ਜੀ ਐਸ ਸੋਹਣ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
'''ਜੀ ਐਸ ਸੋਹਨਸੋਹਣ ਸਿੰਘ''' ਇੱਕ ਮਹਾਨ ਸਿੱਖ ਕਲਾਕਾਰ ਹੈ ਜਿਸ ਦਾ ਪਿਤਾ ਸਰਦਾਰ ਗਿਆਨ ਸਿੰਘ ਨੱਕਾਸ਼ ਵੀ ਇੱਕ ਮਹਾਨ ਕਲਾਕਾਰ ਸੀ। <ref>{{Cite journal|last=Rajinder|first=Singh Sohal|date=2011|title=Sri G S Sohan Singh di kala shelly ate Punjab di kala nu uhnan di den|url=http://shodhganga.inflibnet.ac.in:8080/jspui/handle/10603/13748|journal=INFLIBNET|language=Punjabi}}</ref> ਸੋਹਣ ਸਿੰਘ ਦਾ ਜਨਮ ਅਗਸਤ 1914 ਈ. ਨੂੰ ਪਿਤਾ ਭਾਈ ਗਿਆਨ ਸਿੰਘ ਨੱਕਾਸ਼ ਤੇਮਾਤਾ ਗੰਗਾ ਦੇ ਘਰ ਗਲੀ ਕੂਚਾ ਤਰਖਾਣਾਂ ਬਜ਼ਾਰ ਕਸੇਰਿਆਂ ਅੰਮ੍ਰਿਤਸਰ ਵਿਖੇ ਹੋਇਆ।ਟਾਊਨ ਹਾਲ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਤੱਕ ਪੜ੍ਹਾਈ ਕੀਤੀ। ਪਿਤਾ ਨੇ ਇਨ੍ਹਾਂ ਦੀ ਚਿੱਤਰਕਾਰੀ ਵਿੱਚ ਰੁਚੀ ਦੇਖ ਪ੍ਰਸਿੱਧ ਚਿੱਤਰਕਾਰ ਹਰੀ ਸਿੰਘ ਕੋਲ ਸ਼ਗਿਰਦ ਦੇ ਤੌਰ ਤੇ ਭੇਜ ਦਿੱਤਾ।28 ਫ਼ਰਵਰੀ 1999 ਨੂੰ ਜਦ ਕਿ ਉਹ ਆਪਣਾ ਆਖਰੀ ਚਿੱਤਰ ਆਖਰੀ ਸਿਰਜ ਰਹੇ ਸਨ ਉਂਨ੍ਹਾਂ ਦੀ ਮੌਤ ਹੋ ਗਈ।