ਹਰਪ੍ਰੀਤ ਸੇਖਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 29:
}}
 
'''ਹਰਪ੍ਰੀਤ ਸੇਖਾ''' ਇਕਇੱਕ [[ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ|ਕੈਨੇਡੀਅਨ-ਪੰਜਾਬੀ]] ਲੇਖਕ ਹੈ। ਉਸ ਨੇ ਚਾਰ ਕਿਤਾਬਾਂ ਲਿਖੀਆਂ ਹਨ। ਉਹਇਸਦਾ ਇੰਡੀਆਜਨਮ ਦਾਭਾਰਤ ਜੰਮਪਲਵਿੱਚ ਹੈਹੋਇਆ ਅਤੇ ਉਹ1988 ਹੁਣਤੋਂ ਉਹ ਕੈਨੇਡਾ ਵਿਚਵਿੱਚ ਅਪਣੇਆਪਣੇ ਪਰਵਾਰ ਨਾਲ ਰਹਿੰਦਾ ਹੈ। ਉਹ ਆਪਣੇ ਕਹਾਣੀ ਸੰਗ੍ਹਹਿ 'ਪ੍ਰਿਜ਼ਮ' ਲਈ ਸਾਲ 2018 ਦੇ ਦਸ ਹਜ਼ਾਰ ਕਨੇਡੀਅਨ ਡਾਲਰ ਦੇ ਦੂਜੇ ਸਥਾਨ ਦੇ '[[ਢਾਹਾਂ ਇਨਾਮ]]' ਦਾ ਜੇਤੂ ਹੈ।
 
==ਜੀਵਨ==
ਹਰਪ੍ਰੀਤ ਸੇਖਾ ਦਾ ਜਨਮ 18 ਨਵੰਬਰ 1967 ਵਿਚਵਿੱਚ ਹੋਇਆ[[ਮੋਗਾ ਸੀ।ਜ਼ਿਲ੍ਹਾ|ਮੋਗਾ ਜ਼ਿਲ੍ਹਾ]] ਦੇ ਪਿੰਡ ਸੇਖਾਂ ਕਲਾਂ ਵਿਖੇ ਹੋਇਆ। ਉਸ ਨੇ ਇੰਡੀਆਭਾਰਤ ਵਿਚਵਿੱਚ ਤਿੰਨ ਸਾਲਾਂ ਦਾ ਮਕੈਨੀਕਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਕੈਨੇਡਾ ਆ ਕੇ, ਬੀ ਸੀ ਆਈ ਟੀ ਤੋਂ ਮਸ਼ੀਨਿਸਟ ਦਾ ਸਰਟੀਫਿਕੇਟ ਲਿਆ। ਹਰਪ੍ਰੀਤ 1988 ਵਿਚਵਿੱਚ 20 ਸਾਲ ਦੀ ਉਮਰ ਿਵਚਵਿੱਚ ਅਪਣੇ ਮਾਤਾ ਪਿਤਾ ਨਾਲ ਪਹਿਲੀ ਵਾਰ ਕੈਨੇਡਾ ਵਿਚਵਿੱਚ ਆਇਆ ਸੀ। ਕੈਨੇਡਾ ਵਿਚਵਿੱਚ ਉਹ 1989 ਤੋਂ ਮਸ਼ੀਨਿਸਟ ਦਾ ਕੰਮ ਕਰ ਰਿਹਾ ਹੈ। ਉਸ ਨੇ ਕੁਝ ਟਾਇਮ ਟੈਕਸੀ ਵੀ ਚਲਾਈ। ਕੁਝ ਮਹੀਨੇ ਖੇਤਾਂ ਵਿਚਵਿੱਚ ਕੰਮ ਕੀਤਾ ਅਤੇ ਕੁਝ ਸਮਾਂ ਸੈਂਡਵਿਚਸੈਂਡਵਿੱਚ ਪੈਕਿੰਗ ਦਾ ਕੰਮ ਵੀ ਕੀਤਾ। ਉਸ ਨੇ ਕੈਨੇਡਾ ਪੋਸਟ ਵਿਚਵਿੱਚ ਵੀ ਕੰਮ ਕੀਤਾ। ਕੈਨੇਡਾ ਪੋਸਟ ਵਿਚਵਿੱਚ ਉਸ ਦੀ ਜੋਬ ਕਲਰਕ ਦੀ ਸੀ। ਹਰਪ੍ਰੀਤ ਦੇ ਮਾਤਾ ਅਤੇ ਪਿਤਾ ਸਕੂਲ ਵਿਚਵਿੱਚ ਅਧਿਆਪਕ ਸਨ। ਉਹ ਆਪਣੇ ਕੰਮ ਤੋਂ ਰਿਟਾਇਰ ਹੋ ਚੁੱਕੇ ਹਨ। ਉਸ ਦਾ ਵਿਆਹ ਕੈਨੇਡਾ ਆਉਣ ਤੋਂ ਸੱਤ-ਅੱਠ ਸਾਲ ਬਾਅਦ ਹੋਇਆ। ਹਰਪ੍ਰੀਤ ਦੇ ਦੋ ਬਚੇਬੱਚੇ -ਹਨ, ਇਕਇੱਕ ਲੜਕਾ ਅਤੇ ਲੜਕੀਇੱਕ - ਹਨ।ਲੜਕੀ।
 
