ਭਗਤ ਧੰਨਾ ਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਭਗਤ ਧੰਨਾ ਜੀ ਜਾਤ ਦੇ ਜੱਟ ਸਨ। ਆਪ ਬੰਬਈ ਦੇ ਨੇੜੇ ਪਿੰਡ ਧੂਆਨ (ਇਲਾਕਾ ਟਾਂਕ... ਨਾਲ ਪੇਜ ਬਣਾਇਆ
 
No edit summary
ਲਾਈਨ 1:
ਭਗਤ ਧੰਨਾ ਜੀ ਜਾਤ ਦੇ ਜੱਟ ਸਨ। ਆਪ ਬੰਬਈ ਦੇ ਨੇੜੇ ਪਿੰਡ ਧੂਆਨ (ਇਲਾਕਾ ਟਾਂਕ) ਦੇ ਰਹਿਣ ਵਾਲੇ ਸਨ। ਆਪ ਦਾ ਜਨਮ ਸੰਮਤ ੧੮੭੩ (1473) ਬਿ: ਵਿੱਚ ਹੋਇਆ। ਗ਼ਰੀਬ ਜੱਟ ਦੇ ਪੁੱਤਰ ਸਨ। ਬਚਪਨ ਦੇ ਥੋੜੇ ਜਿਹੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਹੋਸ਼ ਆਈ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ।