ਮਲਕੀਤ ਰੌਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
No edit summary
ਲਾਈਨ 1:
'''ਮਲਕੀਤ ਸਿੰਘ ਰੌਣੀ''' ਇੱਕ ਪੰਜਾਬੀ ਸਿਨਮਾ ਦਾ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ। ਉਸਦਾ ਜਨਮ 8 ਨਵੰਬਰ ਨੂੰ ਰੋਪੜ ਜ਼ਿਲੇ ਦੇ ਪਿੰਡ ਰਾਣੀ ਖੁਰਦ ਵਿੱਚ ਹੋਇਆ ਸੀ। ਉਸਨੇ ਥੀਏਟਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਉਸਨੇ ਪੰਜਾਬੀ ਫ਼ਿਲਮ 'ਦੇਸ ਹੋਇਆ ਪਰਦੇਸ' ਰਾਹੀ ਵੱਡੇ ਪਰਦੇ ਦੀ ਦੁਨੀਆ ਤੋਂ ਆਪਣੇ ਕੈਰੀਅਰ ਦੀ ਸ਼ੂਰੁਆਤ ਕੀਤੀ। ਮਲਕੀਤ ਨੇ ਹੁਣ ਤੱਕ 40 ਤੋਂ ਵੱਧ ਪੰਜਾਬੀ ਫਿਲਮਾਂ ਅਤੇ ਕਈ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਵੀ ਸ਼ਿਰਕਤ ਕੀਤੀ ਹੈ।<ref>{{Cite web|url=https://starsunfolded.com/malkeet-rauni/|title=Malkeet Rauni Age, Wife, Family, Biography & More » StarsUnfolded|date=2018-12-10|website=StarsUnfolded|language=en-GB|access-date=2020-07-13}}</ref>
 
==ਫ਼ਿਲਮਾਂ==
{| class="wikitable"
*ਜੱਗ ਜਿਊਂਦਿਆਂ ਦੇ ਮੇਲੇ
|+ਮਲਕੀਤ ਰੌਣੀ ਦੀਆਂ ਫ਼ਿਲਮਾਂ
*ਲੱਗਦੈ ਇਸ਼ਕ ਹੋ ਗਿਆ
!ਸਾਲ
*ਮਿੱਟੀ
!ਫ਼ਿਲਮਾਂ
*ਸਿਆਸਤ
|-
*ਮੁੰਡੇ ਯੂ.ਕੇ. ਦੇ
|
*ਚੱਕ ਜਵਾਨਾਂ
|ਜੱਗ ਜਿਊਂਦਿਆਂ ਦੇ ਮੇਲੇ
*ਇਕ ਕੁੜੀ ਪੰਜਾਬ ਦੀ
|-
*ਵੈਲਕਮ ਟੂ ਪੰਜਾਬ
|
*ਕਬੱਡੀ ਵਨਸ਼ ਅਗੇਨ
|ਲੱਗਦੈ ਇਸ਼ਕ ਹੋ ਗਿਆ
*ਸਿੰਘ ਵਰਸਿਜ਼ ਕੌਰ
|-
*ਯਾਰਾਂ ਨਾਲ ਬਹਾਰਾਂ-2
|
*ਕਿੱਸਾ
|ਮਿੱਟੀ
*ਪੰਜਾਬ 1984
|-
*ਸਰਬਜੀਤ (ਹਿੰਦੀ)
|
*ਸ਼ੂਟਰ (ਹਿੰਦੀ)
|ਸਿਆਸਤ
*ਬੰਬੂਕਾਟ' (ਪੰਜਾਬੀ)
|-
*ਤੂੰ ਮੇਰੀ ਮੈਂ ਤੇਰਾ (ਪੰਜਾਬੀ)
|
*ਦੁੱਲਾ ਭੱਟੀ (ਪੰਜਾਬੀ)
|ਮੁੰਡੇ ਯੂ.ਕੇ. ਦੇ
*ਪੰਜਾਬ 2016
|-
*ਅਰਦਾਸ
|
*ਲੰਦਨ ਡਰੀਮਜ਼
|ਚੱਕ ਜਵਾਨਾਂ
*ਕਿਸਾਨ
|-
*ਜ਼ਬਾਨ
|
*ਸੰਤਾ-ਬੰਤਾ
|ਇਕ ਕੁੜੀ ਪੰਜਾਬ ਦੀ
|-
|
|ਵੈਲਕਮ ਟੂ ਪੰਜਾਬ
|-
|
|ਕਬੱਡੀ ਵਨਸ ਅਗੇਨ
|-
|
|ਸਿੰਘ ਵਰਸਿਜ਼ ਕੌਰ
|-
|
|ਯਾਰਾਂ ਨਾਲ ਬਹਾਰਾਂ-2
|-
|
|ਕਿੱਸਾ
|-
|
|ਪੰਜਾਬ 1984
|-
|
|ਸਰਬਜੀਤ (ਹਿੰਦੀ)
|-
|
|ਸ਼ੂਟਰ (ਹਿੰਦੀ)
|-
|
|ਬੰਬੂਕਾਟ' (ਪੰਜਾਬੀ)
|-
|
|ਤੂੰ ਮੇਰੀ ਮੈਂ ਤੇਰਾ (ਪੰਜਾਬੀ)
|-
|
|ਦੁੱਲਾ ਭੱਟੀ (ਪੰਜਾਬੀ)
|-
|
|ਪੰਜਾਬ 2016
|-
|
|ਅਰਦਾਸ
|-
|
|ਲੰਡਨ ਡਰੀਮਜ਼ (ਹਿੰਦੀ)
|-
|
|ਕਿਸਾਨ
|-
|
|ਜ਼ਬਾਨ
|-
|
|ਸੰਤਾ-ਬੰਤਾ
|-
|
|ਅਰਦਾਸ ਕਰਾਂ
|}
 
== ਹਵਾਲੇ ==
[[ਸ਼੍ਰੇਣੀ:ਪੰਜਾਬੀ ਅਦਾਕਾਰ]]