ਗੁੱਡੀ ਫੂਕਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 2:
 
==ਰਸਮ==
ਗੁੱਡੀ ਫੂਕਣਾ ਇੱਕ ਛੋਟੀ ਜਿਹੀ ਰਸਮ ਹੈ। ਪਹਿਲਾਪਹਿਲਾਂਂ ਆਪਣੇ ਵਿਹੜੇ ਜਾਂ ਆਲੇ ਦੁਆਲੇ ਦੇ ਘਰਾਂ ਵਿਚੋਂ ਗੁੜ, ਆਟਾ, ਤੇਲ ਤੇ ਚੌਲ ਆਦਿ ਪਦਾਰਥ ਇੱਕਠੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਇਸ ਪਦਾਰਥ ਦੀਆਂ ਮਿੱਠੀਆ ਰੋਟੀਆਂ ਜਾ ਗੁਲਗੁਲੇ ਪਕਾਏ ਜਾਂਦੇ ਹਨ। ਫਿਰ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੱਚੇ ਇੱਕ ਸਾਝੇਸਾਂਂਝੇ ਜਿਹੇ ਘਰ ਵਿੱਚ ਇੱਕਠੇ ਹੋ ਕੇ ਇੱਕ ਦੋ ਕੁ ਫੁੱਟ ਦੀ ਗੁੱਡੀ ਤਿਆਰ ਕਰਦੇ ਹਨ। ਇਹ ਗੁੱਡੀ ਕੱਪੜਿਆਂ ਦੀ ਬਣਾਈ ਜਾਂਦੀ ਹੈ। ਫਿਰ ਬੱਚਿਆਂ ਵਲੋਂ ਇੱਕ ਛੋਟੀ ਜਿਹੀ ਸੀੜ੍ਹੀ ਵੀ ਤਿਆਰ ਕੀਤੀ ਜਾਂਦੀ ਹੈ। ਤਿਆਰ ਕੀਤੀ ਹੋਈ ਗੁੱਡੀ ਨੂੰ ਫਿਰ ਸੀੜ੍ਹੀ ਉੱਪਰ ਪਾਇਆ ਜਾਦਾ ਹੈ। ਇਸ ਤੋਂ ਬਾਅਦ ਚਾਰ ਛੋਟੇ ਮੁੰਡੇ ਲਗ ਕੇ ਉਹ ਸੀੜ੍ਹੀ ਨੂੰ ਚੁੱਕ ਕੇ ਪਿੰਡ ਦੇ ਕੱਲਰਾਂ ਵਿਚਵਿੱੱਚ ਲਾਉਂਦੇ ਹਨ। ਪਿੱਛੇ ਕੁੜੀਆਕੁੜੀਆਂਂ ਤੇ ਔਰਤਾਂ ਜਿਵੇਂ ਆਮ ਸਾਧਾਰਣ ਬੰਦੇ ਦੀ ਮੋਤ ਤੇ ਵੈਣ, ਕੀਰਨੇ ਤੇ ਦੁਹੱਥੜ ਪੁੱਟਦੀਆਂ ਹਨ। ਉਸੇ ਤਰ੍ਹਾਤਰ੍ਹਾਂਂ ਹੀ ਗੁੱਡੀ ਦੇ ਮਗਰ ਵੈਣ ਪਾਉਂਦੀਆਂ ਜਾਂਦੀਆਂ ਹਨ। ਜਿਵੇਂ:
<poem>
ਗੁੱਡੀ ਮਰਗੀ ਅੱਜ ਕੁੜੇ।
ਸਿਰਹਾਣੇ ਧਰਗੀ ਛੱਜ ਕੁੜੇ।
ਗੋਡੀ ਮਰਗੀ ਜਾਣ ਕੇ।
ਹਰਾ ਦੁੱਪਟਾਦੁਪੱਟਾ ਤਾਣ ਕੇ।
ਜੇ ਗੁੱਡੀਏ ਤੂੰ ਮਰਨਾ ਸੀ।
ਆਟਾ ਛਾਣ ਕੇ ਕਿਉਂ ਧਰਨਾ ਸੀ।
ਲਾਈਨ 14:
ਨੀ ਕਿੱਥੇ ਉੱਡ ਗਈ ਮਾਰ ਉਡਾਰੀ ਨੀ।
ਮੇਰੇ ਬਾਗਾਂ ਦੀਏ ਕੋਇਲੇ
ਅੱਡੀਆਂ ਗੋਡੇ ਘਮਾਮਾਗੇ।ਘਮਾਮਾਂਂਗੇ।
ਮੀਂਹ ਪਏ ਤੋਂ ਜਾਵਾਂਗੇ।
</poem>
ਪੰਜਾਬ ਦੇ ਪਿੰਡਾਂ ਵਿਚ ਜਦੋਂ ਕੁੜੀਆਂ ਗੁੱਡੀ ਫੂਕਣ ਦੀ ਰੀਤ ਅਦਾ ਕਰਦੀਆਂ ਹਨ ਤਾਂ ਇੱਕ ਕੁੜੀ ਦਾ ਸਾਂਗ ਬਣਾਇਆ ਜਾਂਦਾ ਹੈ ਜਿਸ ਨੂੰ "ਢੋਡਾ" ਕਿਹਾ ਜਾਂਦਾ ਹੈ।<ref>{{cite web | title=ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ | publisher=ਪੈਪਸੂ ਬੂਕ ਡਿਪੂ ਪਟਿਆਲਾ | accessdate=5 ਮਈ 2016 | author=ਭੁਪਿੰਦਰ ਸਿੰਘ ਖਹਿਰਾ | pages=127}}</ref> ਇਸ ਤੋਂ ਬਾਅਦ ਜਿਵੇਂ ਆਮ ਸਾਧਾਰਣ ਬੰਦਿਆਂ ਦੀ ਮੌਤ ਸਮੇਂ ਇੱਕ ਰਸਮ ਨਿਭਾਉਦਨਿਭਾਉਣ ਵਜੋਂ ਘੜੀ ਭੰਨੀ ਜਾਂਦੀ ਹੈ ਉਸੇ ਤਰ੍ਹਾਤਰ੍ਹਾਂਂ ਹੀ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਡੱਕੇ ਵੀ ਤੋੜੇ ਜਾਦੇ ਹਨ। ਫਿਰ ਉਹਉਸ ਗੁੱਡੀ ਦਾ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਕੁੜੀਆਂ, ਔਰਤਾਂ ਦੁਹੱਥੜ ਪਿਟਦੀਆਂ ਹਨ। ਜੇਕਰ ਉਸੇ ਸਮੇਂ ਮੀਂਹ ਪੈਣ ਲੱਗ ਜਾਵੇ ਤਾਂ ਕੁੜੀਆਂ ਗਿੱਧਾ ਪਾਉਂਦੀਆਂ ਹਨ। ਇਸ ਤੋਂ ਬਾਅਦ ਜੋ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਹੁੰਦੇ ਹਨ ਉਹਨਾ ਨੁੰ ਸਾਰਿਆਂ ਵਿਚ ਵੰਡਿਆ ਜਾਂਦਾ ਹੈ।
 
==ਬਦਲਾਅ==