ਭਗਵਾਨ ਸਿੰਘ ਗਿਆਨੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top
ਹਵਾਲੇ ਜੋੜੇ ਤੇ ਸੋਧਿਆ।
ਲਾਈਨ 11:
ਕੈਨੇਡਾ ਤੋਂ ਭੱਜ ਕੇ ਉਹ ਜਪਾਨ ਚਲਾ ਗਿਆਕਿਉਂਕਿ ਹਿੰਦੁਸਤਾਨ ਆਉਣਾ ਉਸ ਲਈ ਘਾਤਕ ਸਿੱਧ ਹੋ ਸਕਦਾ ਸੀ।ਜਪਾਨ ਵਿੱਚ ਉਹ ਟੋਕੀਓ ਯੂਨੀਵਰਸਿਟੀ ਵਿੱਚ ਤੈਨਾਤ ਭਾਸ਼ਾਵਾਂ ਦੇ ਪ੍ਰੋਫੈਸਰ ਬਰਕਤਉੱਲਾ ਨਾਲ ਰਿਹਾ।ਮਾਰਚ 1914 ਵਿੱਚ ਗੋਲੀ ਸਿੱਕਾ, ਬਰੂਦ ਤੇ ਹਥਿਆਰ ਹਾਸਲ ਕਰਨ ਦੇ ਮੰਤਵ ਨਾਲ ਜਪਾਨੀ ਜਹਾਜ਼ ਰਾਹੀਂ ਜਰਮਨ ਜਾਣ ਲਈ ਰਵਾਨਾ ਹੋਇਆ।ਸ਼ੰਘਾਈ ਵਿੱਚ ਕੁੱਝ ਅੰਗਰੇਜ਼ਾਂ ਨੇ ਉਸ ਨੂੰ ਪਹਿਚਾਣ ਲਿਆ ਤੇ ਹਾਂਗਕਾਂਗ ਵਿੱਚ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ।ਪਹਿਚਾਣ ਛੁਪਾਉਣ ਲਈ ਉਸ ਨੂੰ ਕੇਸ ਤੇ ਦਾੜ੍ਹੀ ਕਤਲ ਕਰਾਉਣੇ ਪਏ ਤੇ ਜਹਾਜ਼ ਦੇ ਕਪਤਾਨ ਨੇ ਉਸ ਨੂੰ ਜਪਾਨੀ ਸਿੱਧ ਕਰਨ ਵਿੱਚ ਮਦਦ ਕੀਤੀ।ਉਹ ਅਸਟਰੇਲੀਅਨ ਮਾਲਵਾਹਕ ਜਹਾਜ਼ ਰਾਹੀਂ ਵਾਪਸ ਜਪਾਨ ਪ੍ਰੋਫੈਸਰ ਬਰਕਤਉੱਲਾ ਕੋਲ ਆ ਗਿਆ।
 
23 ਮਈ 1914 ਨੂੰ ਭਗਵਾਨ ਸਿੰਘ ਤੇ ਪ੍ਰੋ ਬਰਕਤਉੱਲਾ ਦੋਵੇਂ ਜਪਾਨ ਛੱਡ ਕੇ ਸਨਫਰਾਂਸਿਸਕੋ ਅਮਰੀਕਾ ਵਿੱਚ ਆ ਗਏ।430 ਹਿੱਲ ਸਟ੍ਰੀਟ ਗ਼ਦਰ ਆਸ਼ਰਮ ਪੁੱਜਣ ਤੇ ਪਤਾ ਲੱਗਾ ਕੇ ਲਾਲਾ ਹਰਦਿਆਲ ਗ੍ਰਿਫ਼ਤਾਰੀ ਤੋਂ ਬਚਣ ਲਈ ਗਦਰੀਆਂ ਨੂੰ ਛੱਡ ਕੇ ਮਰਜ਼ੀ ਨਾਲ ਯੂਰਪ ਦੌੜ ਗਿਆ ਸੀ।ਛੇਤੀ ਹੀ ਭਗਵਾਨ ਸਿੰਘ ਗਿਆਨੀ ਨੂੰ ਸੋਹਣ ਸਿੰਘ ਭਕਨਾਂ ਤੋਂ ਬਾਦ ਗ਼ਦਰ ਪਾਰਟੀ ( ਪੂਰਬੀ ਤੱਟ ਸ਼ਾਂਤ ਮਹਾਂਸਾਗਰ ਤੱਟ ਦੀ ਹਿੰਦੀ ਐਸੋਸੀਏਸ਼ਨ) ਦਾ ਪ੍ਰਧਾਨ<ref>{{Cite web|url=https://archive.org/details/GadarPartyLeharJagjitSingh|title=Gadar Party Lehar Jagjit Singh : Sikh Digital Library : Free Download, Borrow, and Streaming|website=Internet Archive|language=en|access-date=2020-08-03}}</ref> ਤੇ ਬਰਕਤਉੱਲਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।<ref name=":0" />
 
==ਹਵਾਲੇ==