ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 16:
 
==ਸਥਾਪਨਾ==
ਹਿੰਦੁਸਤਾਨ ਰਿਪਬਲਿਕਨ ਐਸੋਸਿਏਸ਼ਨ ਦੀ ਸਥਾਪਨਾ ਅਕਤੂਬਰ 1924 ਨੂੰ ਭਾਰਤੀ ਸਤੰਤਰਤਾ ਸੰਗਰਾਮ ਦੇ ਇਨਕਲਾਬੀ ਰਾਮਪ੍ਰਸਾਦ ਬਿਸਮਿਲ, ਯੋਗੇਸ਼ ਚੰਦਰ ਚਟਰਜੀ, ਸ਼ਿਵ ਵਰਮਾ, ਚੰਦਰ ਸ਼ੇਖਰ ਆਜ਼ਾਦ ਅਤੇ ਸ਼ਚੀਂਦਰਨਾਥ ਸਾੰਨਿਆਲ ਆਦਿ ਨੇ ਕਾਨਪੁਰ ਵਿੱਚ ਕੀਤੀ ਸੀ।<ref>{{cite book |title=Violence, Narrative and Myth in Joyce and Yeats: Subjective Identity and Anarcho-Syndicalist Traditions |first=Tudor |last=Balinisteanu |publisher=Palgrave Macmillan |year=2012 |isbn=978-0-23029-095-2 |page=60 |url=https://books.google.com/books?id=FnkNyjxmk8wC&pg=PA60}}</ref> ਪਾਰਟੀ ਦਾ ਉਦੇਸ਼ ਹਥਿਆਰਬੰਦ ਇਨਕਲਾਬ ਰਾਹੀਂ ਬਸਤੀਵਾਦੀ ਸ਼ਾਸਨ ਖ਼ਤਮ ਕਰਨ ਅਤੇ ਹਿੰਦੁਸਤਾਨ ਸੋਸ਼ਲਿਸਟ ਗਣਰਾਜ ਦੀ ਸਥਾਪਨਾ ਕਰਨਾ ਸੀ। ਕਾਕੋਰੀ ਕਾਂਡ ਦੇ ਬਾਅਦ ਜਦੋਂ ਇਸ ਦਲ ਦੇ ਚਾਰ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਸੋਲਾਂ ਹੋਰ ਨੂੰ ਕੈਦ ਦੀਆਂ ਸਜਾਵਾਂ ਦੇ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਤੱਦ ਇਸ ਦਲ ਦੇ ਇੱਕ ਪ੍ਰਮੁੱਖ ਮੈਂਬਰ [[ਚੰਦਰ ਸ਼ੇਖਰ ਆਜਾਦ]] ਨੇ [[ਭਗਤ ਸਿੰਘ]], [[ਵਿਜੈ ਕੁਮਾਰ ਸਿਨਹਾ]], [[ਕੁੰਦਨ ਲਾਲ ਗੁਪਤ]], [[ਭਗਵਤੀ ਚਰਣ ਵੋਹਰਾ]], ਜੈਦੇਵ ਕਪੂਰ ਅਤੇ ਸ਼ਿਵ ਵਰਮਾ ਆਦਿ ਨਾਲ ਸੰਪਰਕ ਕੀਤਾ। ਇਸ ਨਵੇਂ ਦਲ ਦੇ ਗਠਨ ਵਿੱਚ ਪੰਜਾਬ, ਸੰਯੁਕਤ ਪ੍ਰਾਂਤ ਆਗਰਾ ਅਤੇ ਅਯੁੱਧਿਆ, ਰਾਜਪੂਤਾਨਾ, ਬਿਹਾਰ ਅਤੇ ਉਡੀਸਾ ਆਦਿ ਅਨੇਕ ਪ੍ਰਾਂਤਾਂ ਦੇ ਕਰਾਂਤੀਕਾਰੀ ਸ਼ਾਮਿਲ ਸਨ। 8 ਅਤੇ 9 ਸਤੰਬਰ 1928 ਨੂੰ ਦਿੱਲੀ ਦੇ ਫਿਰੋਜ ਸ਼ਾਹ ਕੋਟਲਾ ਮੈਦਾਨ ਵਿੱਚ ਇੱਕ ਗੁਪਤ ਬੈਠਕ ਕਰਕੇ ਭਗਤ ਸਿੰਘ ਦੀ [[ਭਾਰਤ ਨੌਜਵਾਨ ਸਭਾ]] ਦੇ ਸਾਰੇ ਮੈਬਰਾਂ ਨੇ ਸਭਾ ਦਾ ਵਿਲਾ ਹਿੰਦੁਸਤਾਨ ਰਿਪਬਲਿਕਨ ਐਸੋਸਿਏਸ਼ਨ ਵਿੱਚ ਕੀਤਾ ਅਤੇ ਕਾਫ਼ੀ ਸਲਾਹ ਮਸ਼ਵਰੇ ਦੇ ਬਾਅਦ ਆਮ ਸਹਿਮਤੀ ਨਾਲ ਐਸੋਸਿਏਸ਼ਨ ਨੂੰ ਇੱਕ ਨਵਾਂ ਨਾਮ ਦਿੱਤਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸਿਏਸ਼ਨ।
 
==ਹਵਾਲੇ==