ਕਪੂਰ ਸਿੰਘ ਆਈ. ਸੀ. ਐਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 61:
 
==ਬਤੌਰ ਲੇਖਕ==
ਸਿਰਦਾਰ ਕਪੂਰ ਸਿੰਘ ਨੇ ਲੇਖਕ ਵਜੋਂ 1952 ਈ: ਵਿੱਚ [[ਬਹੁ ਵਿਸਥਾਰ]](ਇਤਹਾਸਕ ਤੇ ਧਾਰਮਕ ਲੇਖ)ਅਤੇ [[ਪੁੰਦਰੀਕ]](ਸਭਿਆਚਾਰਕ ਲੇਖ) ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤੇ। 'ਸਪਤ ਸ੍ਰਿੰਗ' ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ। ਰਾਜ ਰੂਪ ਪ੍ਰਕਾਸ਼ਨ ਜਲੰਧਰ ਨੇ “ਸੱਚੀ ਸਾਖੀ ” 1972 ਵਿੱਚ ਛਾਪੀ। ਅੰਗਰੇਜ਼ੀ ਵਿੱਚ ਪੁਸਤਕ [ਪਰਾਸ਼ਰਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ]] ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ।ਅੰਗਰੇਜ਼ੀ ਵਿੱਚ ਹੀ ਸੇਕਰਡ ਰਾਈਟਿਗਜ਼ ਆਫ ਸਿਖਜ਼ ਯੂਨੈਸਕੋ ਦੁਆਰਾ ਪ੍ਰਕਾਸ਼ਤ ਕੀਤੀ ਗਈ।ਇਸ ਤੋਂ ਇਲਾਵਾ “ਮੀ ਜੂਡਾਈਸ” ਅੰਮ੍ਰਿਤਸਰ ਦੇ ਚਤਰ ਸਿੰਘ ਜੀਵਨ ਸਿੰਘ ਦੁਆਰਾ ਛਾਪੀ ਗਈ। <ref>{{Cite book|title=Me Judice|last=Singh|first=Kapur|publisher=Chattar Singh Jiwan Singh|year=2003|isbn=|editor-last=Singh|editor-first=Balwant|location=Bazar Mai Sewan , Amritsar|pages=ਇਸ ਕਲਮ ਤੋਂ ਹੋਰ ਲਿਖਤਾਂ ( Other writings of same authors)|quote=|via=sikhbookclub.com}}</ref>ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ।ਛਪੀਆਂ<ref>{{Cite web|url=http://sikhdigitallibrary.blogspot.com/p/celebrating-life-and-works-of-sirdar.html|title=Sikh Digital Library : Celebrating the Life and Works of Sirdar Kapur Singh|website=Sikh Digital Library|access-date=2020-05-31}}</ref>। ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ [[ਜਗਰਾਉਂ]] ([[ਲੁਧਿਆਣਾ]]) ਵਿਖੇ ਸਦੀਵੀ ਵਿਛੋੜਾ ਦੇ ਗਏ।<ref name="sakhi">[http://archive.org/download/SachiSakhi-SirdarKapurSingh/SachiSakhi-SirdarKapurSingh.pdf Sachi Sakhi Kapur Singh 14.02.13]</ref>ਉਸ ਦੀ ਕਿਤਾਬ ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਸਿੰਘ ਜਹੇ ਪ੍ਰਸਿੱਧ ਇਤਹਾਸਕਾਰ ਨੇ ਲਿਖਿਆ ਜਿਸ ਵਿੱਚ ਉਸ ਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਦੇ ਪੱਖਪਾਤੀ ਹੋਣ , ਮਨਘੜੰਤ ਤੇ ਗ਼ੈਰ ਕਨੂੰਨੀ ਹੋਣਾ ਸਿੱਧ ਕੀਤਾ।<ref name="sakhi" />
 
==ਹਵਾਲੇ==