਰ ਪਿੰਡ [[ਦੌਲਾ ਸਿੰਘ ਵਾਲਾ]] ਰਿਆਸਤ ਪਟਿਆਲਾ (ਵਰਤਮਾਨ ਤਹਿਸੀਲ [[ਸੁਨਾਮ]] , ਜਿਲ੍ਹਾ [[ਸੰਗਰੂਰ]]) ਵਿਖੇ ਹੋਇਆ ।ਹੋਇਆ। ਉਹ ਚਾਰ ਭਰਾ ਸਨ ।ਸਨ। ਉਸਦੇ ਦੋ ਭਰਾਵਾਂ ਭਾਗ ਸਿੰਘ ਅਤੇ ਤੋਤੀ ਸਿੰਘ ਦੀ ਤਾਂ ਬਚਪਨ ਵਿੱਚ ਹੀ ਮੌਤ ਹੋ ਗਈ ਸੀ ।ਸੀ। ਜੱਸਾ ਸਿੰਘ ਪਰਿਵਾਰਕ ਜ਼ਿੰਮੇਵਾਰੀਆਂ ਚ ਉਲਝ ਗਿਆਗਿਆ।
 
== ਗ਼ਦਰ ਪਾਰਟੀ ਵਿਚ ਜਾਣਾ ==