ਇਬਰਾਹੀਮ ਅਲਕਾਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
| occupation = ਰੰਗ ਮੰਚ ਨਿਰਦੇਸ਼ਕ
}}
'''ਇਬਰਾਹੀਮ ਅਲਕਾਜੀ''' (18 ਅਕਤੂਬਰ 1925 - 4 ਅਗਸਤ 2020 <ref>[http://www.google.de/search?q=%22Ebrahim+Alkazi%22+1925&btnG=Nach+B%C3%BCchern+suchen&tbm=bks&tbo=1&hl=de#q=%22Ebrahim+Alkazi%22+1925&hl=de&tbm=bks&ei=gHVsUaG7Hs-GswbLs4AI&start=10&sa=N&bav=on.2,or.r_qf.&bvm=bv.45175338,d.Yms&fp=e23a34d1287b3764&biw=1366&bih=629 Rashtriya Sahara - Band 2, Ausgabe 2], 1991, p. 154</ref>)20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਵਿੱਚੋਂ ਇੱਕ ਸਨ। ਉਹ [[ਨੈਸ਼ਨਲ ਸਕੂਲ ਆਫ ਡਰਾਮਾ]], [[ਨਵੀਂ ਦਿੱਲੀ]] ਦੇ ਨਿਰਦੇਸ਼ਕ (1962–1977) ਵੀ ਰਹੇ ਹਨ<ref name=me>[[#Me|Meyer, p. 9]]</ref><ref>[[#Ba|Banham, p. 18]]</ref><ref>[[#Ru|Rubin, p. 158]]</ref> ਉਹਨਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਨਾਲ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ। ਰਾਇਲ ਅਕੈਡਮੀ ਆਫ਼ ਡਰਾਮੈਟਿਕ ਆਰਟ ਦੇ ਗ੍ਰੈਜੂਏਟ, ਇਬਰਾਹਿਮ ਅਲਕਾਜ਼ੀ ਨੇ 50 ਤੋਂ ਵੱਧ ਨਾਟਕਾਂ ਵਿੱਚ ਹਿੱਸਾ ਲਿਆ ਸੀ। ਪ੍ਰਸਿੱਧ ਪ੍ਰਸਤੁਤੀਆਂ, ਵਿੱਚ ਗਿਰੀਸ਼ ਕਰਨਾਡ ਦਾ ਤੁਗਲਕ, ਮੋਹਨ ਰਾਕੇਸ਼ ਦਾ ''[[ਆਸ਼ਾੜ ਕਾ ਏਕ ਦਿਨ]]'' ਅਤੇ ਧਰਮਵੀਰ ਭਾਰਤੀ ਦਾ ''[[ਅੰਧਾ ਯੁੱਗ]]''
 
ਅਲਕਾਜੀ ਨੂੰ 1966 ਵਿਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ, 1991 ਵਿਚ ਪਦਮ ਭੂਸ਼ਣ ਅਤੇ 2010 ਵਿਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ। 50 ਸਾਲ ਦੀ ਉਮਰ ਵਿਚ ਉਸਨੇ ਐਨਐਸਡੀ ਛੱਡ ਕੇ ਆਪਣੀ ਪਤਨੀ ਦੇ ਨਾਲ5 ਆਰਟ ਹੈਰੀਟੇਜ ਨਾਂ ਦੀ ਦਿੱਲੀ ਵਿਚ ਇਕ ਗੈਲਰੀ ਸਥਾਪਤ ਕੀਤੀ, ਜਿਸਦਾ ਮਕਸਦ ਕਲਾ, ਫੋਟੋਆਂ ਅਤੇ ਕਿਤਾਬਾਂ ਦਾ ਸੰਕਲਨ ਸੀ।
 
==ਇਨਾਮ==
* ਸੰਗੀਤ ਨਾਟਕ ਅਕਾਦਮੀ ਇਨਾਮ (1962) (ਨਿਰਦੇਸ਼ਨ ਲਈ)