ਭਗਵਾਨ ਸਿੰਘ ਗਿਆਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top
ਛੋ →‎top
ਲਾਈਨ 1:
'''ਡਾ. ਭਗਵਾਨ ਸਿੰਘ ਗਿਆਨੀ ‘ਪ੍ਰੀਤਮ’''' (27 ਜੁਲਾਈ 1882- 8 ਅਕਤੂਬਰ 1962) ਪੰਜਾਬੀ ਗ਼ਦਰੀ ਆਗੂ ਅਤੇ ਕਵੀ ਸਨ। ਉਹ 1914 ਤੋਂ 1920 ਤਕ ਗ਼ਦਰ ਪਾਰਟੀ ਦੇ ਪ੍ਰਧਾਨ ਰਹੇ ਸਨ।
==ਜੀਵਨ==
ਭਾਈ ਭਗਵਾਨ ਸਿੰਘ ਦਾ ਜਨਮ ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿੱਚ ਸਰਹਾਲੀ ਨੇੜੇ ਪਿੰਡ ਵੜਿੰਗ ‘ਚ ਮਾਤਾ ਹਰ ਕੌਰ ਅਤੇ ਪਿਤਾ ਸਰਮੁਖ ਸਿੰਘ ਦੇ ਘਰ 27 ਜੁਲਾਈ 1882 ਨੂੰ ਹੋਇਆ। ਉਹਦੀ ਮੁਢਲੀ ਪੜ੍ਹਾਈ ਮੁੱਖ ਤੌਰ 'ਤੇ ਉਹਦੇ ਦਾਦੇ ਬਾਬਾ ਰਤਨ ਸਿੰਘ ਦੀ ਦੇਖ-ਰੇਖ ਹੇਠ ਹੋਈ ਅਤੇ ਸਥਾਨਕ ਇਤਹਾਸ ਅਤੇ ਪੰਜਾਬੀ ਸਾਹਿਤ ਦਾ ਚੰਗਾ ਸੁਹਣਾ ਗਿਆਨ ਉਹਨਾਂ ਕੋਲੋਂ ਮਿਲਿਆ।<ref name=":0">{{Cite web|url=https://www.sikhpioneers.org/autobiography-dr-bhagwan-singh-gyanee-pritam-brief-sketch-life-lived-cont/|title=Autobiography of Dr. Bhagwan Singh Gyani Pritam (Brief Sketch of Life lived – cont.) – Sikh Pioneers|language=en-US|access-date=2020-08-02}}</ref>1902 ਵਿੱਚ 20 ਸਾਲ ਦੀ ਉਮਰ ਵਿੱਚ ਉਹ ਉਪਦੇਸ਼ਕ ਕਾਲਜ ਗੁੱਜਰਾਂਵਾਲ਼ਾ ਵਿੱਚ ਸੰਗੀਤ ਦੇ ਡਿਪਲੋਮੇ ਲਈ ਦਾਖਲ ਹੋਇਆ। ਪਰ ਛੇਤੀ ਹੀ ਉਸ ਨੇ ਪੰਜਾਬੀ ਦੇ ਗ੍ਰੈਜੂਏਸ਼ਨ ਦੇ ਤਿੰਨੇ ਕੋਰਸ ਵਿਦਵਾਨੀ , ਬੁਧੀਮਾਨੀ ਤੇ ਗਿਆਨੀ ਉਸੇ ਸਾਲ 1903 ਤੱਕ ਪੂਰੇ ਕਰਕੇ , ਐਮ ਏ ਦੀ ਪੜ੍ਹਾਈ ਕਰਨ ਲੱਗ ਗਿਆ।