ਰਾਜਕੁਮਾਰ ਰਾਓ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: 2017 source edit
ਛੋNo edit summary
ਟੈਗ: 2017 source edit
ਲਾਈਨ 14:
|children =
}}
'''ਰਾਜਕੁਮਾਰ ਰਾਓ''' (ਜਨਮ 31 ਅਗਸਤ 1984), ਜਿਸਨੂੰ ਕਿ '''ਰਾਜਕੁਮਾਰ ਯਾਦਵ''' ਦੇ ਨਾਂਮਨਾ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਹੈ। ਉਸਨੇ ਹਿੰਦੀ ਸਿਨੇਮੇ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਉਹ [[ਰਾਸ਼ਟਰੀ ਫ਼ਿਲਮ ਪੁਰਸਕਾਰ]] ਤੋਂ ਇਲਾਵਾ ਤਿੰਨ [[ਫ਼ਿਲਮਫ਼ੇਅਰ ਪੁਰਸਕਾਰ]] ਅਤੇ ਇੱਕ ਏਸ਼ੀਆ ਪੈਸੀਫ਼ਿਕ ਸਕਰੀਨ ਇਨਾਮ ਜਿੱਤ ਚੁੱਕਾ ਹੈ। ਉਸਨੂੰ ਭਾਰਤੀ ਮੀਡੀਆ ਵਿੱਚ ਇਸ ਪੀਡ਼੍ਹੀ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।<ref>{{Cite news|url=https://www.news18.com/news/movies/happy-birthday-rajkumar-rao-6-films-that-prove-that-hes-the-finest-actor-in-bollywood-1059529.html|title=Happy Birthday Rajkummar Rao: Films That Prove He's the Finest Actor in Bollywood|work=News18|access-date=2018-03-02}}</ref><ref>{{Cite news|url=http://indianexpress.com/article/entertainment/bollywood/rajkummar-rao-filmfare-awards-win-trapped-bareilly-ki-barfi-best-actor-5033402/|title=Rajkummar Rao gracious for his big win at Filmfare, remembers his mother|date=2018-01-21|work=The Indian Express|access-date=2018-03-02|language=en-US}}</ref><ref>{{Cite news|url=http://www.freepressjournal.in/entertainment/6-wow-roles-of-rajkummar-rao-happy-birthday-versatile-star/1129423|title=6 wow roles of Rajkummar Rao: Happy Birthday versatile star {{!}} Free Press Journal|date=2017-08-31|work=Free Press Journal|access-date=2018-03-02|language=en-GB}}</ref><ref>{{Cite news|url=https://www.news18.com/news/movies/films-that-prove-rajkummar-rao-is-the-most-versatile-actor-in-bollywood-1366116.html|title=Films That Prove Rajkummar Rao Is The Most Versatile Actor in Bollywood|work=News18|access-date=2018-03-02}}</ref>
 
ਗੁਡ਼ਗਾਓਂ ਵਿੱਚ ਪੈਦਾ ਹੋਇਆ ਰਾਓ [[ਦਿੱਲੀ ਯੂਨੀਵਰਸਿਟੀ]] ਤੋਂ ਗ੍ਰੈਜੂਏਟ ਹੋਇਆ ਅਤੇ ਫਿਰ [[ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ|ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ]] ਤੋਂ ਅਦਾਕਾਰੀ ਦੀ ਸਿਖਲਾਈ ਲਈ। ਫਿਰ ਉਹ [[ਮੁੰਬਈ]] ਚਲਾ ਗਿਆ ਅਤੇ "ਲਵ ਸੈਕਸ ਔਰ ਧੋਖਾ" (2010) ਫ਼ਿਲਮ ਨਾਲ ਉਸਨੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਫਿਰ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ "[[ਕਾਏ ਪੋ ਛੇ!]]" (2013) ਫ਼ਿਲਮ ਵਿੱਚ ਸਾਹਮਣੇ ਆਇਆ। ਉਸਨੂੰ 2013 ਦੀ "[[ਸ਼ਾਹਿਦ (ਫ਼ਿਲਮ)|ਸ਼ਾਹਿਦ]]" ਫ਼ਿਲਮ ਵਿੱਚ [[ਸ਼ਾਹਿਦ ਆਜ਼ਮੀ]] ਦੀ ਭੂਮਿਕਾ ਨਿਭਾਉਣ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਅਤੇ ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਅਦਾਕਾਰ ਲਈ ਆਲੋਚਕ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ।<ref name=diff>{{cite web|title=61st National Film Awards For 2013|url=http://www.dff.nic.in/List%20of%20Awards.pdf#|publisher=Ministry of Information and Broadcasting (India)|work=Directorate of Film Festivals|date=16 April 2014|accessdate=2014-04-16|deadurl=yes|archiveurl=https://web.archive.org/web/20140416181218/http://www.dff.nic.in/List%20of%20Awards.pdf|archivedate=16 April 2014|df=dmy-all}}</ref>