ਫ਼ਰਾਂਜ਼ ਕਾਫ਼ਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਬਹੁਤ ਦਿਨਾਂ ਤੋਂ ਸੋਧਿਆ ਨਹੀਂ ਗਿਆ ਇਸ ਕਰਕੇ ਫਰਮਾ ਹਟਾਇਆ
No edit summary
ਲਾਈਨ 37:
| signature = Franz Kafka's signature.svg
}}
'''ਫ਼ਰਾਂਜ਼ ਕਾਫ਼ਕਾ''' {{efn|{{IPAc-en|UK|ˈ|k|æ|f|k|ə}}, {{IPAc-en|US|ˈ|k|ɑː|f|-}};<ref>[http://dictionary.reference.com/browse/kafka "Kafka"], ''[[Random House Webster's Unabridged Dictionary]]''</ref> {{IPA-de|ˈkafkaː|lang}}; {{IPA-cs|ˈkafka|lang}}; in Czech he was sometimes called '''František Kafka'''.}} (3 ਜੁਲਾਈ 1883&nbsp;– 3 ਜੂਨ 1924) [[ਜਰਮਨ ਭਾਸ਼ਾ|ਜਰਮਨ ਭਾਸ਼ੀ]] [[ਬੋਹੇਮੀਆ|ਬੋਹੇਮੀਆਈ]] ਨਾਵਲਕਾਰ ਅਤੇ ਲਘੂ-ਕਹਾਣੀ ਲੇਖਕ ਸੀ, ਜਿਸਨੂੰ ਕਿ 20ਵੀ ਸਦੀ ਦੇ ਸਾਹਿਤ ਦੇ ਸਭ ਤੋਂ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸਦੇ ਕੰਮ ਯਥਾਰਥਵਾਦ ਅਤੇ ਕਲਪਨਾ ਦੇ ਤੱਤਾਂ ਦਾ ਮੇਲ ਹਨ, ਜਿਸ ਵਿੱਚ ਉਸਦੇ ਨਾਇਕ ਨਾ ਸਮਝ ਆਉਣ ਵਾਲੀਆਂ ਸਮਾਜਿਕ [[ਅਫ਼ਸਰਸ਼ਾਹੀ]] ਤਾਕਤਾਂ ਦੇ ਵਿੱਚ ਅਜੀਬ ਜਾਂ ਵਿਲੱਖਣ ਹਾਲਤਾਂ ਦਾ ਸਾਹਮਣਾ ਕਰਦੇ ਹਨ, ਅਤੇ ਇਨ੍ਹਾਂ ਨੂੰ [[ਸਮਾਜਿਕ ਉਪਰਾਮਤਾ|ਉਪਰਾਮਤਾ]], ਹੋਂਦ ਦੀ ਚਿੰਤਾ (Existential anxiety), [[ਦੋਸ਼ (ਭਾਵਨਾ)|ਦੋਸ਼]] ਅਤੇ [[ਵਿਅਰਥਤਾ]] (Absurdity) ਨਾਲ ਸਮਝਿਆ ਜਾਂਦਾ ਹੈ।<ref name="Britannica">{{Britannica|309545}}</ref><ref>{{cite journal|last=Spindler|first=William|title=Magical Realism: A Typology|year=1993|doi=10.1093/fmls/XXIX.1.75|journal=Forum for Modern Language Studies|volume=XXIX|issue=1|pages=90–93}}</ref> ਉਸਦੇ ਸਭ ਤੋਂ ਵਧੀਆ ਕੰਮਾਂ ਵਿੱਚ [[ਦ ਮੈਟਾਮੌਰਫੋਸਿਸ]] (ਰੁਪਾਂਤਰਨ), [[ਦ ਟ੍ਰਾਇਲ]] (ਮੁਕੱਦਮਾ) ਅਤੇ [[ਦ ਕਾਸਲ]] (ਕਿਲ੍ਹਾ) ਸ਼ਾਮਿਲ ਹਨ। ਅੰਗਰੇਜ਼ੀ ਦਾ ਸ਼ਬਦ ''Kafkaesque'' ਨੂੰ ਉਸਦੀਆਂ ਲਿਖਤਾਂ ਵਰਗੀਆਂ ਹਾਲਤਾਂ ਬਿਆਨ ਕਰਨ ਦੇ ਲਈ ਵਰਤਿਆ ਜਾਂਦਾ ਹੈ, ਅਤੇ ਇਹ ਸ਼ਬਦ ਉਸਦੇ ਨਾਮ ਤੋਂ ਲਿਆ ਗਿਆ ਹੈ।
 
ਕਾਫ਼ਕਾ ਦਾ ਜਨਮ ਇੱਕ ਮੱਧਵਰਤੀ [[ਅਸ਼ਕਨਾਜ਼ੀ ਯਹੂਦੀ]] ਪਰਿਵਾਰ ਵਿੱਚ [[ਪਰਾਗ]] ਵਿੱਚ ਹੋਇਆ ਜੋ ਕਿ [[ਬੋਹੇਮੀਆ ਦਾ ਸਾਮਰਾਜ|ਬੋਹੇਮੀਆ ਦੇ ਸਾਮਰਾਜ]] ਦੀ ਰਾਜਧਾਨੀ ਸੀ ਅਤੇ ਇਹ [[ਆਸਟ੍ਰੋ-ਹੰਗਰੇਆਈ ਸਾਮਰਾਜ]] ਦਾ ਹਿੱਸਾ ਸੀ, ਅਤੇ ਹੁਣ ਇਹ [[ਚੈੱਕ ਗਣਰਾਜ]] ਦੀ ਰਾਜਧਾਨੀ ਹੈ। ਉਸਨੇ ਇੱਕ ਵਕੀਲ ਵੱਜੋਂ ਸਿਖਲਾਈ ਲਈ ਅਤੇ ਆਪਣੀ ਕਾਨੂੰਨੀ ਪੜਾਈ ਪੂਰੀ ਕਰਨ ਪਿੱਛੋਂ ਉਹ ਇੱਕ ਬੀਮਾ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਿਆ, ਜਿਸ ਕਾਰਨ ਉਸਨੂੰ ਵਾਧੂ ਸਮੇਂ ਵਿੱਚ ਹੀ ਲਿਖਣ ਲਈ ਮਜਬੂਰ ਹੋਣਾ ਪਿਆ। ਆਪਣੇ ਜੀਵਨ ਦੇ ਦੌਰਾਨ ਕਾਫ਼ਕਾ ਨੇ ਆਪਣੇ ਪਰਿਵਾਰ ਅਤੇ ਨੇੜਲੇ ਦੋਸਤਾਂ ਨੂੰ ਸੈਂਕੜੇ ਖ਼ਤ ਲਿਖੇ, ਜਿਸ ਵਿੱਚ ਉਸਦਾ ਪਿਤਾ ਵੀ ਸ਼ਾਮਿਲ ਸੀ, ਜਿਸ ਨਾਲ ਉਸਦਾ ਰਿਸ਼ਤਾ ਤਣਾਅਪੂਰਨ ਅਤੇ ਰਸਮੀ ਸੀ। ਉਸਦਾ ਰਿਸ਼ਤਾ ਕਈ ਕੁੜੀਆਂ ਨਾਲ ਹੋਇਆ ਪਰ ਉਸਦਾ ਵਿਆਹ ਨਹੀਂ ਹੋਇਆ। ਉਸਦੀ ਮੌਤ 1924 ਵਿੱਚ 40 ਸਾਲਾਂ ਦੀ ਉਮਰ ਵਿੱਚ [[ਟੀਬੀ]] ਦੇ ਕਾਰਨ ਹੋਈ।