ਸਾਜਿਦ–ਵਾਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sajid–Wajid" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

06:20, 1 ਜੂਨ 2020 ਦਾ ਦੁਹਰਾਅ

ਸਾਜਿਦ–ਵਾਜਿਦ ਇਕ ਭਾਰਤੀ ਬਾਲੀਵੁੱਡ ਫ਼ਿਲਮ ਸੰਗੀਤ ਨਿਰਦੇਸ਼ਕ ਜੋੜੀ ਸੀ, ਜਿਸ ਵਿਚ ਸਾਜਿਦ ਖ਼ਾਨ ਅਤੇ ਵਾਜਿਦ ਖ਼ਾਨ ਭਰਾ ਸ਼ਾਮਲ ਸਨ। ਉਹ ਉਸਤਾਦ ਸ਼ਰਾਫਤ ਅਲੀ ਖ਼ਾਨ ਦੇ ਪੁੱਤਰ ਸਨ, ਜੋ ਇਕ ਤਬਲਾ ਵਾਦਕ ਸਨ। 31 ਮਈ 2020 ਨੂੰ ਵਾਜਿਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਹ ਕੋਰੋਨਾਵਾਇਰਸ ਤੋਂ ਵੀ ਪੀੜਤ ਸੀ।[1] [2] [3]

  1. "Bollywood music composer Wajid Khan passes away". The New Indian Express. 31 May 2020. Retrieved 1 June 2020.
  2. "Music director Wajid Khan dies at 43". The August. 31 May 2020. Retrieved 31 May 2020.
  3. "Wajid Khan of Salman Khan's Favourite Music Director duo Sajid-Wajid Fame Dies". ADAP news =31 May 2020. 31 May 2020.