ਗੁੱਡੀ ਫੂਕਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਰਸਮ: clean up ਦੀ ਵਰਤੋਂ ਨਾਲ AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਗੁੱਡੀ ਫੂਕਣ ਦੀ ਰਸਮ''' ਹਾੜ ਅਤੇ ਸਾਉਣ ਦੇ ਮਹੀਨਿਆਂ ਵਿਚ ਕੀਤੀ ਜਾਂਦੀ ਹੈ। ਇਹ ਮੰਨਿਆ ਗਿਆ ਕਿ ਜਦੋਂ ਮੀਂਹ ਨਾ ਪਵੇ ਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਣ ਤਾਂ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ। ਇਸ ਕਰਮ ਕਾਂਡ ਨੂੰ "ਗੁੱਡਾ ਸਾੜਨਾ" ਜਾਂ "ਗੁੱਡਾ ਫੁੱਕਣਾਫੂਕਣਾ" ਕਿਹਾ ਜਾਂਦਾ ਹੈ। ਇਸ ਕਰਮ ਕਾਂਡ ਦੇ ਪਿੱਛੇ ਇਹ ਵਿਚਾਰ ਹੈ ਕਿ ਦੇਵਤੇ ਜਦੋਂ ਇਹ ਦੇਖਣਗੇ ਕਿ ਔੜ ਕਾਰਨ ਬੱਚਿਆਂ ਨੂੰ ਖੇਡਾਂ ਖੇਡਣੀਆਂ ਵੀ ਭੁੱਲ ਗਈਆਂ ਹਨ ਤਾਂ ਉਹ ਤਰਸ ਖਾ ਕੇ ਮੀਂਹ ਵਹਾਉਣਗੇ।<ref>{{cite web | title=ਪੰਜਾਬੀ ਲੋਕਧਾਰਾ ਵਿਸ਼ਵਕੋਸ਼ (5) | publisher=ਨੈਸ਼ਨਲ ਬੁੱਕ ਟ੍ਰਸਟ, ਦਿੱਲੀ | accessdate=5 ਮਈ 2016 | author=ਵਣਜਾਰਾ ਬੇਦੀ}}</ref>
 
==ਰਸਮ==