ਪੜ੍ਹਾਈ ਦੌਰਾਨ ਹੀ ਅਧਿਆਪਕ ਵੱਜੋਂ ਪੜ੍ਹਾਉਣ ਲੱਗ ਪਿਆ। ਨਾਲ ਹੀ ਐਮ ਏ ਦੀ ਪੜ੍ਹਾਈ ਜਾਰੀ ਰੱਖੀ।1907 ਵਿੱਚ ਉਸੇ ਕਾਲਜ ਵਿੱਚ ਉਸ ਨੂੰ ਸਿਖਿਜ਼ਮ ਦੇ ਲੈਕਚਰਾਰ ਦੀ ਉਪਾਧੀ ਮਿਲੀ।ਇਸ ਦੌਰਾਨ ਕੀਤੇ ਦੌਰਿਆਂ ਵਿੱਚ ਉਸ ਦਾ ਮੇਲ ਪ੍ਰਸਿੱਧ ਕ੍ਰਾਂਤੀਕਾਰੀ ਸਰਦਾਰ ਅਜੀਤ ਸਿੰਘ ਨਾਲ ਹੋਇਆ ਜਿਸ ਤੋਂ ਉਸ ਨੇ ਇਨਕਲਾਬੀ ਹੋਣ ਦੇ ਸਬਕ ਲਏ।
 
1908 ਤੋਂ 1909 ਦੌਰਾਨ ਸਰਕਾਰੀ ਹਾਈ ਸਕੂਲ ਡਸਕਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੜਾਂਉਦੇ ਹੋਏ ਸੰਤ ਹਰਬਿਲਾਸ ਕੋਲੋਂ ਹਿੰਦੂ ਫ਼ਿਲਾਸਫ਼ੀ, ਉਪਨਿਸ਼ਦਾਂ ਤੇ ਭਗਵਤ ਗੀਤਾ ਆਦਿ ਗ੍ਰੰਥਾਂ ਦਾ 6 ਮਹੀਨੇ ਗਹਿਨ ਅਧਿਐਨ ਕੀਤਾ।1908ਕੀਤਾ।<ref name=":0" />1908 ਦੇ ਅੱਧ ਤੱਕ ਪੰਜਾਬ ਦੀ ਇਨਕਲਾਬੀ ਲਹਿਰ ਦਬਾਏ ਜਾਣ ਕਾਰਨ, ਲਾਲਾ ਲਾਜਪਤ ਰਾਏ ਨੂੰ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ ਤੇ ਅਜੀਤ ਸਿੰਘ ਵੀ ਦੇਸ਼ ਛੱਡ ਕੇ ਫ਼ਾਰਸ ਦੀ ਖਾੜੀ ਵੱਲ ਚਲੇ ਗਏ।ਰਾਜਨੀਤਕ ਹਲਕਿਆ ਵਿੱਚ ਸਰਗਰਮ ਰਹਿਣ ਕਾਰਨ ਅਗੱਸਤ 1909 ਵਿੱਚ ਉਸ ਨੂੰ ਵੀ ਦੇਸ਼ ਛੱਡ ਕੇ ਬਰਮਾ, ਸਿਆਮ ,ਮਲਾਏਸ਼ੀਆ, ਜਾਵਾ , ਸੁਮਾਟਰਾ ਆਦਿ ਦੇਸ਼ਾਂ ਵੱਲ ਜਾਣਾ ਪਿਆ ਜਿੱਥੇ ਮੈਂਉਸ ਨੇ ਕੌਮ ਰਾਸ਼ਟਰਵਾਦਪ੍ਰਸਤੀ ਦਾ ਪ੍ਰਚਾਰ ਕੀਤਾ।
 
ਮਾਰਚ 1910 ਵਿੱਚ ਉਹ ਹਾਂਗਕਾਂਗ ਪੁੱਜਾ , ਜਿੱਥੇ 3 ਸਾਲ ਮੈਂ ਸੈਂਟਰਲ ਸਿੱਖ ਕਮੇਟੀ ਦੀ ਬੇਨਤੀ ਤੇ ਗਰੰਥੀ ਦੇ ਅਹੁਦੇ ਤੇ ਸੇਵਾ ਨਿਭਾਈ।ਰਿਸ ਦੌਰਾਨ ਕਈ ਫ਼ੌਜੀ ਤੇ ਗ਼ੈਰ ਫ਼ੌਜੀ ਉਸ ਦੇ ਸੰਪਰਕ ਵਿੱਚ ਆਏ ਤੇ ਉਹ ਸਭ ਨੂੰ ਕੌਮ ਪ੍ਰਸਤੀ ਦੇ ਪਾਠ ਪੜ੍ਹਾਂਉਦਾ ਰਿਹਾ।