ਗੁਰਭੇਜ ਸਿੰਘ ਗੁਰਾਇਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਸੋਧ
ਲਾਈਨ 28:
|facebook = https://www.facebook.com/gurbhejsinghguraya?lst=100001532557878%3A1846290093%3A1515840609-
}}
'''ਗੁਰਭੇਜ ਸਿੰਘ ਗੁਰਾਇਆ''' ਇੱਕ ਪੰਜਾਬੀ ਵਕੀਲ ਅਤੇ ਲੇਖਲੇਖਕ ਹੈ ਜੋ ਇਸ ਸਮੇਂ [[ਪੰਜਾਬੀ ਅਕਾਦਮੀ ਦਿੱਲੀ]] ਦਾ ਸਕੱਤਰ ਹੈ।<ref>{{Cite web|url=http://beta.ajitjalandhar.com/news/20160326/76/.cms#|title=ਅਜੀਤ : ਦਿੱਲੀ -|website=ਅਜੀਤ: ਦਿੱਲੀ|language=en|access-date=2019-11-11}}</ref><ref>{{Cite web|url=https://www.punjabitribuneonline.com/2016/03/%e0%a8%97%e0%a9%81%e0%a8%b0%e0%a8%be%e0%a8%87%e0%a8%86-%e0%a8%a8%e0%a9%87-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%85%e0%a8%95%e0%a8%be%e0%a8%a6%e0%a8%ae%e0%a9%80-%e0%a8%a6/|title=ਗੁਰਾਇਆ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵੱਜੋਂ ਅਹੁਦਾ ਸਾਂਭਿਆ|date=2016-03-31|website=Punjabi Tribune Online|language=hi-IN|access-date=2019-11-11}}</ref><ref>{{Cite web|url=https://timesofindia.indiatimes.com/home/education/news/three-days-sah-conference-concludes-in-patiala/articleshow/72218784.cms|title=Three days SAH conference concludes in Patiala - Times of India|website=The Times of India|access-date=2020-07-11}}</ref> ਉਹ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਸੀ। ਉਸ ਨੇ ਕਾਨੂੰਨ ਅਤੇ ਐਮ. ਏ. ਤਕਤੱਕ ਪੰਜਾਬੀ ਦੀ ਪੜ੍ਹਾਈ ਕੀਤੀ ਹੋਈ ਹੈ।
 
==ਜੀਵਨ ==
ਇਸਦਾ ਜਨਮ 26 ਜਨਵਰੀ, 1967 ਨੂੰ (ਸਵ.) ਸਰਦਾਰ ਬਲੀ ਸਿੰਘ ਗੁਰਾਇਆ ਅਤੇ ਮਾਤਾ (ਸਵ:) ਗੁਰਮੀਤ ਕੌਰ ਦੇ ਘਰ ਹਰਿਆਣਾ ਦੇ ਜ਼ਿਲ੍ਹੇ [[ਸਿਰਸਾ ਜ਼ਿਲ੍ਹਾ|ਸਿਰਸਾ]] ਵਿੱਚ ਹੋਇਆ। ਉਹਇਹ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਮੁੱਢਲੀ ਸਕੂਲੀ ਸਿੱਖਿਆ ਪਿੰਡ ਚ’ਵਿੱਚ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲਐਲ .ਬੀ .ਅਤੇ ਐਮ.. ਪੰਜਾਬੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੂਰੀ ਕੀਤੀ। ਗੁਰਭੇਜ ਸਿੰਘ ਗੁਰਾਇਆ ਨੇ ਅਪਣਾ ਵਕਾਲਤ ਦਾ ਸ਼ਫਰ 1990 ਵਿੱਚ ਸਿਰਸਾ(ਹਰਿਆਣਾ)ਦੀ ਜ਼ਿਲ੍ਹਾ ਕਚਹਿਰੀ ਤੋਂ ਸੁਰੂ ਕੀਤਾ ਅਤੇ ਜਿਲਾ ਬਾਰ ਅਸੋਸੀਏਸ਼ਨ ਸਿਰਸਾ ਦੇ ਸਕਤੱਰ ਵੀ ਰਹੇ। 1996 ਵਿੱਚ ਉਨ੍ਹਾਂ ਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ। ਉਹਨਾਂ ਕਈ ਅਹਿਮ ਕੇਸਾਂ ਚ ਸਰਕਾਰ ਦਾ ਪੱਖ ਬਹੁਤ ਹੀ ਨਿਡਰਤਾ ਨਾਲ ਪੇਸ਼ ਕੀਤਾ, ਭਾਵੇ ਉਹ ਅਣਖ ਖਾਤਰ ਕਤਲ ਕੇਸ ਹੋਣ ਜਾਂ ਚੁਰਾਸੀ ਦੰਗਿਆਂ ਦੇ। ਪੰਜਾਬੀ ਅਕਾਦਮੀ ਦੇ ਸਕੱਤਰ ਨਿਯੁਕਤ ਹੋਣ ਤਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।
 
