ਗੁਰਭੇਜ ਸਿੰਘ ਗੁਰਾਇਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਸੋਧ
+ਹਵਾਲਾ
ਲਾਈਨ 28:
|facebook = https://www.facebook.com/gurbhejsinghguraya?lst=100001532557878%3A1846290093%3A1515840609-
}}
'''ਗੁਰਭੇਜ ਸਿੰਘ ਗੁਰਾਇਆ''' ਇੱਕ ਪੰਜਾਬੀ ਵਕੀਲ ਅਤੇ ਲੇਖਕ ਹੈ ਜੋ ਇਸ ਸਮੇਂ [[ਪੰਜਾਬੀ ਅਕਾਦਮੀ ਦਿੱਲੀ]] ਦਾ ਸਕੱਤਰ ਹੈ।<ref>{{Cite web|url=http://beta.ajitjalandhar.com/news/20160326/76/.cms#|title=ਅਜੀਤ : ਦਿੱਲੀ -|website=ਅਜੀਤ: ਦਿੱਲੀ|language=en|access-date=2019-11-11}}</ref><ref>{{Cite web|url=https://www.punjabitribuneonline.com/2016/03/%e0%a8%97%e0%a9%81%e0%a8%b0%e0%a8%be%e0%a8%87%e0%a8%86-%e0%a8%a8%e0%a9%87-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%85%e0%a8%95%e0%a8%be%e0%a8%a6%e0%a8%ae%e0%a9%80-%e0%a8%a6/|title=ਗੁਰਾਇਆ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਵੱਜੋਂ ਅਹੁਦਾ ਸਾਂਭਿਆ|date=2016-03-31|website=Punjabi Tribune Online|language=hi-IN|access-date=2019-11-11}}</ref><ref>{{Cite web|url=https://timesofindia.indiatimes.com/home/education/news/three-days-sah-conference-concludes-in-patiala/articleshow/72218784.cms|title=Three days SAH conference concludes in Patiala - Times of India|website=The Times of India|access-date=2020-07-11}}</ref> ਉਹ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਸੀ।<ref>{{Cite web|url=https://www.punjabitribuneonline.com/news/archive/features/%E0%A8%97%E0%A9%81%E0%A8%B0%E0%A8%AD%E0%A9%87%E0%A8%9C-%E0%A8%B8%E0%A8%BF%E0%A9%B0%E0%A8%98-%E0%A8%97%E0%A9%8B%E0%A8%B0%E0%A8%BE%E0%A8%87%E0%A8%86-%E0%A8%AC%E0%A8%A3%E0%A9%87-%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%85%E0%A8%95%E0%A8%BE%E0%A8%A6%E0%A8%AE%E0%A9%80-%E0%A8%A6%E0%A8%BF%E0%A9%B1%E0%A8%B2%E0%A9%80-%E0%A8%A6%E0%A9%87-%E0%A8%B8%E0%A8%95%E0%A9%B1%E0%A8%A4%E0%A8%B0-939027|title=ਗੁਰਭੇਜ ਸਿੰਘ ਗੋਰਾਇਆ ਬਣੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ|last=Service|first=Tribune News|website=Tribuneindia News Service|language=pa|access-date=2020-07-11}}</ref> ਉਸ ਨੇ ਕਾਨੂੰਨ ਅਤੇ ਐਮ. ਏ. ਤੱਕ ਪੰਜਾਬੀ ਦੀ ਪੜ੍ਹਾਈ ਕੀਤੀ ਹੋਈ ਹੈ।
 
==ਜੀਵਨ ==
ਇਸਦਾ ਜਨਮ 26 ਜਨਵਰੀ 1967 ਨੂੰ (ਸਵ.) ਸਰਦਾਰਪਿਤਾ ਬਲੀ ਸਿੰਘ ਗੁਰਾਇਆ ਅਤੇ ਮਾਤਾ (ਸਵ:) ਗੁਰਮੀਤ ਕੌਰ ਦੇ ਘਰ [[ਹਰਿਆਣਾ]] ਦੇ ਜ਼ਿਲ੍ਹੇ [[ਸਿਰਸਾ ਜ਼ਿਲ੍ਹਾ|ਸਿਰਸਾ]] ਵਿੱਚ ਹੋਇਆ। ਇਹ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਮੁੱਢਲੀ ਸਕੂਲੀ ਸਿੱਖਿਆ ਪਿੰਡ ਵਿੱਚ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲਐਲ .ਬੀ .ਅਤੇ ਐਮ. ਏ. ਪੰਜਾਬੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੂਰੀ ਕੀਤੀ।
 
ਇਸਨੇ ਆਪਣਾ ਵਕਾਲਤ ਦਾ ਸਫ਼ਰ 1990 ਵਿੱਚ ਸਿਰਸਾ ਦੀ ਜ਼ਿਲ੍ਹਾ ਕਚਹਿਰੀ ਤੋਂ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਬਾਰ ਅਸੋਸੀਏਸ਼ਨ, ਸਿਰਸਾ ਦਾ ਸਕਤੱਰ ਵੀ ਰਹੇ। 1996 ਵਿੱਚ ਇਸਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ।
 
ਇਸਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ। ਇਸਦੇ ਦਾਦਾ ਸ. ਤਰਨ ਸਿੰਘ ਵਹਿਮੀ ਨੇ ਅਨੇਕਪੰਜਾਬੀ ਵਿੱਚ ਕਈ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂਲਿਖੀਆਂ ਹਨ। ਇਸਨੇ ਆਪਣੇ ਦਾਦਾ ਸ. ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਅਤੇ ਕਈ ਹੋਰ ਪੁਸਤਕਾਂ ਦੀ ਸੰਪਾਦਨਾਂ ਕੀਤਾ ਹੈ।
 
ਪੇਸ਼ੇ ਵਜੋਂ ਵਕਾਲਤ ਕਰਨ ਦੇ ਨਾਲ-ਨਾਲ ਇਸਦਾ ਸਾਹਿਤ ਨਾਲ ਵੀ ਸੰਬੰਧ ਜਾਰੀ ਰਿਹਾ। ਇਸਦੇ ਲੇਖ ਮਾਸਿਕ ਰਸਾਲਿਆਂ “ਵਰਿਆਮ” ਅਤੇ “ਸਤਿਜੁਗ” ਵਿੱਚ ਛਪਦੇ ਰਹਿੰਦੇ ਹਨ। ਇਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦਾ ਮੈਂਬਰ ਹੈ।