ਭਗਵਾਨ ਸਿੰਘ ਗਿਆਨੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎top: ਵਧਾਇਆ
ਛੋ →‎top
ਲਾਈਨ 3:
ਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿੱਚ ਸਰਹਾਲੀ ਨੇੜੇ ਪਿੰਡ ਵੜਿੰਗ ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1882 ਨੂੰ ਹੋਇਆ। ਉਹਦੀ ਪੜ੍ਹਾਈ ਮੁੱਖ ਤੌਰ 'ਤੇ ਉਹਦੇ ਦਾਦੇ ਬਾਬਾ ਰਤਨ ਸਿੰਘ ਦੀ ਦੇਖ-ਰੇਖ ਹੇਠ ਹੋਈ ਅਤੇ ਸਥਾਨਕ ਇਤਹਾਸ ਅਤੇ ਪੰਜਾਬੀ ਸਾਹਿਤ ਦਾ ਚੰਗਾ ਸੁਹਣਾ ਗਿਆਨ ਉਹਨਾਂ ਕੋਲੋਂ ਮਿਲਿਆ।<ref>{{Cite web|url=https://www.sikhpioneers.org/autobiography-dr-bhagwan-singh-gyanee-pritam-brief-sketch-life-lived-cont/|title=Autobiography of Dr. Bhagwan Singh Gyani Pritam (Brief Sketch of Life lived – cont.) – Sikh Pioneers|language=en-US|access-date=2020-08-02}}</ref>1902 ਵਿੱਚ 20 ਸਾਲ ਦੀ ਉਮਰ ਵਿੱਚ ਉਹ ਉਪਦੇਸ਼ਕ ਕਾਲਜ ਗੁੱਜਰਾਂਵਾਲ਼ਾ ਵਿੱਚ ਸੰਗੀਤ ਦੇ ਡਿਪਲੋਮੇ ਲਈ ਦਾਖਲ ਹੋਇਆ। ਪਰ ਛੇਤੀ ਹੀ ਉਸ ਨੇ ਪੰਜਾਬੀ ਦੇ ਗ੍ਰੈਜੂਏਸ਼ਨ ਦੇ ਤਿੰਨੇ ਕੋਰਸ ਵਿਦਵਾਨੀ , ਬੁਧੀਮਾਨੀ ਤੇ ਗਿਆਨੀ ਉਸੇ ਸਾਲ 1903 ਤੱਕ ਪੂਰੇ ਕਰਕੇ , ਐਮ ਏ ਦੀ ਪੜ੍ਹਾਈ ਕਰਨ ਲੱਗ ਗਿਆ।ਪੜ੍ਹਾਈ ਦੌਰਾਨ ਹੀ ਅਧਿਆਪਕ ਵੱਜੋਂ ਪੜ੍ਹਾਉਣ ਲੱਗ ਪਿਆ। ਨਾਲ ਹੀ ਐਮ ਏ ਦੀ ਪੜ੍ਹਾਈ ਜਾਰੀ ਰੱਖੀ।1907 ਵਿੱਚ ਉਸੇ ਕਾਲਜ ਵਿੱਚ ਉਸ ਨੂੰ ਸਿਖਿਜ਼ਮ ਦੇ ਲੈਕਚਰਾਰ ਦੀ ਉਪਾਧੀ ਮਿਲੀ।ਇਸ ਦੌਰਾਨ ਕੀਤੇ ਦੌਰਿਆਂ ਵਿੱਚ ਉਸ ਦਾ ਮੇਲ ਪ੍ਰਸਿੱਧ ਕ੍ਰਾਂਤੀਕਾਰੀ ਸਰਦਾਰ ਅਜੀਤ ਸਿੰਘ ਨਾਲ ਹੋਇਆ ਜਿਸ ਤੋਂ ਉਸ ਨੇ ਇਨਕਲਾਬੀ ਹੋਣ ਦੇ ਸਬਕ ਲਏ।
 
