ਨਿਰਮਲਾ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top
ਛੋ →‎top
ਲਾਈਨ 1:
{{ਅੰਦਾਜ਼}}
'''ਨਿਰਮਲਾ ਸੰਪਰਦਾਇ''' ਸਿੱਖ ਸੰਤਾਂ ਦੀ ਇੱਕ ਸੰਪਰਦਾਇ ਹੈ।ਨਿਰਮਲ ਦਾ ਅਰਥ ਹੈ ਦਾਗ ਧੱਬੇ ਤੋਂ ਰਹਿਤ।ਇਹ ਸੰਪਰਦਾ ਸਿੱਖ ਧਰਮ ਦੇ ਅਧਿਐਨ ਤੇ ਪ੍ਰਚਾਰਨ ਹਿਤ ਲੱਗੀ ਹੋਈ ਹੈ।ਸੰਪਰਦਾ ਦੇ ਮੈਂਬਰਾਂ ਨੂੰ ਨਿਰਮਲੇ ਸਿੱਖ ਜਾਂ ਖਾਲ਼ੀ ਨਿਰਮਲੇ ਕਹਿੰਦੇ ਹਨ।<ref>{{Cite web|url=http://eos.learnpunjabi.org/|title=Encyclopaedia of Sikhism (ਸਿੱਖ ਧਰਮ ਵਿਸ਼ਵਕੋਸ਼)|website=eos.learnpunjabi.org|access-date=2020-06-02}}</ref>
ਨਿਰਮਲਿਆਂ ਦੀ ਗਿਣਤੀ ਵਧਣ ਉਪਰੰਤ ਇਸ ਸੰਪਰਦਾ ਦੇ ਦੋ ਅੰਗਅੰਗਾਂ ਹਨਵਿਚ ਜੋਵੰਡੀ ਗਈ।ਜੋ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਉਹ ਸੰਤ ( ਜੋ ਬਿਹੰਗਮ ਰਹਿੰਦੇ ਹਨ )ਜਾਂ ਗਿਆਨੀ ( ਜੋ ਗ੍ਰਸਥ ਜੀਵਨ ਬਿਤਾਂਦੇ ਹਨ) ਕਹਿਲਾਉਣ ਲੱਗੇ ਜੋ ਗੇਰੂਏ ਰੰਗ ਦੇ ਬਸਤਰ ਧਾਰਨ ਕਰਦੇ ( ਇਹ ਗ੍ਰਹਸਤੀ ਤੇ ਬਿਹੰਗਮ ਦੋਵੇਂ ਹਨ) ਇਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਹੈ ।<ref>{{Cite book|url=http://archive.org/details/TheSpokesmanWeeklyVol.30No.18December291980|title=The Spokesman Weekly Vol. 30 No. 18 December 29, 1980|last=Sikh Digital Library|publisher=Sikh Digital Library|language=English}}</ref>
ਗੁਰਮਤ ਪ੍ਰਾਚੀਨ ਵੈਦਿਕ ਤੇ ਪੋਰਾਣਿਕ ਤੇ ਦਰਸ਼ਨ ਦਾ ਅਧਿਐਨ ਅਤੇ ਅਧਿਆਪਨ ਨਿਰਮਲੇ ਸਾਧੂਆਂ ਦਾ ਮੁੱਖ ਜੀਵਨ ਕਾਰਜ ਹੈ।
<ref>ਡਾ. ਆਤਮ ਹਮਰਾਹੀ, ਪੰਡਿਤ ਭਾਨ ਸਿੰਘ ਸਿੰਮ੍ਰਿਤੀ, ਨੱਥੂਵਾਲਾ ਜਦੀਦ, ਮੋਗਾ, ਪੰਨਾ ਨੰ. 16</ref>