ਬਲਬੀਰ ਸਿੰਘ ਸੀਨੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 34:
| updated = 4 ਜਨਵਰੀ 2016
}}
'''ਬਲਬੀਰ ਸਿੰਘ ਸੀਨੀਅਰ''' (31 ਦਸੰਬਰ 1923 – 25 ਮਈ 2020)<ref>[https://acsweb.ucsd.edu/~ptchir/ Oldest Living Olympians]</ref><ref>[https://www.business-standard.com/article/pti-stories/balbir-singh-sr-set-to-be-discharged-from-hospital-119010400873_1.html Balbir Singh Sr set to be discharged from hospital]</ref>ਭਾਰਤੀ ਹਾਕੀ ਦਾ ਮਹਾਨ ਖਿਡਾਰੀ ਹੈ ਜਿਸ ਨੂੰ ਇਹ ਮਾਨ ਹੈ ਕਿ ਉਹ ਉਸ ਟੀਮ ਦੇ ਹਿਸਾ ਸਨ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ [[ਓਲੰਪਿਕ ਖੇਡਾਂ|ਲੰਡਨ (1948)]], [[ਓਲੰਪਿਕ ਖੇਡਾਂ|ਹੈਲਸਿੰਕੀ (1952)]] (ਉਪ ਕਪਤਾਨ) ਅਤੇ [[ਓਲੰਪਿਕ ਖੇਡਾਂ|ਮੈਲਬਰਨ (1956)]] (ਕਪਤਾਨ), ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਇਹ ਸਨ।<ref name=OlympicDosanjh>{{Cite web| title=Singh on song for India | url=https://www.olympic.org/balbir-singh-dosanjh | work=IOC|accessdate=5 July 2017}}</ref>ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ।<ref>[http://www.guinnessworldrecords.com/world-records/9000/most-goals-scored-by-an-individual-in-an-olympic-hockey-final-(male) Most Goals scored by an Individual in an Olympic Hockey Final (Male)]. Guinness World Records</ref> ਬਲਬੀਰ ਸਿੰਘ ਨੇ [[ਨੀਦਰਲੈਂਡ]] ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤੇ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ।
 
==ਹਵਾਲੇ==