ਪੰਜਾਬੀ ਕਿੱਸੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਧਿਆਨਯੋਗ/ਮਸਹੂਰ ਕਿੱਸੇ: clean up ਦੀ ਵਰਤੋਂ ਨਾਲ AWB
+image #WPWP
ਲਾਈਨ 1:
{{ਬੇ-ਹਵਾਲਾ}}{{ਪੰਜਾਬੀਆਂ}}
'''ਕਿੱਸਾ''' ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦੇ ਅਰਥ ਹਨ, ਕਹਾਣੀ, ਕਥਾ ਜਾਂ ਬਿਰਤਾਂਤ। ਪੰਜਾਬੀ ਕਿੱਸਾ ਕਾਵਿ ਦੇ ਬਾਰੇ ਪੰਜਾਬੀ ਸਾਹਿਤ ਦੇ ਵਿਦਵਾਨਾਂ ਦਾ ਵਧੇਰੇ ਮਤ ਇਹੋ ਰਿਹਾਂ ਹੈ ਕਿ ਇਹ ਕੇਵਲ ਫ਼ਾਰਸੀ ਮਸਨਵੀ ਪਰੰਪਰਾ ਰਾਹੀਂ ਪੰਜਾਬੀ ਵਿੱਚ ਆਇਆ ਹੈ ਪਰ ਇਹ ਗੱਲ ਪੂਰਨ ਸੱਚ ਨਹੀਂ ਹੈ। ਜਿਵੇਂ ਮਸਨਵੀ ਵਿੱਚ ਅਸਲ ਕਹਾਣੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਖ਼ਾਸ ਮੰਗਲਾਚਰਨ ਹੁੰਦਾ ਹੈ ਜਿਸ ਵਿੱਚ ਪ੍ਰਭੂ ਦੀ ਉਸਤੁਤ, ਪੀਰਾਂ ਦੀ ਅਰਾਧਨਾ, ਵਕਤ ਦੇ ਬਾਦਸ਼ਾਹ ਦੀ ਸਿਫ਼ਤ, ਮਸਨਵੀ ਲਿਖਣ ਦਾ ਕਾਰਨ, ਆਦਿ ਗੱਲਾਂ ਦਿੱਤੀਆਂ ਹਨ ਪਰ ਪੰਜਾਬੀ ਦੇ ਪਹਿਲੇ ਦੋ ਕਿੱਸਾਕਾਰਾਂ ਦਮੋਦਰ ਅਤੇ ਪੀਲੂ ਨੇ ਆਪਣੇ ਕਿੱਸਿਆਂ ਵਿੱਚ ਮਸਨਵੀ ਵਾਲੀ ਉਕਤ ਰਵਾਇਤ ਨਹੀਂ ਅਪਣਾਈ ਅਤੇ ਕਹਾਣੀ ਦਾ ਬਿਆਨ ਸਿੱਧਾ ਸ਼ੁਰੂ ਕੀਤਾ ਹੈ।
 
ਲਾਈਨ 14:
 
==ਧਿਆਨਯੋਗ/ਮਸਹੂਰ ਕਿੱਸੇ==
[[ਤਸਵੀਰ:Punjabi_Qisse_18.jpg|thumb|ਪਟਿਆਲਾ ਵਿਖੇ ਪੰਜਾਬੀ ਕਿੱਸੇ]]
ਜ਼ਿਆਦਾਤਰ ਪੰਜਾਬੀ 'ਕਿੱਸੇ' ਮੁਸਲਮਾਨ ਕਵੀਆਂ ਨੇ ਲਿਖੇ ਸਨ। ਸਭ ਤੋਂ ਪੁਰਾਣੇ ਕਿੱਸੇ ਆਮ ਤੌਰ 'ਤੇ ਉਰਦੂ ਵਿਚ ਲਿਖੇ ਗਏ ਸਨ। ਕੁਝ ਵਧੇਰੇ ਪ੍ਰਸਿੱਧ ''ਕਿੱਸੇ'' ਹੇਠਾਂ ਸੂਚੀਬੱਧ ਕੀਤੇ ਗਏ ਹਨ: