ਬਸੀ ਪਠਾਣਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 63:
[[File:Saleem Haweli.JPG|thumb|ਬਸੀ ਪਠਾਣਾ ਵਿੱਚ ਇੱਕ ਸਲੀਮ ਹਵੇਲੀ]]
'''ਬਸੀ ਪਠਾਣਾ''' ਭਾਰਤੀ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਇਤਿਹਾਸਿਕ ਸ਼ਹਿਰ ਹੈ।
 
==ਇਤਿਹਾਸ==
ਕਿਹਾ ਜਾਂਦਾ ਹੈ ਕਿ ਬਸੀ ਪਠਾਣਾ ਦੀ ਸਥਾਪਨਾ 1540 ਵਿੱਚ ਹੋਈ ਸੀ। ਇਹ ਮੁਸਲਿਮ ਪਠਾਣਾਂ ਦਾ ਸ਼ਹਿਰ ਸੀ। ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦੁਰ ਜੀ ਅਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਇਸ ਸ਼ਹਿਰ ਵਿੱਚ ਆਏ ਸਨ। ਸ਼ਹਿਰ ਵਿੱਚ ਇਹਨਾਂ ਦੀ ਯਾਦ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਵੀ ਹੈ।