ਭਰਥਰੀ ਹਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 23:
 
=== ਕਾਵਿ ਨਮੂਨਾ===
ਉਹਨਾਂ ਨੇ ਸਮਾਜ ਵਿੱਚ ਲੋਕਾਂ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਬਹੁਤ ਹੀ ਅੱਛਾ ਨਿਚੋੜ ਪੇਸ਼ ਕੀਤਾ ਹੈ। ਕੰਮ ਕਰਨ ਦੇ ਢੰਗ ਦੀ ਵਿਆਖਿਆ ਕਰਦੇ ਹੋਏ ਉਹ ਲਿਖਦੇ ਹਨ - - - -:
<poem>ਪ੍ਰਾਰਭਿਅਤੇ ਨਹੀਂ ਖਲੁ ਵਿਘਨ ਭਏਨ ਨੀਚੈ:
ਪ੍ਰਾਰਭਿਅ ਵਿਘਨਵਿਹਤਾ ਵਿਰਮੰਤੀ ਮਧਿਆ:।
ਵਿਘਨੈ: ਫੇਰ ਪੁਨਰਪਿ ਪ੍ਰਤੀਹੰਨਿਮਾਨਾ:
ਪ੍ਰਾਰਭਿਅ ਚੋੱਤਮਜਨਾ ਨਹੀਂ ਪਰਿਤਿਅਜੰਤੀ ॥</poem>
 
ਅਰਥਾਤ :-ਨਿਮਨ ਸ਼੍ਰੇਣੀ ਦੇ ਪੁਰਖ ਵਿਘਨਾਂ ਦੇ ਡਰ ਤੋਂ ਕਿਸੇ ਨਵੇਂ ਕਾਰਜ ਨੂੰ ਸ਼ੁਰੂ ਹੀ ਨਹੀਂ ਕਰਦੇ। ਮੱਧ ਸ਼੍ਰੇਣੀ ਦੇ ਲੋਕ ਕਾਰਜ ਸ਼ੁਰੂ ਕਰ ਦਿੰਦੇ ਹਨ ਪਰ ਵਿਘਨਾਂ ਤੋਂ ਪ੍ਰੇਸ਼ਾਨ ਹੋਕੇ ਵਿੱਚ ਹੀ ਛੱਡ ਦਿੰਦੇ ਹਨ। ਪਰ ਉੱਤਮ ਸ਼੍ਰੇਣੀ ਦੇ ਵੀਰ ਪੁਰਖ ਵਾਰ ਵਾਰ ਵਿਘਨ ਆਉਣ ਤੇ ਵੀ ਅਰੰਭ ਕੀਤੇ ਗਏ ਕਾਰਜ ਨੂੰ ਸਿਰੇ ਲਾਏ ਬਿਨਾਂ ਨਹੀਂ ਛੱਡਦੇ।
 
ਅਲਪ ਗਿਆਨ ਜਮ੍ਹਾਂ ਹੰਕਾਰ ਬਾਰੇ ਭਰਥਰੀ ਲਿਖਦੇ ਹਨ ….:
ਮੂਰਖ : ਸੁਖਮਾਰਾਧਿਅ : ਸੁਖਤਰਮਾਰਾਧਿਅਤੇ ਮਾਹਰ :।
 
ਗਿਆਨਲਵਦੁਰਵਿਦਗਧਂ ਬਰਹਮਾऽਪਿ ਤਂ ਨਰਂ ਨਹੀਂ ਰਞਜੈਤੀ।
<poem>ਮੂਰਖ : ਸੁਖਮਾਰਾਧਿਅ : ਸੁਖਤਰਮਾਰਾਧਿਅਤੇ ਮਾਹਰ :।
ਗਿਆਨਲਵਦੁਰਵਿਦਗਧਂ ਬਰਹਮਾऽਪਿ ਤਂ ਨਰਂ ਨਹੀਂ ਰਞਜੈਤੀ।</poem>
 
ਅਰਥਾਤ :-ਜੋ ਅਗਿਆਨੀ ਹੈ ਉਸਨੂੰ ਅਸਾਨੀ ਨਾਲ ਖੁਸ਼ ਕੀਤਾ ਜਾ ਸਕਦਾ ਹੈ। ਜੋ ਵਿਸ਼ੇਸ਼ ਬੁੱਧੀਮਾਨ ਹੈ ਉਸਨੂੰ ਹੋਰ ਵੀ ਸੌਖ ਨਾਲ ਅਨੁਕੂਲ ਬਣਾਇਆ ਜਾ ਸਕਦਾ ਹੈ। ਪਰ ਜੋ ਮਨੁੱਖ ਘੱਟ ਗਿਆਨ ਵਾਲਾ ਤੇ ਉਪਰੋਂ ਹੰਕਾਰੀ ਹੈ ਉਸਨੂੰ ਖੁਦ ਬ੍ਰਹਮਾ ਵੀ ਖੁਸ਼ ਨਹੀਂ ਕਰ ਸਕਦਾ, ਮਨੁੱਖ ਦੀ ਤਾਂ ਗੱਲ ਹੀ ਛੱਡੋ ?