ਚੀਮਾਮਾਂਡਾ ਆਦੀਚੀਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋNo edit summary
ਲਾਈਨ 24:
}}
[[File:ChimamandaAdichie.jpg|thumb|ਚੀਮਾਮਾਂਡਾ ਨਗੋਜ਼ੀ ਆਦੀਚੀਏ]]
'''ਚੀਮਾਮਾਂਡਾ ਨਗੋਜ਼ੀ ਆਦੀਚੀਏ''' ([[ਅੰਗ੍ਰੇਜ਼ੀ ਭਾਸ਼ਾ|ਅੰਗ੍ਰੇਜ਼ੀ]]: Chimamanda Ngozi Adichie) ਇੱਕ [[ਨਾਈਜੀਰੀਆ|ਨਾਈਜੀਰੀਆਈ]] ਲਿਖਾਰੀ ਹੈ। ਉਸ ਦਾ ਜਨਮ 15 ਸਤੰਬਰ 1977 ਵਿੱਚ ਅਨਾਮਬਾਰਾ (Anambra) ਸੂਬੇ ਦੇ ਅੱਬਾ ਕਸਬੇ ਵਿਖੇ ਹੋਇਆ। ਉਹ ਨਸੁਕਾ (Nsukka) ਨਾਂ ਦੇ ਯੂਨੀਵਰਸਿਟੀ ਟਾਊਨ ਵਿੱਚ ਪਲੀ, ਜਿੱਥੇ ਉਸ ਨੇ ਦਵਾਈਆਂ ਅਤੇ ਫਾਰਮੇਸੀ ਦੀ ਪੜ੍ਹਾਈ ਕੀਤੀ। ਆਦੀਚੀਏ ਦਾ ਪਹਿਲਾ ਨਾਵਲ 2003 ਵਿੱਚ ਪਬਲਿਸ਼ ਹੋਇਆ।ਹੋਇਆ ਇਸ ਦਾਜਿਸਦਾ ਨਾਂ ਸੀ ''ਪਰਪਲ ਹਿਬੀਸਕਸ'' ਸੀ। ਇਸ ਨੂੰ ਔਰੇਂਜ ਪ੍ਰਾਈਜ਼ ਅਤੇ ਜੋਨ ਲਲੇਵੇਲਿਨ ਰਾਇਲ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਕਿਤਾਬ ਨੇ ਅਖੀਰ ਵਿੱਚ ਕਾਮਨਵੈਲਥ ਲਿਖਾਰੀਆ ਦੀ ਬਿਹਤਰੀਨ ਪਹਿਲੀ ਕਿਤਾਬ ਦਾ ਇਨਾਮ ਜਿੱਤਿਆ।
 
== ਕਿਤਾਬਾਂ ==