1911 ਤੇ 1912 ਵਿੱਚ ਦੋ ਵਾਰ ਉਸ ਤੇ ਦੇਸ਼ ਧ੍ਰੋਹ ਦੇ ਪ੍ਰਚਾਰ ਦੇ ਦੋਸ਼ ਲਗਾ ਕੇ ਗ੍ਰਿਫਤਾਰ ਵੀ ਕੀਤਾ ਗਿਆ ਪ੍ਰੰਤੂ ਦੋਵੇਂ ਵਾਰ ਬਿਨਾ ਸ਼ਰਤ ਰਿਹਾ ਕਰ ਦਿੱਤਾ ਗਿਆ।ਸਾਰੇ ਹਿੰਦੁਸਤਾਨੀਆਂ ਵਿੱਚ ਏਕਤਾ ਲਿਆਉਣ ਦੇ ਮਕਸਦ ਨੂੰ ਪੂਰਾ ਕਰਕੇ ਅਪ੍ਰੈਲ 1913 ਨੂੰ ਉਹ ਗਰੰਥੀ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਰਵਾਨਾ ਹੋ ਗਿਆ।
 
ਬਰਿਟਿਸ਼ ਕੋਲੰਬੀਆ ਵਿੱਚ ਮਈ 1913 ਦੌਰਾਨ ਸਮੂਹ ਹਿੰਦੁਸਤਾਨੀਆਂ ਨੂੰ ਸੰਗਠਿਤ ਕਰਨ ਦੌਰਾਨ ਉਸ ਦਾ ਵਾਹ ਜਾਹਨ ਹਾਪਕਿਨਸਨ ਨਾਂ ਦੇ ਅੰਗਰੇਜ਼ ਨਾਲ ਪਿਆ ਜਿਸ ਨੂੰ ਭਾਰਤ ਦੀ ਅੰਗਰੇਜ਼ ਹਕੂਮਤ ਦੁਆਰਾ ਉੱਥੇ ਰਹਿੰਦੇ ਤਕਰੀਬਨ 4000 ਪ੍ਰਵਾਸੀ ਹਿੰਦੁਸਤਾਨੀਆਂ ਨੂੰ ਵੱਖ ਵੱਖ ਫ਼ਿਰਕਿਆਂ ਵਿੱਚ ਵੰਡਣ ਲਈ ਭੇਜਿਆ ਗਿਆ ਸੀ।ਉਸ ਦੇ ਭਰਪੂਰ ਯਤਨਾਂ ਕਾਰਨ ਯੂਨਾਈਟਡ ਲੀਗ ਤੇ ਗੁਰੂ ਨਾਨਕ ਮਾਈਨਿੰਗ ਵਰਗੀਆਂ ਸੰਸਥਾਵਾਂ ਬੰਦ ਹੋ ਗਈਆਂ।ਇਨ੍ਹਾਂ ਦਾ ਸੰਗਠਨ ਸੰਤ ਤੇਜਾ ਸਿੰਘ ਐਮ ਏ ਨੇ ਖੜਾ ਕੀਤਾ ਸੀ।ਭਗਵਾਨ ਸਿੰਘ ਉਨ੍ਹਾਂ ਨੂੰ ਦੁਬਾਰਾ ਸੰਗਠਿਤ ਕਰਨ ਵਿੱਚ ਕਾਮਯਾਬ ਹੋ ਗਿਆ ਪਰ ਦੋ ਮਹੀਨੇ ਉੱਥੇ ਰਹਿਣ ਤੋਂ ਬਾਦ ਉਸ ਨੂੰ ਬਿਨਾ ਕਿਸੇ ਕੇਸ ਦੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਉਹ 2000 ਡਾਲਰ ਦੀ ਜ਼ਮਾਨਤ ਦੇ ਕੇ ਰਿਹਾ ਹੋਇਆ।ਹਾਪਕਿਨਸਨ ਨੇ ਇਮੀਗਰੇਸ਼ਨ ਕਮਿਸ਼ਨਰ ਮਿਸਟਰ ਰੀਡ ਨਾਲ ਮਿਲ ਕੇ ਉਸ ਦਾ ਪਿੱਛਾ ਨਾਂ ਛੱਡਿਆਂ ਤੇ 18 ਨਵੰਬਰ 2013 ਨੂੰ ਉਸ ਨੂੰ ਰਿਹਾਇਸ਼ ਤੋਂ ਧੂਹ ਕੇ ਬਾਹਰ ਕੱਢਿਆ ਤੇ ਕੈਨੇਡਾ ਤੋਂ ਦੇਸ਼ ਨਿਕਾਲਾ ਦੇ ਦਿੱਤਾ।<ref name=":0" />
 
