ਤਖੱਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਤਖ਼ੱਲਸ ਕਵੀ ਦਾ ਉਪਨਾਮ ਹੈ। ਜਿਵੇਂ ਪੰਜਾਬੀ ਵਿੱਚ ਸਾਇਰ ਸੁਰਜੀਤ ਪਾਤ..." ਨਾਲ਼ ਸਫ਼ਾ ਬਣਾਇਆ
 
ਛੋ added Category:ਕਵਿਤਾ using HotCat
ਲਾਈਨ 1:
ਤਖ਼ੱਲਸ ਕਵੀ ਦਾ ਉਪਨਾਮ ਹੈ। ਜਿਵੇਂ ਪੰਜਾਬੀ ਵਿੱਚ ਸਾਇਰ ਸੁਰਜੀਤ ਪਾਤਰ ਜੀ ਆਪਣੇ ਨਾਲ 'ਪਾਤਰ' ਤਖੱਲਸ ਲਾਉਂਦੇ ਹਨ। ਇਸੇ ਤਰ੍ਹਾਂ ਅਜਾਇਬ ਚਿੱਤਰਕਾਰ ਵਿੱਚ ਅਜਾਇਬ ਸਿੰਘ ਜੀ ਵੱਲੋਂ 'ਚਿੱਤਰਕਾਰ' ਤਖੱਲਸ ਵਰਤਿਆ ਗਿਆ ਹੈ। ਇਹ ਤਖੱਸਲ ਕਵੀ ਆਪਣੇ ਲਈ ਮਸ਼ਹੂਰ ਨਾਮ ਜਾਂ ਆਪਣੇ ਗੋਤ, ਪਿੰਡ ਆਦਿ ਦੇ ਨਾਂ ਤੋਂ ਲਗਾ ਲੈਂਦੇ ਹਨ।
 
[[ਸ਼੍ਰੇਣੀ:ਕਵਿਤਾ]]