ਇਸਨੇ ਆਪਣਾ ਵਕਾਲਤ ਦਾ ਸਫ਼ਰ 1990 ਵਿੱਚ ਸਿਰਸਾ ਦੀ ਜ਼ਿਲ੍ਹਾ ਕਚਹਿਰੀ ਤੋਂ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਬਾਰ ਅਸੋਸੀਏਸ਼ਨ, ਸਿਰਸਾ ਦਾ ਸਕਤੱਰ ਵੀ ਰਹੇ। 1996 ਵਿੱਚ ਇਸਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ।
ਗੁਰਭੇਜ ਸਿੰਘ ਗੁਰਾਇਆ ਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ। ਉਨ੍ਹਾਂ ਦੇ ਦਾਦਾ ਜੀ ਸ.ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਅਪਣੇ ਦਾਦਾ ਜੀ ਸ੍ਰ ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਅਤੇ ਕਈ ਹੋਰ ਪੁਸਤਕਾਂ ਦੀ ਸੰਪਾਦਨਾਂ ਕੀਤਾ ਹੈ।
 
ਗੁਰਭੇਜ ਸਿੰਘ ਗੁਰਾਇਆ ਨੂੰਇਸਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ। ਉਨ੍ਹਾਂ ਦੇਇਸਦੇ ਦਾਦਾ ਜੀ ਸ. ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਅਪਣੇਇਸਨੇ ਆਪਣੇ ਦਾਦਾ ਜੀ ਸ੍ਰਸ. ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਅਤੇ ਕਈ ਹੋਰ ਪੁਸਤਕਾਂ ਦੀ ਸੰਪਾਦਨਾਂ ਕੀਤਾ ਹੈ।
ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਭੇਜ ਸਿੰਘ ਗੁਰਾਇਆ ਨੇ ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਾਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ। ਸਮੇਂ ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ ਰਹੇ ਹਨ। ਉਹਨਾਂ ਦੀਆਂ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵੀ ਜਿਕਰਯੋਗ ਪਰਾਪਤੀਆਂ ਹਨ। ਉਹਨਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਦੇ ਸਾਹਿਤਕਾਰਾਂ ਨੂੰ ਅਕਾਦਮੀ ਨਾਲ ਜੋੜਿਆ ਅਤੇ ਉੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ।<ref>{{Cite web|url=http://www.mediapunjab.com/composition?id=1936|title=MediaPunjab - ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਜੀ - ਅਰਵਿੰਦਰ ਕੌਰ ਸੰਧੂ|website=www.mediapunjab.com|language=en|access-date=2020-07-01}}</ref>
 
ਪੇਸ਼ੇ ਵਜੋਂ ਵਕਾਲਤ ਕਰਨ ਦੇ ਨਾਲ-ਨਾਲ ਇਸਦਾ ਸਾਹਿਤ ਨਾਲ ਵੀ ਸੰਬੰਧ ਜਾਰੀ ਰਿਹਾ। ਇਸਦੇ ਲੇਖ ਮਾਸਿਕ ਰਸਾਲਿਆਂ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਇਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦਾ ਮੈਂਬਰ ਹੈ।
 
ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਭੇਜ ਸਿੰਘ ਗੁਰਾਇਆ ਨੇ ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਾਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ। ਸਮੇਂ ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ ਰਹੇ ਹਨ। ਉਹਨਾਂ ਦੀਆਂ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵਜੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵੀ ਜਿਕਰਯੋਗ ਪਰਾਪਤੀਆਂ ਹਨ। ਉਹਨਾਂ ਨੇਇਸਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਦੇ ਸਾਹਿਤਕਾਰਾਂ ਨੂੰ ਅਕਾਦਮੀ ਨਾਲ ਜੋੜਿਆ ਅਤੇ ਉੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ।ਜੋੜਿਆ।<ref>{{Cite web|url=http://www.mediapunjab.com/composition?id=1936|title=MediaPunjab - ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਜੀ - ਅਰਵਿੰਦਰ ਕੌਰ ਸੰਧੂ|website=www.mediapunjab.com|language=en|access-date=2020-07-01}}</ref>
 
==ਪੁਸਤਕਾਂ ਦਾ ਸੰਪਾਦਨ ==