ਭਗਵਾਨ ਸਿੰਘ ਗਿਆਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਿੰਕ ਸੁਧਾਰਿਆ
ਛੋ →‎top
ਲਾਈਨ 1:
'''ਡਾ. ਭਗਵਾਨ ਸਿੰਘ ਗਿਆਨੀ ‘ਪ੍ਰੀਤਮ’''' (27 ਜੁਲਾਈ 1882- 8 ਅਕਤੂਬਰ 1962) ਪੰਜਾਬੀ ਗ਼ਦਰੀ ਆਗੂ ਅਤੇ ਕਵੀ ਸਨ। ਉਹ 1914 ਤੋਂ 1920 ਤਕ ਗ਼ਦਰ ਪਾਰਟੀ ਦੇ ਪ੍ਰਧਾਨ ਰਹੇ ਸਨ।
==ਜੀਵਨ==
ਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿੱਚ ਸਰਹਾਲੀ ਨੇੜੇ ਪਿੰਡ ਵੜਿੰਗ ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1882 ਨੂੰ ਹੋਇਆ। ਉਹਦੀ ਪੜ੍ਹਾਈ ਮੁੱਖ ਤੌਰ 'ਤੇ ਉਹਦੇ ਦਾਦੇ ਬਾਬਾ ਰਤਨ ਸਿੰਘ ਦੀ ਦੇਖ-ਰੇਖ ਹੇਠ ਹੋਈ ਅਤੇ ਸਥਾਨਕ ਇਤਹਾਸ ਅਤੇ ਪੰਜਾਬੀ ਸਾਹਿਤ ਦਾ ਚੰਗਾ ਸੁਹਣਾ ਗਿਆਨ ਉਹਨਾਂ ਕੋਲੋਂ ਮਿਲਿਆ।<ref>{{Cite web|url=https://www.sikhpioneers.org/autobiography-dr-bhagwan-singh-gyanee-pritam-brief-sketch-life-lived-cont/|title=Autobiography of Dr. Bhagwan Singh Gyani Pritam (Brief Sketch of Life lived – cont.) – Sikh Pioneers|language=en-US|access-date=2020-08-02}}</ref>1902 ਵਿੱਚ 20 ਸਾਲ ਦੀ ਉਮਰ ਵਿੱਚ ਉਹ ਉਪਦੇਸ਼ਕ ਕਾਲਜ ਗੁੱਜਰਾਂਵਾਲ਼ਾ ਵਿੱਚ ਸੰਗੀਤ ਦੇ ਡਿਪਲੋਮੇ ਲਈ ਦਾਖਲ ਹੋਇਆ। ਪਰ ਛੇਤੀ ਹੀ ਉਸ ਨੇ ਪੰਜਾਬੀ ਦੇ ਗ੍ਰੈਜੂਏਸ਼ਨ ਦੇ ਕੋਰਸ ਵਿਦਵਾਨੀ , ਬੁਧੀਮਾਨੀ ਤੇ ਗਿਆਨੀ 1906 ਤੱਕ ਪੂਰੇ ਕਰਕੇ ਉੱਥੇ ਹੀ ਅਧਿਆਪਕ ਵੱਜੋਂ ਪੜ੍ਹਾਉਣ ਲੱਗ ਪਿਆ। ਨਾਲ ਹੀ ਐਮ ਏ ਦੀ ਪੜ੍ਹਾਈ ਜਾਰੀ ਰੱਖੀ।
 
==ਹਵਾਲੇ==