ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 7:
===ਗਯਾ ਕਾਂਗਰਸ ਵਿੱਚ ਗਾਂਧੀ ਦਾ ਵਿਰੋਧ ===
ਫਰਵਰੀ 1922 ਵਿਚ ਕੁਝ ਅੰਦੋਲਨਕਾਰੀ ਕਿਸਾਨ, ਪੁਲਿਸ ਦੁਆਰਾ ਚੌਰੀ ਚੌਰਾ ਵਿਚ ਮਾਰੇ ਗਏ ਸਨ। ਸਿੱਟੇ ਵਜੋਂ ਚੌਰੀ ਚੌਰਾ ਦੇ ਪੁਲਿਸ ਸਟੇਸ਼ਨ ਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ 22 ਪੁਲਿਸ ਮੁਲਾਜ਼ਮ ਜਿੰਦਾ ਸਾੜੇ ਗਏ।
 
ਇਸ ਘਟਨਾ ਦੇ ਪਿੱਛੇ ਦੇ ਤੱਥਾਂ ਦਾ ਪਤਾ ਲਗਾਏ ਬਗੈਰ, ਮਹਾਤਮਾ ਗਾਂਧੀ ਵਜੋਂ ਜਾਣੇ ਜਾਂਦੇ ਮੋਹਨਦਾਸ ਕਰਮ ਚੰਦ ਗਾਂਧੀ ਨੇ ਕਾਂਗਰਸ ਦੇ ਕਾਰਜਕਾਰੀ ਕਮੇਟੀ ਦੇ ਕਿਸੇ ਮੈਂਬਰ ਨਾਲ ਸਲਾਹ ਲਏ ਬਿਨਾਂ ਅਸਹਿਯੋਗ ਅੰਦੋਲਨ ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ। [[ਰਾਮ ਪ੍ਰਸਾਦ ਬਿਸਮਿਲ]] ਅਤੇ ਉਸ ਦੇ ਨੌਜਵਾਨ ਸਮੂਹ ਨੇ 1922 ਦੀ ਗਯਾ ਕਾਂਗਰਸ ਵਿੱਚ ਗਾਂਧੀ ਦਾ ਸਖ਼ਤ ਵਿਰੋਧ ਕੀਤਾ ਸੀ। ਜਦੋਂ ਗਾਂਧੀ ਨੇ ਆਪਣਾ ਫੈਸਲਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ, [[ਭਾਰਤੀ ਰਾਸ਼ਟਰੀ ਕਾਂਗਰਸ]] ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ -ਇੱਕ ਉਦਾਰਵਾਦੀ ਅਤੇ ਦੂਸਰਾ ਬਗਾਵਤੀ। ਜਨਵਰੀ 1923 ਵਿੱਚ, ਉਦਾਰਵਾਦੀ ਸਮੂਹ ਨੇ [[ਮੋਤੀ ਲਾਲ ਨਹਿਰੂ]] ਅਤੇ [[ਚਿਤਰੰਜਨ ਦਾਸ]] ਦੀ ਸਾਂਝੀ ਅਗਵਾਈ ਵਿੱਚ ਇੱਕ ਨਵੀਂ [[ਸਵਰਾਜ ਪਾਰਟੀ]] ਬਣਾਈ, ਅਤੇ ਨੌਜਵਾਨ ਸਮੂਹ ਨੇ ਬਿਸਮਿਲ ਦੀ ਅਗਵਾਈ ਵਿੱਚ ਇੱਕ ਇਨਕਲਾਬੀ ਪਾਰਟੀ ਬਣਾਈ।
 
==ਸਥਾਪਨਾ==