ਕੈਰੋਲੀ ਟਕਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 27:
 
'''ਕੈਰੋਲੀ ਟਕਾਸ''' (21 ਜਨਵਰੀ, 1910 &ndash; 5 ਜਨਵਰੀ, 1976)<ref name="first">{{cite web|last=|first=|title=Karoly Takacs - The official website of the Beijing 2008 Olympic Games|publisher=The Beijing Organizing Committee for the Games of the XXIX Olympiad|date=|url=http://en.beijing2008.cn/spirit/pastgames/halloffame/t/n214046769.shtml|year=2008}}</ref><ref name="second">{{cite web|last=|first=|title=Heros in shooting|publisher=[[International Shooting Sport Federation]]|date=|url=http://www.issf-shooting.org/championships/olympic_games.asp#heros| year=2008}}</ref><ref>[http://www.olympic.org/en/content/Olympic-Athletes/All-Athletes/Athletes-TA-to-TM/-Karoly-TAKACS-/ Profile] from olympic.org</ref> ਹੰਗਰੀ ਦਾ ਪਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ [[ਓਲੰਪਿਕ ਖੇਡਾਂ]] 'ਚ ਦੋ ਸੋਨ ਤਗਮੇ ਜਿੱਤੇ। ਇਸ ਨੇ ਇਹ ਤਗਮੇ 25 ਮੀਟਰ ਦੀ ਦੂਰੀ ਵਾਲੇ ਈਵੈਂਟ 'ਚ ਲਗਾ ਕੇ ਜਿੱੱਤੇ। 1938 ਵਿੱਚ ਉਸ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤੀ ਤੋਂ ਬਾਅਦ ਉਸ ਨੇ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਲਿਆ ਹੀ ਸੀ ਕਿ ਉਸ ਦਾ ਨਿਸ਼ਾਨਾ ਲਗਾਉਣ ਵਾਲਾ ਸੱਜਾ ਹੱਥ ਕੱਟਿਆ ਗਿਆ ਇਸ ਮਹਾਨ ਖਿਡਾਰੀ ਨੇ ਹਾਰ ਨਹੀਂ ਮੰਨੀ। ਲਗਭਗ ਇੱਕ ਸਾਲ ਬਾਅਦ ਉਹ ਠੀਕ ਹੋਇਆ ਤਾਂ ਉਸ ਨੇ ਖੱਬੇ ਹੱਥ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ 1940 ਦੀ ਨੈਸ਼ਨਲ ਚੈਂਪੀਅਨਸ਼ਿਪ ਫਿਰ ਜਿੱਤ ਲਈ, ਪਰ ਬਦਕਿਸਮਤੀ ਨਾਲ [[ਦੂਜੀ ਸੰਸਾਰ ਜੰਗ]] ਦੇ ਕਾਰਨ [[1940 ਓਲੰਪਿਕ ਖੇਡਾਂ]] ਅਤੇ [[1944 ਓਲੰਪਿਕ ਖੇਡਾਂ]] ਰੱਦ ਹੋ ਗਈਆਂ ਪਰ ਇਸ ਖਿਡਾਰੀ ਨੇ ਅਭਿਆਸ ਕਰਨਾ ਬੰਦ ਨਹੀਂ ਕੀਤਾ। ਆਖਿਰ [[1952 ਓਲੰਪਿਕ ਖੇਡਾਂ]] ਅਤੇ [[1956 ਓਲੰਪਿਕ ਖੇਡਾਂ]] ਵਿੱਚ ਦੁਨੀਆਂ ਦਾ ਨੰਬਰ ਇੱਕ ਨਿਸ਼ਾਨੇਬਾਜ਼ ਬਣ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਹੀ ਨਹੀਂ ਹੋਇਆ ਸਗੋਂ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਦੁਨੀਆਂ ਦਾ ਮਹਾਨ ਸ਼ੂਟਰ ਅਖਵਾਇਆ।
ਉਸਦੇ ਸ਼ੂਟਿੰਗ ਕੈਰੀਅਰ ਤੋਂ ਬਾਅਦ, ਟੇਕਸ ਇੱਕ ਕੋਚ ਬਣ ਗਿਆ. ਉਸਨੇ ਹੰਗਰੀ ਦੇ ਸਿਲਾਰਡ ਕੁੰਨ ਨੂੰ ਸਿਖਲਾਈ ਦਿੱਤੀ, ਜਿਸਨੇ 1952 ਦੇ ਸਮਰ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ. ਉਸਨੇ ਲੈਫਟੀਨੈਂਟ ਕਰਨਲ ਵਜੋਂ ਆਪਣਾ ਆਰਮੀ ਕੈਰੀਅਰ ਖਤਮ ਕੀਤਾ.
==ਹਵਾਲੇ==
{{ਹਵਾਲੇ}}