ਹੈਨਰੀ ਫ਼ੀਲਡਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 17:
}}
 
'''ਹੈਨਰੀ ਫ਼ੀਲਡਿੰਗ''' (22 ਅਪਰੈਲ 1707 – 8 ਅਕਤੂਬਰ 1754) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ। ਉਹ ਆਪਣੇ ਭਰਪੂਰ ਹਾਸਰਸ ਅਤੇ ਵਿਅੰਗ ਦੀ ਮੁਹਾਰਤ ਲਈ ਮਸ਼ਹੂਰ ਸੀਸੀ। ਉਹ ਅਤੇ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ, [[ਟੌਮ ਜੋਨਜ਼]] ਦਾ ਲੇਖਕ ਸੀ।
 
ਸਾਹਿਤਕ ਪ੍ਰਾਪਤੀਆਂ ਦੇ ਇਲਾਵਾ, ਕਾਨੂੰਨ ਲਾਗੂ ਕਰਨ ਦੇ ਇਤਹਾਸ ਵਿੱਚ ਵੀ ਉਸਦਾਉਸ ਦਾ ਵਿਸ਼ੇਸ਼ ਜਿਕਰ ਹੈ, ਕਿਉਂਕਿ ਉਸਨੇ ਆਪਣੇ (ਭਰਾ ਜਾਹਨ ਨਾਲ ਮਿਲਕੇ) ਮੈਜਿਸਟਰੇਟ ਵਜੋਂ ਆਪਣੇ ਅਧਿਕਾਰ ਵਰਤਦੇ ਹੋਏ, 'ਬੋ ਸਟਰੀਟ ਰਨਰਜ' (Bow Street Runners) ਦੀ ਨੀਂਹ ਰੱਖੀ ਸੀ, ਜਿਸਨੂੰਜਿਸ ਨੂੰ ਕੁਝ ਲੋਕ ਲੰਦਨ ਦਾ ਪਹਿਲਾ ਪੁਲਸ ਬਲ ਕਹਿੰਦੇ ਹਨ। ਉਹਦੀ ਛੋਟੀ ਭੈਣ, [[ਸਾਰਾ ਫ਼ੀਲਡਿੰਗ|ਸਾਰਾ]], ਵੀ ਇੱਕ ਕਾਮਯਾਬ ਲੇਖਿਕਾ ਬਣੀ।<ref>{{cite web|url=http://www.litencyc.com/php/speople.php?rec=true&UID=1525|title=Henry Fielding (1707–1754)|publisher=The Literary Encyclopedia|accessdate=2009-09-09}}</ref>
 
==ਹਵਾਲੇ==