==ਸਾਹਤਿਕ ਜੀਵਨ==
ਹਰਪ੍ਰੀਤ ਨੇ ਪਹਿਲੀ ਲਿਖਤ 1988 ਵਿੱਚ ਲਿਖੀ। ਉਸ ਨੇ ਕੈਨੇਡਾ ਵਿੱਚ ਹਰਭਜਨ ਮਾਨ ਦਾ ਸ਼ੋਅ ਦੇਖਿਆ ਅਤੇ ਉਸ ਦਾ ਸ਼ੋਅ ਦੇਖ ਕੇ ਉਸ ਨੂੰ ਕੁਝ ਲਿਖਣ ਦਾ ਸ਼ੋਂਕ ਮਹਿਸੂਸ ਹੋਇਆ। ਕੈਨੇਡਾ ਦੇ ਫਾਰਮਾਂ ਵਿੱਚ ਜੋ ਕੁਝ ਉਸ ਨੇ ਦੇਖਿਆ ਉਸ ਬਾਰੇ ਉਸ ਨੇ ਇੱਕ ਕਹਾਣੀ ਲਿਖੀ ਜਿਸ ਦਾ ਨਾਂ 'ਵਧਦੇ ਕਦਮ' ਹੈ। ਇਹ ਕਹਾਣੀ 1989 ਵਿੱਚ ਵਤਨ ਮੈਗਜ਼ੀਨ ਵਿੱਚ ਛਪੀ। ਜਦੋਂ ਵਤਨ ਬੰਦ ਹੋ ਗਿਆ ਤਾਂ ਉਸ ਦਾ ਲਿਖਣ ਦਾ ਸ਼ੋਕ ਵੀ ਖਤਮ ਹੋ ਗਿਆ। 1994 ਵਿੱਚ ਜਦੋਂ ਹਰਪ੍ਰੀਤ ਦਾ ਵਿਆਹ ਹੋ ਗਿਆ ਤਾਂ ਉਸ ਦਾ ਲਿਖਣ ਪੜਣ ਦਾ ਕੰਮ ਹੀ ਮੁੱਕ ਗਿਆ। 1998 ਜਾ 1999 ਦੀ ਗਲ ਹੈ, ਹਰਪ੍ਰੀਤ ਨੇ ਟੀ ਵੀ ਤੇ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਜਸਵੰਤ ਕੰਵਲ ਦਾ ਇੰਟਰਵਊ ਵੇਖੀ। ਉਸ ਨੂੰ ਇੰਟਰਵਊ ਦੀਆਂ ਗਲਾਂ ਸੁਣ ਕੇ ਦੋਬਾਰਾ ਲਿਖਣ ਦੀ ਸੋਚ ਆਈ। ਫਿਰ ਉਸ ਨੇ ''ਦੋਰੰਗੀ'' ਕਹਾਣੀ ਲਿਖੀ। ਹੁਣ ਤਕ ਹਰਪ੍ਰੀਤ ਨੇ ਤਿੰਨ ਕਿਤਾਬਾਂ ਲਿਖੀਆਂ ਹਨ। ਉਸ ਦੇ ਦੋ ਕਹਾਣੀ ਸੰਗ੍ਰਹਿ ਹਨ। ਇਨਾਂ ਦਾ ਨਾਂ 'ਬੀ ਜੀ ਮੁਸਕਰਾ ਪਏ' ਅਤੇ 'ਬਾਰਾਂ ਬੂਹੇ' ਹੈ। ਉਸ ਨੇ ਇਕਇੱਕ ਵਾਰਤਕ ਦੀ ਕਿਤਾਬ ਲਿਖੀ ਹੈ, ਜਿਸ ਦਾ ਨਾਂ 'ਟੈਕਸੀਨਾਮਾ' ਹੈ । ਉਸ ਦੀਆਂ ਕਹਾਣੀਆਂ ਨਵੇਂ ਆਏ ਅਵਾਸੀਆਂ ਬਾਰੇ ਹਨ। ਹਰਪ੍ਰੀਤ ਦੀ ਕਿਤਾਬ 'ਬੀ ਜੀ ਮੁਸਕਰਾ ਪਏ' 2006 ਵਿੱਚ ਛਪੀ ਸੀ। ਉਸ ਦੀਆਂ ਕਹਾਣੀਆਂ ਪੰਜਾਬੀ ਸਾਹਿਤਕ ਮੈਗਜ਼ੀਨਾ ਵਿੱਚ ਛਪਦੀਆਂ ਰਹਿੰਦੀਆਂ ਹਨ।
 
==ਕਿਤਾਬਾਂ==