ਗ਼ਦਰੀ ਬਾਬਿਆਂ ਦਾ ਸਾਹਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
→‎top: ਹਵਾਲਾ ਜੋੜਿਆ
ਲਾਈਨ 2:
 
[[ਗ਼ਦਰ ਲਹਿਰ]] ਅਤੇ [[ਗ਼ਦਰ ਪਾਰਟੀ]] [[ਹਿੰਦੁਸਤਾਨ]] ਨੂੰ [[ਅਜ਼ਾਦ]] ਕਰਵਾਉਣ ਦੇ ਦੋ ਇਤਿਹਾਸਿਕ ਪਹਿਲੂ ਸਨ।ਭਾਵੇਂ [[ਗ਼ਦਰ ਲਹਿਰ]] ਦੇ ਬੀਜ 1907 ਵਿੱਚ [[ਕਨੇਡਾ]] ਦੀ ਧਰਤੀ ਤੇ ਬੋਏ ਗਏ ਸਨ,ਪਰ ਸਗੰਠਿਤ ਰੂਪ ਵਿੱਚ ਇਹ ਲਹਿਰ 1912 ਵਿੱਚ [[ਉੱਤਰੀ ਅਮਰੀਕਾ]] ਵਿੱਚ ਸ਼ੁਰੂ ਹੋਈ ਅਤੇ 1917 ਵਿੱਚ [[ਦੂਜੀ ਵੱਡੀ ਜੰਗ]] ਖ਼ਤਮ ਹੌਣ ਤੱਕ ਚੱਲਦੀ ਰਹੀ।ਇਸ ਤੋਂ ਬਾਅਦ [[ਗ਼ਦਰ ਲਹਿਰ]] ਦਾ ਨਾਂ ਪੱਕੇ ਤੌਰ 'ਤੇ ‘[[ਗ਼ਦਰ ਪਾਰਟੀ]]’ ਵਿੱਚ ਤਬਦੀਲ ਹੋ ਗਿਆ
ਗ਼ਦਰੀ ਬਾਬਿਆਂ ਨੇ ਅਖ਼ਵਾਰਾਂ,ਪਰਚਿਆਂ ਅਤੇ ਰਸਾਲਿਆਂ ਨੂੰ ਆਪਣਾ ਅਹਿਮ ਹਥਿਆਰ ਬਣਾਇਆ ਜਿਵੇਂ ਉਹਨਾਂ [[ਕੇਨੇਡਾ]] ਦੀ ਧਰਤੀ ਤੇ ‘[[ਸੁਦੇਸ ਸੇਵਕ]]’ ਅਤੇ'[[ਸੰਸਾਰ]]’ ਨਾਮੀ ਪਰਚੇ ਕੱਢੇ।1913 ਵਿੱਚ [[ਅਮਰੀਕਾ]] ਦੇ ਸ਼ਹਿਰ [[ਸਾਨ ਫ਼ਰਾਂਸਿਸਕੋ]] ਵਿਖੇ ਇੱਕ ਸੰਸਥਾ ਬਣਾਈ ਗਈ,ਜਿਸਦਾ ਨਾਂ'[[ਹਿੰਦੀ ਐਸੋਸ਼ੀਅੇਸਨ ਆਫ਼ ਪੈਸਿਫਿਕ ਕੋਸਟ]]’ਰੱਖਿਆ ਗਿਆ।ਇਸ ਸੰਸਥਾ ਵੱਲੋਂ ਹਫ਼ਤਾਵਾਰੀ ‘[[ਗ਼ਦਰ]]’ <ref>{{Cite web|url=https://archive.org/details/GadarPartyLeharJagjitSingh|title=Gadar Party Lehar Jagjit Singh : Sikh Digital Library : Free Download, Borrow, and Streaming|website=Internet Archive|language=en|access-date=2020-08-03}}</ref>ਨਾਮੀ ਅਖ਼ਵਾਰ ਕੱਢਿਆ ਜਾਣਾ ਸ਼ੁਰੂ ਹੋਇਆ।
ਗ਼ਦਰ ਅੰਦੋਲਨ ਵਿੱਚ ਕਵਿਤਾ ਦਾ ਮੀਰੀ ਯੋਗਦਾਨ ਰਿਹਾ ਹੈ।ਕਵਿਤਾ ਦਿਲਾਂ ਤੇ ਅਸਰ ਕਰਦੀ ਇਸ ਲਈ ਬਹੁਤ ਸਾਰੇ ਗ਼ਦਰੀਆਂ ਨੇ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਕਵਿਤਾ ਲਿਖੀ।ਲੇਖਾਂ ਦੇ ਨਾਲ ਨਾਲ ‘ਗ਼ਦਰ’ ਦੇ ਹਰ ਅੰਕ ਵਿੱਚ ਢੇਰ ਸਾਰੀ ਕਵਿਤਾ ਛਪਦੀ ਸੀ।ਕਵਿਤਾਵਾਂ ਸਥਾਨਕ ਇਕੱਠਾਂ ਵਿੱਚ ਪੜ੍ਹੀਆਂ ਜਾਂਦੀਆਂ ਅਤੇ ‘ਗ਼ਦਰ’ ਵਿੱਚ ਛਾਪ ਕੇ ਕਈ ਮੁਲਕਾਂ ਵਿੱਚ ਪਹੁੰਚਾਈਆਂ ਜਾਂਦੀਆ ਸਨ।ਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਗ਼ਦਰ ਨੂੰ ਪ੍ਰਚੰਡ ਕਰਨ ਵਿੱਚ ਕਵਿਤਾ ਨੇ ਬਹੁਤ ਵੱਡਾ ਯੋਗਦਾਨ ਪਾਇਆ।
==ਗ਼ਦਰੀ ਕਵੀ:==