ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Stalinjeet Brar (ਗੱਲ-ਬਾਤ) ਦੀ ਸੋਧ 519470 ਨਕਾਰੀ
ਟੈਗ: ਅਣਕੀਤਾ
ਸੋਧਿਆ
ਲਾਈਨ 10:
 
== ਭਾਸ਼ਾਵਾਂ ==
ਭਾਰਤੀ ਭਾਸ਼ਾਵਾਂ ਦੀਆਂ ਕਿਤਾਬਾਂ ਦੀ ਸਕੈਨਿੰਗ ਨੇ ਭਾਰਤੀ ਭਾਸ਼ਾਵਾਂ ਦੇ [[ਓਸੀਆਰ|ਆਪਟੀਕਲ ਅੱਖਰ ਪਛਾਣ]] (ਓਸੀਆਰ) ਸਾੱਫਟਵੇਅਰ ਨੂੰ ਵਿਕਸਤ ਕਰਨ ਦਾ ਮੌਕਾ ਬਣਾਇਆ ਹੈ। ਉਰਦੂ ਅਤੇ ਫ਼ਾਰਸੀ ਦੀਆਂ ਕਿਤਾਬਾਂ ਵੀ ਐਨਡੀਐਲਈ ਉੱਤੇ ਉਪਲਬਧ ਹਨ। ਉਦਾਹਰਨ ਵਜੋਂ ਖਵਾਜਾ ਗੁਲਾਮਸ ਸੱਯਦੈਨ ਦੁਆਰਾ "ਅਲੀਗੜ ਕੀ ਤਾਲੀਮੀ ਤਹਿਰੀਕ" ਅਤੇ ਪ੍ਰੋਫੈਸਰ ਨਜ਼ੀਰ ਅਹਿਮਦ ਦੁਆਰਾ ''ਮਕਤੀਬ-ਏ-ਸਾਨਾਈ ਸ਼ਾਮਲ ਹਨ'' ।ਇਸ ਤੇ ਵਰਲਡ ਈਬੁਕ ਲਾਇਬ੍ਰੇਰੀ ਦੇ ਰਲਗੱਡ ਸੰਬੰਧ ਨਾਲ ਪੰਜਾਬੀ ਦੀਆਂ ਇਸ ਸੋਧ ਵੇਲੇ ਤੱਕ 61 ਕਿਤਾਬਾਂ ਤੇ 588 ਥੀਸਿਸ ਲਾਇਬਰੇਰੀ ਦੇ ਸਰਵਰ ਤੋਂ ਪੜ੍ਹੇ ਜਾ ਸਕਦੇ ਹਨ।<ref>{{Cite web|url=https://ndl.iitkgp.ac.in/result?q=%7B%22t%22:%22type%22,%22k%22:%22%22,%22s%22:%5B%5D,%22b%22:%7B%22browse%22:%22type%22,%22filters%22:%5B%22inLanguage=%5C%22pan%5C%22%22,%22type=%5C%22text%5C%22%22%5D%7D%7D|title=NDLI: Guest|website=ndl.iitkgp.ac.in|access-date=2020-06-21}}</ref>
 
== ਪਹੁੰਚ ਅਤੇ ਰੋਕਾਂ ==
ਲਾਈਨ 21:
 
== ਡਿਲਿਵਰੀ ਫਾਰਮੈਟ ==
ਇਸ ਲਈ ਪਹੁੰਚ ਐਂਡਰਾਇਡ ਮੋਬਾਈਲ ਐਪ ਰਾਹੀਂ ਗੂਗਲ ਪਲੇ ਅਤੇ ਆਈ ਓ ਐਸ ਐਪ ਰਾਹੀਂ ਐਪਲ ਦੇ ਅਲਪ ਸਟੋਰ ਤੋਂ ਵੀ ਉਪਲਬਧ ਵੀ ਹੈ। <ref>NDL mobile app for Android: https://play.google.com/store/apps/details?id=com.mhrd.ndl</ref>
 
== ਪ੍ਰਬੰਧਨ ==
ਲਾਇਬ੍ਰੇਰੀ ਦਾ ਪ੍ਰਬੰਧਨ [[ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ|ਇੰਡੀਅਨ ਇੰਸਟੀਚਿਊ]]<nowiki/>ਟ [[ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ|ਆਫ ਟੈਕਨਾਲੋਜੀ]], ਖੜਗਪੁਰ ਦੁਆਰਾ ਕੀਤਾ ਜਾਂਦਾ ਹੈ।
 
== ਇਹ ਵੀ ਵੇਖੋ ==