1908 ਤੋਂ 1909 ਦੌਰਾਨ ਸਰਕਾਰੀ ਹਾਈ ਸਕੂਲ ਡਸਕਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੜਾਂਉਦੇ ਹੋਏ ਸੰਤ ਹਰਬਿਲਾਸ ਕੋਲੋਂ ਹਿੰਦੂ ਫ਼ਿਲਾਸਫ਼ੀ, ਉਪਨਿਸ਼ਦਾਂ ਤੇ ਭਗਵਤ ਗੀਤਾ ਆਦਿ ਗ੍ਰੰਥਾਂ ਦਾ 6 ਮਹੀਨੇ ਗਹਿਨ ਅਧਿਐਨ ਕੀਤਾ।1908 ਦੇ ਅੱਧ ਤੱਕ ਪੰਜਾਬ ਦੀ ਇਨਕਲਾਬੀ ਲਹਿਰ ਦਬਾਏ ਜਾਣ ਕਾਰਨ, ਲਾਲਾ ਲਾਜਵੰਤੀਲਾਜਪਤ ਰਾਏ ਨੂੰ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ ਤੇ ਅਜੀਤ ਸਿੰਘ ਵੀ ਦੇਸ਼ ਛੱਡ ਕੇ ਫ਼ਾਰਸ ਦੀ ਖਾੜੀ ਵੱਲ ਚਲੇ ਗਏ।ਰਾਜਨੀਤਕ ਹਲਕਿਆ ਵਿੱਚ ਸਰਗਰਮ ਰਹਿਣ ਕਾਰਨ ਅਗੱਸਤ 1909 ਵਿੱਚ ਮੈਨੂੰ ਵੀ ਦੇਸ਼ ਛੱਡ ਕੇ ਬਰਮਾ, ਸਿਆਮ ,ਮਲਾਏਸ਼ੀਆ, ਜਾਵਾ , ਸੁਮਾਟਰਾ ਆਦਿ ਦੇਸ਼ਾਂ ਵੱਲ ਜਾਣਾ ਪਿਆ ਜਿੱਥੇ ਮੈਂ ਰਾਸ਼ਟਰਵਾਦ ਦਾ ਪ੍ਰਚਾਰ ਕੀਤਾ।
 
ਮਾਰਚ 1910 ਵਿੱਚ ਉਹ ਹਾਂਗਕਾਂਗ ਪੁੱਜਾ , ਜਿੱਥੇ 3 ਸਾਲ ਮੈਂ ਸੈਂਟਰਲ ਸਿੱਖ ਕਮੇਟੀ ਦੀ ਬੇਨਤੀ ਤੇ ਗਰੰਥੀ ਦੇ ਅਹੁਦੇ ਤੇ ਸੇਵਾ ਨਿਭਾਈ।ਰਿਸ ਦੌਰਾਨ ਕਈ ਫ਼ੌਜੀ ਤੇ ਗ਼ੈਰ ਫ਼ੌਜੀ ਉਸ ਦੇ ਸੰਪਰਕ ਵਿੱਚ ਆਏ ਤੇ ਉਹ ਸਭ ਨੂੰ ਕੌਮ ਪ੍ਰਸਤੀ ਦੇ ਪਾਠ ਪੜ੍ਹਾਂਉਦਾ ਰਿਹਾ।1911 ਤੇ 1912 ਵਿੱਚ ਦੋ ਵਾਰ ਉਸ ਤੇ ਦੇਸ਼ ਧ੍ਰੋਹ ਦੇ ਪ੍ਰਚਾਰ ਦੇ ਦੋਸ਼ ਲਗਾ ਕੇ ਗ੍ਰਿਫਤਾਰ ਵੀ ਕੀਤਾ ਗਿਆ ਪ੍ਰੰਤੂ ਦੋਵੇਂ ਵਾਰ ਬਿਨਾ ਸ਼ਰਤ ਰਿਹਾ ਕਰ ਦਿੱਤਾ ਗਿਆ।ਸਾਰੇ ਹਿੰਦੁਸਤਾਨੀਆਂ ਵਿੱਚ ਏਕਤਾ ਲਿਆਉਣ ਦੇ ਮਕਸਦ ਨੂੰ ਪੂਰਾ ਕਰਕੇ ਅਪ੍ਰੈਲ 1913 ਨੂੰ ਉਹ ਗਰੰਥੀ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਰਵਾਨਾ ਹੋ ਗਿਆ।