ਕੈਨੇਡਾ ਤੋਂ ਭੱਜ ਕੇ ਉਹ ਜਪਾਨ ਚਲਾ ਗਿਆਕਿਉਂਕਿ ਹਿੰਦੁਸਤਾਨ ਆਉਣਾ ਉਸ ਲਈ ਘਾਤਕ ਸਿੱਧ ਹੋ ਸਕਦਾ ਸੀ।ਜਪਾਨ ਵਿੱਚ ਉਹ ਟੋਕੀਓ ਯੂਨੀਵਰਸਿਟੀ ਵਿੱਚ ਤੈਨਾਤ ਭਾਸ਼ਾਵਾਂ ਦੇ ਪ੍ਰੋਫੈਸਰ ਬਰਕਤਉੱਲਾ ਨਾਲ ਰਿਹਾ।ਮਾਰਚ 1914 ਵਿੱਚ ਗੋਲੀ ਸਿੱਕਾ, ਬਰੂਦ ਤੇ ਹਥਿਆਰ ਹਾਸਲ ਕਰਨ ਦੇ ਮੰਤਵ ਨਾਲ ਜਪਾਨੀ ਜਹਾਜ਼ ਰਾਹੀਂ ਜਰਮਨ ਜਾਣ ਲਈ ਰਵਾਨਾ ਹੋਇਆ।ਸ਼ੰਘਾਈ ਵਿੱਚ ਕੁੱਝ ਅੰਗਰੇਜ਼ਾਂ ਨੇ ਉਸ ਨੂੰ ਪਹਿਚਾਣ ਲਿਆ ਤੇ ਹਾਂਗਕਾਂਗ ਵਿੱਚ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ।ਪਹਿਚਾਣ ਛੁਪਾਉਣ ਲਈ ਉਸ ਨੂੰ ਕੇਸ ਤੇ ਦਾੜ੍ਹੀ ਕਤਲ ਕਰਾਉਣੇ ਪਏ ਤੇ ਜਹਾਜ਼ ਦੇ ਕਪਤਾਨ ਨੇ ਉਸ ਨੂੰ ਜਪਾਨੀ ਸਿੱਧ ਕਰਨ ਵਿੱਚ ਮਦਦ ਕੀਤੀ।ਉਹ ਅਸਟਰੇਲੀਅਨ ਮਾਲਵਾਹਕ ਜਹਾਜ਼ ਰਾਹੀਂ ਵਾਪਸ ਜਪਾਨ ਪ੍ਰੋਫੈਸਰ ਬਰਕਤਉੱਲਾ ਕੋਲ ਆ ਗਿਆ।
 
23 ਮਈ 1914 ਨੂੰ ਭਗਵਾਨ ਸਿੰਘ ਤੇ ਪ੍ਰੋ ਬਰਕਤਉੱਲਾ ਦੋਵੇਂ ਜਪਾਨ ਛੱਡ ਕੇ ਸਨਫਰਾਂਸਿਸਕੋ ਅਮਰੀਕਾ ਵਿੱਚ ਆ ਗਏ।430 ਹਿੱਲ ਸਟ੍ਰੀਟ ਗ਼ਦਰ ਆਸ਼ਰਮ ਪੁੱਜਣ ਤੇ ਪਤਾ ਲੱਗਾ ਕੇ ਲਾਲਾ ਹਰਦਿਆਲ ਗ੍ਰਿਫ਼ਤਾਰੀ ਤੋਂ ਬਚਣ ਲਈ ਗਦਰੀਆਂ ਨੂੰ ਛੱਡ ਕੇ ਮਰਜ਼ੀ ਨਾਲ ਯੂਰਪ ਦੌੜ ਗਿਆ ਸੀ।ਛੇਤੀ ਹੀ ਭਗਵਾਨ ਸਿੰਘ ਗਿਆਨੀ ਨੂੰ ਸੋਹਣ ਸਿੰਘ ਭਕਨਾਂ ਤੋਂ ਬਾਦ ਗ਼ਦਰ ਪਾਰਟੀ ( ਪੂਰਬੀ ਤੱਟ ਸ਼ਾਂਤ ਮਹਾਂਸਾਗਰ ਦੀ ਹਿੰਦੀ ਐਸੋਸੀਏਸ਼ਨ) ਦਾ ਪ੍ਰਧਾਨ ਤੇ ਬਰਕਤਉੱਲਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।<ref name=":0" />
 
==ਹਵਾਲੇ==